ਮੈਕਸੀਕੋ ਦੇ ਪ੍ਰਬੰਧਕੀ ਵਿਭਾਗ
ਦਿੱਖ
(ਮੈਕਸੀਕੋ ਦੇ ਰਾਜ ਤੋਂ ਮੋੜਿਆ ਗਿਆ)
ਸੰਯੁਕਤ ਮੈਕਸੀਕੀ ਰਾਜ (Spanish: Estados Unidos Mexicanos) 32 ਸੰਘੀ ਇਕਾਈਆਂ ਵਾਲ਼ਾ ਇੱਕ ਸੰਘੀ ਗਣਰਾਜ ਹੈ ਜਿਸ ਵਿੱਚ 31 ਰਾਜ ਅਤੇ ਇੱਕ "ਸੰਘੀ ਜ਼ਿਲ੍ਹਾ" (ਮੈਕਸੀਕੋ ਸ਼ਹਿਰ) ਹੈ।
1917 ਦੇ ਸੰਵਿਧਾਨ ਮੁਤਾਬਕ, ਸੰਘ ਦੇ ਰਾਜ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਹਨ।[1] ਹਰੇਕ ਰਾਜ ਦੀ ਆਪਣੀ ਸਭਾ ਅਤੇ ਸੰਵਿਧਾਨ ਹੈ ਜਦਕਿ ਸੰਘੀ ਜ਼ਿਲ੍ਹੇ ਕੋਲ਼ ਸਥਾਨਕ ਕਾਂਗਰਸ ਅਤੇ ਸਰਕਾਰ ਦੇ ਰੂਪ ਵਿੱਚ ਸਿਰਫ਼ ਸੀਮਤ ਖ਼ੁਦਮੁਖ਼ਤਿਆਰੀ ਹੈ। ਸੰਘੀ ਜ਼ਿਲ੍ਹੇ ਦਾ ਇਲਾਕਾ, ਜਿਹਨੂੰ ਆਮ ਤੌਰ ਉੱਤੇ ਮੈਕਸੀਕੋ ਸ਼ਹਿਰ ਆਖਿਆ ਜਾਂਦਾ ਹੈ, ਦੇਸ਼ ਦੀ ਰਾਜਧਾਨੀ ਹੈ।
ਮੈਕਸੀਕੋ ਦੀਆਂ ਸੰਘੀ ਇਕਾਈਆਂ
[ਸੋਧੋ]ਸੰਘੀ ਜ਼ਿਲ੍ਹਾ
[ਸੋਧੋ]ਇਕਾਈ | ਦਫ਼ਤਰੀ ਨਾਂ | ਝੰਡਾ | ਰਕਬਾ | ਅਬਾਦੀ (2010)[2] | ਸਥਾਪਨਾ ਮਿਤੀ |
---|---|---|---|---|---|
ਸੀਊਦਾਦ ਦੇ ਮੇਹੀਕੋ | ਦਿਸਤਰੀਤੋ ਫ਼ੇਦੇਰਾਲ | (573.4 ਵਰਗ ਮੀਲ) |
1,485 ਕਿ.ਮੀ.28,720,916 | [3] | 18-11-1824
ਰਾਜ
[ਸੋਧੋ]ਰਾਜ | ਦਫ਼ਤਰੀ ਨਾਂ
ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ: |
ਝੰਡਾ | ਰਾਜਧਾਨੀ | ਸਭ ਤੋਂ ਵੱਡਾ ਸ਼ਹਿਰ | ਰਕਬਾ[4] | ਅਬਾਦੀ (2010)[2] | ਸੰਘ ਵਿੱਚ ਦਾਖ਼ਲੇ ਦੀ ਤਰਤੀਬ |
ਸੰਘ ਵਿੱਚ ਦਾਖ਼ਲੇ ਦੀ ਮਿਤੀ |
---|---|---|---|---|---|---|---|---|
ਆਗੂਆਸਕਾਲੀਐਂਤੇਸ | ਆਗੂਆਸਕਾਲੀਐਂਤੇਸ | ਆਗੂਆਸਕਾਲੀਐਂਤੇਸ | ਆਗੂਆਸਕਾਲੀਐਂਤੇਸ | 5,618 km2 (2,169 sq mi) | 1,184,996 | 24 | [5] | 05-02-1857|
ਹੇਠਲਾ ਕੈਲੀਫ਼ੋਰਨੀਆ | ਹੇਠਲਾ ਕੈਲੀਫ਼ੋਰਨੀਆ | ਮੇਹੀਕਾਲੀ | ਤੀਹੂਆਨਾ | 71,446 km2 (27,585 sq mi) | 3,155,070 | 29 | [6] | 16-01-1952|
ਹੇਠਲਾ ਦੱਖਣੀ ਕੈਲੀਫ਼ੋਰਨੀਆ | ਹੇਠਲਾ ਦੱਖਣੀ ਕੈਲੀਫ਼ੋਰਨੀਆ | ਲਾ ਪਾਸ | ਲਾ ਪਾਸ | 73,922 km2 (28,541 sq mi) | 637,026 | 31 | [7] | 1974-10-08|
ਕਾਂਪੇਚੇ | ਕਾਂਪੇਚੇ | ਸਾਨ ਫ਼ਰਾਂਸਿਸਕੋ ਦੇ ਕਾਂਪੇਚੇ | ਸਾਨ ਫ਼ਰਾਂਸਿਸਕੋ ਦੇ ਕਾਂਪੇਚੇ | 57,924 km2 (22,365 sq mi) | 822,441 | 25 | [8] | 29-04-1863|
ਚੀਆਪਾਸ | ਚੀਆਪਾਸ | ਤੂਹਤਲਾ ਗੂਤੀਏਰੇਸ | ਤੂਹਤਲਾ ਗੂਤੀਏਰੇਸ | 73,289 km2 (28,297 sq mi) | 4,796,580 | 19 | [9] | 14-09-1824|
ਚਿਵਾਵਾ | ਚਿਵਾਵਾ | ਚਿਵਾਵਾ | ਹੂਆਰੇਸ ਸ਼ਹਿਰ | 247,455 km2 (95,543 sq mi) | 3,406,465 | 18 | [9] | 06-07-1824|
ਕੋਆਊਈਲਾ1 4 | ਕੋਆਊਈਲਾ ਦੇ ਸਾਰਾਗੋਸਾ | ਸਾਲਤੀਯੋ | ਤੋਰੇਓਨ | 151,563 km2 (58,519 sq mi) | 2,748,391 | 16 | [9] | 07-05-1824|
ਕੋਲੀਮਾ6 | ਕੋਲੀਮਾ | ਕੋਲੀਮਾ | ਮਾਨਸਾਨੀਯੋ | 5,625 km2 (2,172 sq mi) | 650,555 | 23 | [10][11] | 12-09-1856|
ਦੂਰਾਂਗੋ | ਦੂਰਾਂਗੋ | ਵਿਕਤੋਰੀਆ ਦੇ ਦੂਰਾਂਗੋ | ਵਿਕਤੋਰੀਆ ਦੇ ਦੂਰਾਂਗੋ | 123,451 km2 (47,665 sq mi) | 1,632,934 | 17 | [9] | 22-05-1824|
ਗੁਆਨਾਹੁਆਤੋ | ਗੁਆਨਾਹੁਆਤੋ | ਗੁਆਨਾਹੁਆਤੋ | ਲਿਓਨ | 30,608 km2 (11,818 sq mi) | 5,486,372 | 2 | [9] | 20-12-1823|
ਗੇਰੇਰੋ | ਗੇਰੇਰੋ | ਚੀਲਪਾਨਸਿੰਗੋ ਦੇ ਲੋਸ ਬਰਾਵੋ | ਆਕਾਪੂਲਕੋ | 63,621 km2 (24,564 sq mi) | 3,388,768 | 21 | [12] | 27-10-1849|
ਹੀਦਾਲਗੋ | ਹੀਦਾਲਗੋ | ਪਾਚੂਕਾ | ਪਾਚੂਕਾ | 20,846 km2 (8,049 sq mi) | 2,665,018 | 26 | [13] | 16-01-1869|
ਹਾਲੀਸਕੋ | ਹਾਲੀਸਕੋ | ਗੁਆਦਾਲਾਹਾਰਾ | ਗੁਆਦਾਲਾਹਾਰਾ | 78,599 km2 (30,347 sq mi) | 7,350,682 | 9 | [9] | 23-12-1823|
ਮੇਹੀਕੋ | ਮੇਹੀਕੋ | ਤੋਲੂਕਾ ਦੇ ਲੇਰਦੋ | ਏਕਾਤੇਪੇਕ ਦੇ ਮੋਰੇਲੋਸ | 22,357 km2 (8,632 sq mi) | 15,175,862 | 1 | [9] | 20-12-1823|
ਮੀਚੋਆਕਾਨ | ਮੀਚੋਆਕਾਨ ਦੇ ਓਕਾਂਪੋ | ਮੋਰੇਲੀਆ | ਮੋਰੇਲੀਆ | 58,643 km2 (22,642 sq mi) | 4,351,037 | 5 | [9] | 22-12-1823|
ਮੋਰੇਲੋਸ | ਮੋਰੇਲੋਸ | ਕੁਏਰਨਾਵਾਕਾ | ਕੁਏਰਨਾਵਾਕਾ | 4,893 km2 (1,889 sq mi) | 1,777,227 | 27 | [14] | 17-04-1869|
ਨਾਈਆਰੀਤ | ਨਾਈਆਰੀਤ | ਤੇਪੀਕ | ਤੇਪੀਕ | 27,815 km2 (10,739 sq mi) | 1,084,979 | 28 | [15] | 26-01-1917|
ਨਵਾਂ ਲਿਓਨ4 | ਨਵਾਂ ਲਿਓਨ | ਮੋਂਤੇਰੇਈ | ਮੋਂਤੇਰੇਈ | 64,220 km2 (24,800 sq mi) | 4,653,458 | 15 | [9] | 07-05-1824|
ਓਆਹਾਕਾ | ਓਆਹਾਕਾ | ਓਆਹਾਕਾ ਦੇ ਹੂਆਰੇਸ | ਓਆਹਾਕਾ ਦੇ ਹੂਆਰੇਸ | 93,793 km2 (36,214 sq mi) | 3,801,962 | 3 | [9] | 21-12-1823|
ਪੁਐਬਲਾ | ਪੁਐਬਲਾ | ਪੁਐਬਲਾ ਦੇ ਸਾਰਾਗੋਸਾ | ਪੁਐਬਲਾ ਦੇ ਸਾਰਾਗੋਸਾ | 34,290 km2 (13,240 sq mi) | 5,779,829 | 4 | [9] | 21-12-1823|
ਕੇਰੇਤਾਰੋ | ਕੇਰੇਤਾਰੋ ਦੇ ਆਰਤਿਆਗਾ | ਸਾਂਤੀਆਗੋ ਦੇ ਕੇਰੇਤਾਰੋ | ਸਾਂਤੀਆਗੋ ਦੇ ਕੇਰੇਤਾਰੋ | 11,684 km2 (4,511 sq mi) | 1,827,937 | 11 | [9] | 1823-12-23|
ਕਿਨਤਾਨਾ ਰੂ | ਕਿਨਤਾਨਾ ਰੂ | ਚੇਤੂਮਾਲ | ਕਾਨਕੂਨ | 42,361 km2 (16,356 sq mi) | 1,325,578 | 30 | [16] | 08-10-1974|
ਸਾਨ ਲੂਈਸ ਪੋਤੋਸੀ | ਸਾਨ ਲੂਈਸ ਪੋਤੋਸੀ | ਸਾਨ ਲੂਈਸ ਪੋਤੋਸੀ | ਸਾਨ ਲੂਈਸ ਪੋਤੋਸੀ | 60,983 km2 (23,546 sq mi) | 2,585,518 | 6 | [9] | 22-12-1823|
ਸੀਨਾਲੋਆ | ਸੀਨਾਲੋਆ | ਕੂਲੀਆਕਾਨ | ਕੂਲੀਆਕਾਨ | 57,377 km2 (22,153 sq mi) | 2,767,761 | 20 | [17] | 14-10-1830|
ਸੋਨੋਰਾ2 | ਸੋਨੋਰਾ | ਏਰਮੋਸੀਯੋ | ਏਰਮੋਸੀਯੋ | 179,503 km2 (69,306 sq mi) | 2,662,480 | 12 | [9] | 10-01-1824|
ਤਾਬਾਸਕੋ5 | ਤਾਬਾਸਕੋ | ਵੀਯਾਏਰਮੋਸਾ | ਵੀਯਾਏਰਮੋਸਾ | 24,738 km2 (9,551 sq mi) | 2,238,603 | 13 | [9] | 07-02-1824|
ਤਾਮਾਊਲੀਪਾਸ4 | ਤਾਮਾਊਲੀਪਾਸ | ਵਿਕਤੋਰੀਆ ਸ਼ਹਿਰ | ਰੇਈਨੋਸਾ | 80,175 km2 (30,956 sq mi) | 3,268,554 | 14 | [9] | 07-02-1824|
ਤਲਾਹਕਾਲਾ | ਤਲਾਹਕਾਲਾ | ਤਲਾਹਕਾਲਾ | ਵੀਸੈਂਤੇ ਗੇਰੇਰੋ | 3,991 km2 (1,541 sq mi) | 1,169,936 | 22 | [18] | 09-12-1856|
ਬੇਰਾਕਰੂਸ | ਬੇਰਾਕਰੂਸ ਦੇ ਈਗਨਾਸੀਓ ਦੇ ਲਾ ਯਾਵੇ |
ਹਾਲਾਪਾ | ਬੇਰਾਕਰੂਸ | 71,820 km2 (27,730 sq mi) | 7,643,194 | 7 | [9] | 22-12-1823|
ਯੂਕਾਤਾਨ3 | ਯੂਕਾਤਾਨ | ਮੇਰੀਦਾ | ਮੇਰੀਦਾ | 39,612 km2 (15,294 sq mi) | 1,955,577 | 8 | [9] | 23-12-1823|
ਸਾਕਾਤੇਕਾਸ | ਸਾਕਾਤੇਕਾਸ | ਸਾਕਾਤੇਕਾਸ | ਸਾਕਾਤੇਕਾਸ | 75,539 km2 (29,166 sq mi) | 1,490,668 | 10 | [9] | 1823-12-23
ਨੋਟ:
- ਸੰਘ ਵਿੱਚ ਕੋਆਊਈਲਾ ਈ ਤੇਹਾਸ ਦੇ ਨਾਂ ਨਾਲ਼ ਭਰਤੀ ਹੋਇਆ
- ਏਸਤਾਦੋ ਦੇ ਓਕਸੀਦੈਂਤੇ ਨਾਂ ਨਾਲ਼ ਸੰਘ 'ਚ ਭਰਤੀ ਹੋਇਆ; ਸੋਨੋਰਾ ਈ ਸੀਨਾਲੋਆ ਨਾਂ ਵੀ ਪ੍ਰਚੱਲਤ ਹੈ।
- Joined the federation as República Federada de Yucatán[19] (English: Federated Republic of Yucatán) formed by the current states of Yucatan, Campeche and Quintana Roo. Became independent in 1841 constituting the second Republic of Yucatán and definitely rejoined in 1848.
- States of Nuevo León, Tamaulipas and Coahuila became independent de facto in 1840 to form the República del Río Grande (English: Republic of the Rio Grande); never consolidated its independence because independent forces were defeated by the centralist forces.[20]
- State of Tabasco seceded from Mexico on two occasions, the first on February 13, 1841, rejoining again on December 2, 1842. And the second time was from November 9, 1846 to December 8 of that year.
- ਦੁਰਾਡੇ ਰੇਵੀਯਾਗੀਗੇਦੋ ਟਾਪੂ ਵੀ ਸ਼ਾਮਲ ਹਨ ਜਿਹਨਾਂ ਉੱਤੇ ਸੰਘ ਦਾ ਪ੍ਰਬੰਧ ਚੱਲਦਾ ਹੈ।
ਹਵਾਲੇ
[ਸੋਧੋ]- ↑ "Federal Constitution of the United Mexican States" (PDF). Supreme Court of Mexico. p. 113. Archived from the original (PDF) on ਮਈ 11, 2011. Retrieved April 5, 2011.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 Censo 2010
- ↑ "Conmemora la Secretaría de Cultura el 185 Aniversario del Decreto de Creación del Distrito Federal". Archived from the original on 2011-07-22. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "INEGI". Archived from the original on 2011-07-23. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Calendario de Eventos Cívicos - Febrero". Archived from the original on 2010-04-11. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Transformación Política de Territorio Norte de la Baja California a Estado 29". Archived from the original on 2018-12-26. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Secretaria de Educación Publica". Archived from the original on 2018-12-26. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Secretaria de Educación Publica". Archived from the original on 2019-01-07. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ 9.00 9.01 9.02 9.03 9.04 9.05 9.06 9.07 9.08 9.09 9.10 9.11 9.12 9.13 9.14 9.15 9.16 9.17 9.18 "Las Diputaciones Provinciales" (PDF) (in Spanish). p. 15.
{{cite news}}
: CS1 maint: unrecognized language (link) - ↑ "Portal Ciudadano de Baja California". Archived from the original on 2018-12-26. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Universidad de Colima". Archived from the original on 2017-05-25. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Erección del Estado de Guerrero". Archived from the original on 2007-10-17. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Congreso del Estado Libre y Soberano de Hidalgo". Archived from the original on 2018-12-26. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Enciclopedia de los Municipios de México". Archived from the original on 2011-07-18. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Gobierno del Estado de Tlaxcala". Archived from the original on 2018-12-26. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Gobierno del Estado de Quintana Roo". Archived from the original on 2018-12-26. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "500 años de México en documentos". Archived from the original on 2019-10-17. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "Portal Gobierno del Estado de Tlaxcala". Archived from the original on 2009-12-27. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "La historia de la República de Yucatán". Archived from the original on 2019-01-07. Retrieved 2014-07-30.
{{cite news}}
: Unknown parameter|dead-url=
ignored (|url-status=
suggested) (help) - ↑ "República de Río Grande, el País que no pudo ser" (in Spanish).
{{cite news}}
: CS1 maint: unrecognized language (link)