ਮੈਥਿਲੀਸ਼ਰਣ ਗੁਪਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਥਿਲੀਸ਼ਰਣ ਗੁਪਤ
मैथिली शरण गुप्त
ਜਨਮਲਾਲਾ ਮਦਨ ਮੋਹਨ ਜੂ
(1886-08-03)ਅਗਸਤ 3, 1886
Chirgaon, Jhansi, Uttar Pradesh, British India
ਮੌਤਦਸੰਬਰ 12, 1964(1964-12-12) (ਉਮਰ 78)
ਵੱਡੀਆਂ ਰਚਨਾਵਾਂPanchavati, Siddharaj, Saket, Yashodhara, vishvarajya etc.
ਕੌਮੀਅਤਭਾਰਤੀ
ਸਿੱਖਿਆ[Primary Chirgaon], [Middle: Macdonal High School Jhansi]
ਕਿੱਤਾਕਵੀ, ਸਿਆਸਤਦਾਨ, ਨਾਟਕਕਾਰ, ਅਨੁਵਾਦਕ

ਮੈਥਿਲੀਸ਼ਰਣ ਗੁਪਤ (मैथिलीशरण गुप्त) (3 ਅਗਸਤ 1886 – 12 ਦਿਸੰਬਰ 1964) ਹਿੰਦੀ ਦਾ ਮਹੱਤਵਪੂਰਨ ਕਵੀ ਸੀ। [1][2] ਸ਼੍ਰੀ ਪੰ. ਮਹਾਵੀਰ ਪ੍ਰਸਾਦ ਦਵੇਦੀ ਜੀ ਦੀ ਪ੍ਰੇਰਨਾ ਨਾਲ ਉਸਨੇ ਖੜੀ ਬੋਲੀ ਨੂੰ ਆਪਣੀ ਰਚਨਾਵਾਂ ਦਾ ਮਾਧਿਅਮ ਬਣਾਇਆ ਅਤੇ ਇਸ ਨੂੰ ਇੱਕ ਕਾਵਿ-ਭਾਸ਼ਾ ਵਜੋਂ ਉਸਾਰਨ ਵਿੱਚ ਅਣਥੱਕ ਯਤਨ ਕੀਤਾ ਅਤੇ ਇਸ ਤਰ੍ਹਾਂ ਬਰਜਭਾਸ਼ਾ ਵਰਗੀ ਕਾਵਿ-ਭਾਸ਼ਾ ਨੂੰ ਛੱਡਕੇ ਸਮੇਂ ਅਤੇ ਸੰਦਰਭਾਂ ਦੇ ਅਨੁਕੂਲ ਹੋਣ ਦੇ ਕਾਰਨ ਨਵੇਂ ਕਵੀਆਂ ਨੇ ਇਸਨੂੰ ਹੀ ਆਪਣੇ ਕਾਵਿ-ਪਰਗਟਾ ਦਾ ਮਾਧਿਅਮ ਬਣਾਇਆ। ਹਿੰਦੀ ਕਵਿਤਾ ਦੇ ਇਤਹਾਸ ਵਿੱਚ ਗੁਪਤ ਜੀ ਦਾ ਇਹ ਸਭ ਤੋਂ ਵੱਡਾ ਯੋਗਦਾਨ ਹੈ।

ਹਵਾਲੇ[ਸੋਧੋ]