ਸਮੱਗਰੀ 'ਤੇ ਜਾਓ

ਮੈਸੀਅਰ ਚੀਜ਼ਾਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਾਰਲਸ ਮੈਸੀਅਰ

ਮੈਸੀਅਰ ਸੂਚੀ ਉਨ੍ਹਾਂ 100 ਤੋਂ ਜ਼ਿਆਦਾ ਖਗੋਲੀ ਚੀਜ਼ਾਂ ਦੀ ਸੂਚੀ ਨੂੰ ਕਿਹਾ ਹੈ ਜਿਸਨੂੰ ਇੱਕ ਫਰਾਂਸੀ ਖਗੋਲ ਸ਼ਾਸਤਰੀ ਚਾਰਲਸ ਮੈਸੀਅਰ ਦੁਆਰਾ ਸੰਨ 1771 ਵਿੱਚ ਸੂਚੀਬੱਧ ਕੀਤਾ ਗਿਆ ਸੀ। ਮੈਸੀਅਰ ਨੂੰ ਧੂਮਕੇਤੂ (comet) ਦੇਖਣੇ ਕਾਫੀ ਪਸੰਦ ਸੀ। ਉਸਨੂੰ ਉਦੋਂ ਬਹੁਤ ਖਿਝ ਚੜ੍ਹਦੀ ਸੀ ਜਦੋਂ ਉਹ ਕਿਸੇ ਅਜਿਹੀ ਚੀਜ਼ ਨੂੰ ਦੇਖਦਾ ਸੀ ਜੋ ਕਿ ਦਿਸਣ ਵਿੱਚ ਤਾਂ ਧੂਮਕੇਤੂ ਲਗਦਾ ਹੋਵੇ ਪਰ ਅਸਲ ਵਿੱਚ ਉਹ ਹੋਰ ਕੁਝ ਹੁੰਦਾ ਸੀ। ਇਸ ਲਈ ਉਸਨੇ ਆਪਣੇ ਸਹਾਇਕ ਪਾਇਰੀ ਮੈਕੇਨ ਨਾਲ ਮਿਲਕੇ ਖਗੋਲੀ ਚੀਜ਼ਾਂ ਦੀ ਇੱਕ ਸੂਚੀ ਤਿਆਰ ਕੀਤੀ ਤਾਂ ਜੋ ਫਾਲਤੂ ਚੀਜ਼ਾਂ ਪਿੱਛੇ ਸਮਾਂ ਖਰਾਬ ਨਾ ਹੋਵੇ। ਉਸ ਦੁਆਰਾ ਪ੍ਰਕਾਸ਼ਿਤ ਕੀਤੀ ਸੂਚੀ ਵਿੱਚ 103 ਚੀਜ਼ਾਂ ਸਨ। ਸੂਚੀ ਦੀ ਪਹਿਲੀ ਜਿਲਦ ਵਿੱਚ ਕੇਵਲ 45 ਚੀਜ਼ਾਂ ਹੀ ਸ਼ਾਮਿਲ ਸਨ ਜਿਨ੍ਹਾਂ ਦਾ ਨਾਮਾਂਕਣ ਐਸ.1 ਤੋਂ ਐਸ.45 ਤੱਕ ਸੀ। ਮੈਸੀਅਰ ਦੁਆਰਾ ਪ੍ਰਕਾਸ਼ਿਤ ਆਖਰੀ ਸੂਚੀ ਵਿੱਚ 103 ਚੀਜ਼ਾਂ ਸ਼ਾਮਿਲ ਸਨ ਪਰ ਬਾਅਦ ਵਿੱਚ ਹੋਰ ਖਗੋਲ ਸ਼ਾਸਤਰੀਆਂ ਨੇ ਮੈਸੀਅਰ ਅਤੇ ਮੈਕੇਨ ਦੀਆਂ ਲਿਖਤਾਂ ਦੀ ਤਰਜ਼ 'ਤੇ ਹੋਰ ਵੀ ਕਈ ਚੀਜ਼ਾਂ ਲੱਭੀਆਂ। ਮੈਸੀਅਰ ਤੋਂ ਬਾਅਦ ਸੂਚੀ ਵਿੱਚ ਪਹਿਲਾ ਵਾਧਾ ਨਿਕੋਲਸ ਕੈਮਾਇਲ ਫਲੈਮਰੀਔਨ ਦੁਆਰਾ ਸੰਨ 1921 ਵਿੱਚ ਕੀਤਾ ਗਿਆ। ਉਸਨੇ ਸੂਚੀ ਵਿੱਚ ਐਮ.104 ਨੂੰ ਜੋੜਿਆ, ਜਿਸਦੀ ਖੋਜ ਉਸਨੇ ਮੈਸੀਅਰ ਦੀ 1781 ਵਿੱਚ ਪ੍ਰਕਾਸ਼ਿਤ ਕੀਤੀ ਜਿਲਦ ਦੀਆਂ ਲਿਖਤਾਂ ਦੇ ਅਧਾਰ 'ਤੇ ਕੀਤੀ। ਐਮ.105 ਤੋਂ ਐਮ.107 ਨੂੰ ਹੈਲਨ ਸਾਯਰ ਹੌਗ ਦੁਆਰਾ 1947, ਐਮ.108 ਅਤੇ ਐਮ.109 ਨੂੰ ਓਵੇਨ ਗਿੰਗਰਿਚ ਦੁਆਰਾ 1960 ਅਤੇ ਐਮ.110 ਨੂੰ ਕੈਨੀਥ ਗਲੇਨ ਜੋਨਸ ਦੁਆਰਾ 1967 ਵਿੱਚ ਜੋੜਿਆ ਗਿਆ। ਐਮ.102 ਬਾਰੇ ਮੈਕੇਨ ਨੇ ਨਿਰੀਖਣ ਕਰਕੇ ਮੈਸੀਅਰ ਨੂੰ ਇਸਦੇ ਬਾਰੇ ਦੱਸਿਆ ਸੀ। ਬਾਅਦ ਵਿੱਚ ਮੈਕੇਨ ਨੇ ਇਹ ਸਿੱਟਾ ਕੱਢਿਆ ਕਿ ਇਹ ਤਾਂ ਐਮ.101 ਦਾ ਹੀ ਮੁੜ-ਨਿਰੀਖਣ ਹੋ ਗਿਆ ਹੈ, ਪਰ ਕਈ ਸ੍ਰੋਤਾਂ ਦੇ ਹਵਾਲੇ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਜਿਸ ਚੀਜ਼ ਦਾ ਮੈਕੇਨ ਨੇ ਨਿਰੀਖਣ ਕੀਤਾ ਸੀ ਉਹ ਇੱਕ ਅਕਾਸ਼ਗੰਗਾ ਸੀ ਜਿਸਨੂੰ ਐਨ.ਜੀ.ਸੀ.5866 ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸਨੂੰ ਹੀ ਐਮ.102 ਕਿਹਾ ਗਿਆ ਹੈ।

ਮੈਸੀਅਰ ਚੀਜ਼ਾਂ

[ਸੋਧੋ]

      ਖੁੱਲ੍ਹਾ ਗੁੱਛਾ       ਗੋਲਾਕਾਰ ਗੁੱਛਾ       ਨੈਬੀਊਲਾ       ਗ੍ਰਹਿ ਨੈਬੀਊਲਾ       ਸੁਪਰਨੋਵਾ ਅਵਸ਼ੇਸ਼       ਅਕਾਸ਼ਗੰਗਾ       ਬਾਕੀ

ਮੈਸੀਅਰ ਅੰਕ ਐਨ.ਜੀ.ਸੀ/ਆਈ.ਸੀ ਅੰਕ ਆਮ ਨਾਂ ਤਸਵੀਰ ਚੀਜ਼ ਦੀ ਕਿਸਮ ਦੂਰੀ (kly) ਤਾਰਾਮੰਡਲ ਸਪੱਸ਼ਟ ਪਰਿਮਾਨ
ਐਮ.1[1] NGC 1952 ਕ੍ਰੈਬ ਨੈਬੀਊਲਾ ਸੁਪਰਨੋਵਾ ਅਵਸ਼ੇਸ਼ 4.9–8.1 ਬ੍ਰਿਖ 8.4
ਐਮ.2[2] NGC 7089   ਗੋਲ ਗੁੱਛਾ 33 Aquarius 6.3
ਐਮ.3[3] ਐਨ.ਜੀ.ਸੀ 5272   ਗੋਲ ਗੁੱਛਾ 33.9 Canes Venatici 6.2
ਐਮ.4[4] NGC 6121   ਗੋਲ ਗੁੱਛਾ 7.2 Scorpius 5.9
ਐਮ.5[5] NGC 5904   ਗੋਲ ਗੁੱਛਾ 24.5 Serpens 6.7
ਐਮ.6[6] NGC 6405 Butterfly Cluster ਖੁੱਲ੍ਹਾ ਗੁੱਛਾ 1.6 Scorpius 4.2
M7[7] NGC 6475 Ptolemy Cluster ਖੁੱਲ੍ਹਾ ਗੁੱਛਾ 0.65–1.31 Scorpius 3.3
ਐਮ.8[8] NGC 6523 Lagoon Nebula ਨੈਬੀਊਲਾ ਗੁੱਛੇ ਸਹਿਤ 4.1 Sagittarius 6.0
ਐਮ.9[9] NGC 6333   ਗੋਲ ਗੁੱਛਾ 25.8 Ophiuchus 8.4
ਐਮ.10[10] NGC 6254   ਗੋਲ ਗੁੱਛਾ 14.3 Ophiuchus 6.4
ਐਮ.11[11] NGC 6705 Wild Duck Cluster ਖੁੱਲ੍ਹਾ ਗੁੱਛਾ 6.2 Scutum 6.3
ਐਮ.12[12] NGC 6218   ਗੋਲ ਗੁੱਛਾ 15.7 Ophiuchus 7.7
ਐਮ.13[13] NGC 6205 Great Globular Cluster in Hercules ਗੋਲ ਗੁੱਛਾ 22.2 Hercules 5.8
ਐਮ.14[14] NGC 6402   ਗੋਲ ਗੁੱਛਾ 30.3 Ophiuchus 8.3
ਐਮ.15[15] NGC 7078 ਗੋਲ ਗੁੱਛਾ 33 Pegasus 6.2
ਐਮ.16[16] NGC 6611 Eagle Nebula ਨੈਬੀਊਲਾ, ਐਚ.II ਖਿੱਤਾ, ਗੁੱਛੇ ਸਹਿਤ 7 Serpens 6.0
ਐਮ.17[17] NGC 6618 Omega, Swan, Horseshoe, or Lobster Nebula ਨੈਬੀਊਲਾ, ਐਚ.II ਖਿੱਤਾ, ਗੁੱਛੇ ਸਹਿਤ 5–6 Sagittarius 6.0
ਐਮ.18[18] NGC 6613   ਖੁੱਲ੍ਹਾ ਗੁੱਛਾ 4.9 Sagittarius 7.5
ਐਮ.19[19] NGC 6273   ਗੋਲ ਗੁੱਛਾ 28.7 Ophiuchus 7.5
ਐਮ.20[20] NGC 6514 Trifid Nebula ਨੈਬੀਊਲਾ, ਐਚ.II ਖਿੱਤਾ, ਗੁੱਛੇ ਸਹਿਤ 5.2 Sagittarius 6.3
ਐਮ.21[21] NGC 6531   ਖੁੱਲ੍ਹਾ ਗੁੱਛਾ 4.25 Sagittarius 6.5
ਐਮ.22[22] NGC 6656 Sagittarius Cluster ਗੋਲ ਗੁੱਛਾ 9.6–11.6 Sagittarius 5.1
ਐਮ.23[23] NGC 6494   ਖੁੱਲ੍ਹਾ ਗੁੱਛਾ 2.15 Sagittarius 6.9
M24[24] IC 4715 Sagittarius Star Cloud Milky Way star cloud ~10 Sagittarius 4.6
ਐਮ.25[25] IC 4725   ਖੁੱਲ੍ਹਾ ਗੁੱਛਾ 2.0 Sagittarius 4.6
ਐਮ.26[26] NGC 6694   ਖੁੱਲ੍ਹਾ ਗੁੱਛਾ 5.0 Scutum 8.0
ਐਮ.27[27] NGC 6853 Dumbbell Nebula ਗ੍ਰਹਿ ਨੈਬੀਊਲਾ 1.148–1.52 Vulpecula 7.5
ਐਮ.28[28] NGC 6626   ਗੋਲ ਗੁੱਛਾ 17.9 Sagittarius 7.7
ਐਮ.29[29] NGC 6913   ਖੁੱਲ੍ਹਾ ਗੁੱਛਾ 7.2 Cygnus 7.1
ਐਮ.30[30] NGC 7099   ਗੋਲ ਗੁੱਛਾ 27.8–31 Capricornus 7.7
ਐਮ.31[31] NGC 224 Andromeda Galaxy Galaxy, spiral 2,430–2,650 Andromeda 3.4
ਐਮ.32[32] NGC 221   Galaxy, dwarf elliptical 2,410–2,570 Andromeda 8.1
ਐਮ.33[33] NGC 598 Triangulum Galaxy Galaxy, spiral 2,380–3,070 Triangulum 5.7
ਐਮ.34[34] NGC 1039   ਖੁੱਲ੍ਹਾ ਗੁੱਛਾ 1.5 Perseus 5.5
ਐਮ.35[35] NGC 2168   ਖੁੱਲ੍ਹਾ ਗੁੱਛਾ 2.8 Gemini 5.3
ਐਮ.36[36] NGC 1960   ਖੁੱਲ੍ਹਾ ਗੁੱਛਾ 4.1 Auriga 6.3
ਐਮ.37[37] NGC 2099   ਖੁੱਲ੍ਹਾ ਗੁੱਛਾ 4.511 Auriga 6.2
ਐਮ.38[38] NGC 1912   ਖੁੱਲ੍ਹਾ ਗੁੱਛਾ 4.2 Auriga 7.4
ਐਮ.39[39] NGC 7092   ਖੁੱਲ੍ਹਾ ਗੁੱਛਾ 0.8244 Cygnus 5.5
ਐਮ.40[40]   Winnecke 4 Double star WNC4 0.51 ਸਪਤ ਰਿਸ਼ੀ 9.7
ਐਮ.41[41] NGC 2287   ਖੁੱਲ੍ਹਾ ਗੁੱਛਾ 2.3 Canis Major 4.5
ਐਮ.42[42] NGC 1976 Orion Nebula ਨੈਬੀਊਲਾ, ਐਚ.II ਖਿੱਤਾ 1.324–1.364 Orion 4.0
ਐਮ.43[43] NGC 1982 De Mairan's Nebula ਨੈਬੀਊਲਾ, ਐਚ.II ਖਿੱਤਾ (ਓਰੀਅਨ ਨੈਬੀਊਲੇ ਦਾ ਹਿੱਸਾ ) 1.6 Orion 9.0
ਐਮ.44[44] NGC 2632 Beehive Cluster ਖੁੱਲ੍ਹਾ ਗੁੱਛਾ 0.577 Cancer 3.7
ਐਮ.45[45]   Pleiades ਖੁੱਲ੍ਹਾ ਗੁੱਛਾ 0.39–0.46 Taurus 1.6
ਐਮ.46[46] NGC 2437   ਖੁੱਲ੍ਹਾ ਗੁੱਛਾ 5.4 Puppis 6.1
ਐਮ.47[47] NGC 2422   ਖੁੱਲ੍ਹਾ ਗੁੱਛਾ 1.6 Puppis 4.2
ਐਮ.48[48] NGC 2548   ਖੁੱਲ੍ਹਾ ਗੁੱਛਾ 1.5 Hydra 5.5
ਐਮ.49[49] NGC 4472   Galaxy, elliptical 53,600–58,200 Virgo 9.4
ਐਮ.50[50] NGC 2323   ਖੁੱਲ੍ਹਾ ਗੁੱਛਾ 3.2 Monoceros 5.9
ਐਮ.51[51] NGC 5194, NGC 5195 Whirlpool Galaxy Galaxy, spiral 19,000–27,000 Canes Venatici 8.4
ਐਮ.52[52] NGC 7654   ਖੁੱਲ੍ਹਾ ਗੁੱਛਾ 5.0 Cassiopeia 5.0
ਐਮ.53[53] NGC 5024   ਗੋਲ ਗੁੱਛਾ 58 Coma Berenices 8.3
ਐਮ.54[54] NGC 6715   ਗੋਲ ਗੁੱਛਾ 87.4 Sagittarius 8.4
ਐਮ.55[55] NGC 6809   ਗੋਲ ਗੁੱਛਾ 17.6 Sagittarius 7.4
ਐਮ.56[56] NGC 6779   ਗੋਲ ਗੁੱਛਾ 32.9 Lyra 8.3
ਐਮ.57[57] NGC 6720 Ring Nebula ਗ੍ਰਹਿ ਨੈਬੀਊਲਾ 1.6–3.8 Lyra 8.8
ਐਮ.58[58] NGC 4579   Galaxy, barred spiral ~63,000 Virgo 10.5
ਐਮ.59[59] NGC 4621   Galaxy, elliptical 55,000–65,000 Virgo 10.6
ਐਮ.60[60] NGC 4649   Galaxy, elliptical 51,000–59,000 Virgo 9.8
ਐਮ.61[61] NGC 4303   Galaxy, spiral 50,200–54,800 Virgo 10.2
ਐਮ.62[62] NGC 6266   ਗੋਲ ਗੁੱਛਾ 22.2 Ophiuchus 7.4
ਐਮ.63[63] NGC 5055 Sunflower Galaxy Galaxy, spiral 37,000 Canes Venatici 9.3
ਐਮ.64[64] NGC 4826 Black Eye Galaxy Galaxy, spiral 22,000–26,000 Coma Berenices 9.4
ਐਮ.65[65] NGC 3623 Leo Triplet Galaxy, barred spiral 41,000–42,000 Leo 10.3
ਐਮ.66[66] NGC 3627 Leo Triplet Galaxy, barred spiral 31,000–41,000 Leo 8.9
ਐਮ.67[67] NGC 2682   ਖੁੱਲ੍ਹਾ ਗੁੱਛਾ 2.61–2.93 Cancer 6.1
ਐਮ.68[68] NGC 4590   ਗੋਲ ਗੁੱਛਾ 33.6 Hydra 9.7
ਐਮ.69[69] NGC 6637   ਗੋਲ ਗੁੱਛਾ 29.7 Sagittarius 8.3
ਐਮ.70[70] NGC 6681   ਗੋਲ ਗੁੱਛਾ 29.4 Sagittarius 9.1
ਐਮ.71[71] NGC 6838   ਗੋਲ ਗੁੱਛਾ 13.0 Sagitta 6.1
ਐਮ.72[72] NGC 6981   ਗੋਲ ਗੁੱਛਾ 53.40–55.74 Aquarius 9.4
ਐਮ.73[73] NGC 6994   Asterism ~2.5 Aquarius 9.0
ਐਮ.74[74] NGC 628   Galaxy, spiral 24,000–36,000 Pisces 10.0
ਐਮ.75[75] NGC 6864   ਗੋਲ ਗੁੱਛਾ 67.5 Sagittarius 9.2
ਐਮ.76[76] NGC 650, NGC 651 Little Dumbbell Nebula ਗ੍ਰਹਿ ਨੈਬੀਊਲਾ 2.5 Perseus 10.1
ਐਮ.77[77] NGC 1068 Cetus A Galaxy, spiral 47,000 Cetus 9.6
ਐਮ.78[78] NGC 2068   ਨਿਰਾਕਾਰ ਨੈਬੀਊਲਾ 1.6 Orion 8.3
ਐਮ.79[79] NGC 1904   ਗੋਲ ਗੁੱਛਾ 41 Lepus 8.6
ਐਮ.80[80] NGC 6093   ਗੋਲ ਗੁੱਛਾ 32.6 Scorpius 7.9
ਐਮ.81[81] NGC 3031 Bode's Galaxy Galaxy, spiral 11,400–12,200 ਸਪਤ ਰਿਸ਼ੀ 6.9
ਐਮ.82[82] NGC 3034 Cigar Galaxy Galaxy, starburst 10,700–12,300 ਸਪਤ ਰਿਸ਼ੀ 8.4
ਐਮ.83[83] NGC 5236 Southern Pinwheel Galaxy Galaxy, barred spiral 14,700 Hydra 7.5
ਐਮ.84[84] NGC 4374   Galaxy, lenticular 57,000–63,000 Virgo 10.1
ਐਮ.85[85] NGC 4382   Galaxy, lenticular 56,000–64,000 Coma Berenices 10.0
ਐਮ.86[86] NGC 4406   Galaxy, lenticular 49,000–55,000 Virgo 9.8
ਐਮ.87[87] NGC 4486 Virgo A Galaxy, elliptical 51,870–55,130 Virgo 9.6
ਐਮ.88[88] NGC 4501   Galaxy, spiral 39,000–56,000 Coma Berenices 10.4
ਐਮ.89[89] NGC 4552   Galaxy, elliptical 47,000–53,000 Virgo 10.7
ਐਮ.90[90] NGC 4569   Galaxy, spiral 55,900–61,500 Virgo 10.3
ਐਮ.91[91] NGC 4548   Galaxy, barred spiral 47,000–79,000 Coma Berenices 11.0
ਐਮ.92[92] NGC 6341   Cluster, globular 26.7 Hercules 6.3
ਐਮ.93[93] NGC 2447   ਖੁੱਲ੍ਹਾ ਗੁੱਛਾ 3.6 Puppis 6.0
ਐਮ.94[94] NGC 4736   Galaxy, spiral 14,700–17,300 Canes Venatici 9.0
ਐਮ.95[95] NGC 3351   Galaxy, barred spiral 31,200–34,000 Leo 11.4
ਐਮ.96[96] NGC 3368   Galaxy, spiral 28,000–34,000 Leo 10.1
ਐਮ.97[97] NGC 3587 Owl Nebula ਗ੍ਰਹਿ ਨੈਬੀਊਲਾ 2.03 ਸਪਤ ਰਿਸ਼ੀ 9.9
ਐਮ.98[98] NGC 4192   Galaxy, spiral 44,400 Coma Berenices 11.0
ਐਮ.99[99] NGC 4254   Galaxy, spiral 44,700–55,700 Coma Berenices 10.4
ਐਮ.100[100] NGC 4321   Galaxy, spiral 55,000 Coma Berenices 10.1
ਐਮ.101[101] NGC 5457 Pinwheel Galaxy Galaxy, spiral 19,100–22,400 ਸਪਤ ਰਿਸ਼ੀ 7.9
ਐਮ.102[102] (Not conclusively identified)[103]          
ਐਮ.103[104] NGC 581   ਖੁੱਲ੍ਹਾ ਗੁੱਛਾ 10 Cassiopeia 7.4
ਐਮ.104[105] NGC 4594 Sombrero Galaxy Galaxy, spiral 28,700–30,900 Virgo 9.0
ਐਮ.105[106] NGC 3379   Galaxy, elliptical 30,400–33,600 Leo 10.2
ਐਮ.106[107] NGC 4258   Galaxy, spiral 22,200–25,200 Canes Venatici 9.1
ਐਮ.107[108] NGC 6171   ਗੋਲ ਗੁੱਛਾ 20.9 Ophiuchus 8.9
ਐਮ.108[109] NGC 3556   Galaxy, barred spiral 46,000 ਸਪਤ ਰਿਸ਼ੀ 10.7
ਐਮ.109[110] NGC 3992   Galaxy, barred spiral 59,500–107,500 ਸਪਤ ਰਿਸ਼ੀ 10.6
ਐਮ.110[111] NGC 205   Galaxy, dwarf elliptical 2,600–2,780 Andromeda 9.0
ਮੈਸੀਅਰ ਅੰਕ NGC ਅੰਕ ਆਮ ਨਾਂ ਤਸਵੀਰ ਚੀਜ਼ ਦੀ ਕਿਸਮ ਦੂਰੀ (kly) ਤਾਰਾਮੰਡਲ ਸਪੱਸ਼ਟ ਪਰਿਮਾਨ

ਮੈਸੀਅਰ ਚੀਜ਼ਾਂ ਦਾ ਤਾਰਾ ਚਿੱਤਰ

[ਸੋਧੋ]
Messier Star Chart.

ਹਵਾਲੇ

[ਸੋਧੋ]
  1. Messier, Charles (1771). "Messier 1". Retrieved 2014-03-17.[permanent dead link]
  2. Messier, Charles (1771). "Messier 2". Retrieved 2014-03-17.
  3. Messier, Charles (1771). "Messier 3". Retrieved 2014-03-17.
  4. Messier, Charles (1771). "Messier 4". Retrieved 2014-03-17.
  5. Messier, Charles (1771). "Messier 5". Retrieved 2014-03-17.
  6. Messier, Charles (1771). "Messier 6". Retrieved 2014-03-17.
  7. Messier, Charles (1771). "Messier 7". Retrieved 2014-03-17.
  8. Messier, Charles (1771). "Messier 8". Retrieved 2014-03-17.
  9. Messier, Charles (1771). "Messier 9". Retrieved 2014-03-17.
  10. Messier, Charles (1771). "Messier 10". Retrieved 2014-03-17.
  11. Messier, Charles (1771). "Messier 11". Retrieved 2014-03-17.
  12. Messier, Charles (1771). "Messier 12". Retrieved 2014-03-17.
  13. Messier, Charles (1771). "Messier 13". Retrieved 2014-03-17.
  14. Messier, Charles (1771). "Messier 14". Retrieved 2014-03-17.
  15. Messier, Charles (1771). "Messier 15". Retrieved 2014-03-17.
  16. Messier, Charles (1771). "Messier 16". Retrieved 2014-03-17.
  17. Messier, Charles (1771). "Messier 17". Retrieved 2014-03-17.
  18. Messier, Charles (1771). "Messier 18". Retrieved 2014-03-17.
  19. Messier, Charles (1771). "Messier 19". Retrieved 2014-03-17.
  20. Messier, Charles (1771). "Messier 20". Retrieved 2014-03-17.
  21. Messier, Charles (1771). "Messier 21". Retrieved 2014-03-17.
  22. Messier, Charles (1771). "Messier 22". Retrieved 2014-03-17.
  23. Messier, Charles (1771). "Messier 23". Retrieved 2014-03-17.
  24. Messier, Charles (1771). "Messier 24". Retrieved 2014-03-17.
  25. Messier, Charles (1771). "Messier 25". Retrieved 2014-03-17.
  26. Messier, Charles (1771). "Messier 26". Retrieved 2014-03-17.
  27. Messier, Charles (1771). "Messier 27". Retrieved 2014-03-17.
  28. Messier, Charles (1771). "Messier 28". Retrieved 2014-03-17.
  29. Messier, Charles (1771). "Messier 29". Retrieved 2014-03-17.
  30. Messier, Charles (1771). "Messier 30". Retrieved 2014-03-17.
  31. Messier, Charles (1771). "Messier 31". Retrieved 2014-03-17.
  32. Messier, Charles (1771). "Messier 32". Retrieved 2014-03-17.
  33. Messier, Charles (1771). "Messier 33". Retrieved 2014-03-17.
  34. Messier, Charles (1771). "Messier 34". Retrieved 2014-03-17.
  35. Messier, Charles (1771). "Messier 35". Retrieved 2014-03-17.
  36. Messier, Charles (1771). "Messier 36". Retrieved 2014-03-17.
  37. Messier, Charles (1771). "Messier 37". Retrieved 2014-03-17.
  38. Messier, Charles (1771). "Messier 38". Retrieved 2014-03-17.
  39. Messier, Charles (1771). "Messier 39". Retrieved 2014-03-17.
  40. Messier, Charles (1771). "Messier 40". Retrieved 2014-03-17.
  41. Messier, Charles (1771). "Messier 41". Retrieved 2014-03-17.
  42. Messier, Charles (1771). "Messier 42". Retrieved 2014-03-17.
  43. Messier, Charles (1771). "Messier 43". Retrieved 2014-03-17.
  44. Messier, Charles (1771). "Messier 44". Retrieved 2014-03-17.
  45. Messier, Charles (1771). "Messier 45". Retrieved 2014-03-17.
  46. Messier, Charles (1771). "Messier 46". Retrieved 2014-03-17.
  47. Messier, Charles (1771). "Messier 47". Retrieved 2014-03-17.
  48. Messier, Charles (1771). "Messier 48". Retrieved 2014-03-17.
  49. Messier, Charles (1771). "Messier 49". Retrieved 2014-03-17.
  50. Messier, Charles (1771). "Messier 50". Retrieved 2014-03-17.
  51. Messier, Charles (1771). "Messier 51". Retrieved 2014-03-18.
  52. Messier, Charles (1771). "Messier 52". Retrieved 2014-03-18.
  53. Messier, Charles (1771). "Messier 53". Retrieved 2014-03-18.
  54. Messier, Charles (1771). "Messier 54". Retrieved 2014-03-18.
  55. Messier, Charles (1771). "Messier 55". Retrieved 2014-03-18.
  56. Messier, Charles (1771). "Messier 56". Retrieved 2014-03-18.
  57. Messier, Charles (1771). "Messier 57". Retrieved 2014-03-18.
  58. Messier, Charles (1771). "Messier 58". Retrieved 2014-03-18.
  59. Messier, Charles (1771). "Messier 59". Retrieved 2014-03-18.
  60. Messier, Charles (1771). "Messier 60". Retrieved 2014-03-18.
  61. Messier, Charles (1771). "Messier 61". Retrieved 2014-03-18.
  62. Messier, Charles (1771). "Messier 62". Retrieved 2014-03-18.
  63. Messier, Charles (1771). "Messier 63". Retrieved 2014-03-18.
  64. Messier, Charles (1771). "Messier 64". Retrieved 2014-03-18.
  65. Messier, Charles (1771). "Messier 65". Retrieved 2014-03-18.
  66. Messier, Charles (1771). "Messier 66". Retrieved 2014-03-18.
  67. Messier, Charles (1771). "Messier 67". Retrieved 2014-03-18.
  68. Messier, Charles (1771). "Messier 68". Retrieved 2014-03-18.
  69. Messier, Charles (1771). "Messier 69". Retrieved 2014-03-18.
  70. Messier, Charles (1771). "Messier 70". Retrieved 2014-03-18.
  71. Messier, Charles (1771). "Messier 71". Retrieved 2014-03-18.
  72. Messier, Charles (1771). "Messier 72". Retrieved 2014-03-18.
  73. Messier, Charles (1771). "Messier 73". Retrieved 2014-03-18.
  74. Messier, Charles (1771). "Messier 74". Retrieved 2014-03-18.
  75. Messier, Charles (1771). "Messier 75". Retrieved 2014-03-18.
  76. Messier, Charles (1771). "Messier 76". Retrieved 2014-03-18.
  77. Messier, Charles (1771). "Messier 77". Retrieved 2014-03-18.
  78. Messier, Charles (1771). "Messier 78". Retrieved 2014-03-18.
  79. Messier, Charles (1771). "Messier 79". Retrieved 2014-03-18.
  80. Messier, Charles (1771). "Messier 80". Retrieved 2014-03-18.
  81. Messier, Charles (1771). "Messier 81". Retrieved 2014-03-18.
  82. Messier, Charles (1771). "Messier 82". Retrieved 2014-03-18.
  83. Messier, Charles (1771). "Messier 83". Retrieved 2014-03-18.
  84. Messier, Charles (1771). "Messier 84". Retrieved 2014-03-18.
  85. Messier, Charles (1771). "Messier 85". Retrieved 2014-03-18.
  86. Messier, Charles (1771). "Messier 86". Retrieved 2014-03-18.
  87. Messier, Charles (1771). "Messier 87". Retrieved 2014-03-18.
  88. Messier, Charles (1771). "Messier 88". Retrieved 2014-03-18.
  89. Messier, Charles (1771). "Messier 89". Retrieved 2014-03-18.
  90. Messier, Charles (1771). "Messier 90". Retrieved 2014-03-18.
  91. Messier, Charles (1771). "Messier 91". Retrieved 2014-03-18.
  92. Messier, Charles (1771). "Messier 92". Retrieved 2014-03-18.
  93. Messier, Charles (1771). "Messier 93". Retrieved 2014-03-18.
  94. Messier, Charles (1771). "Messier 94". Retrieved 2014-03-18.
  95. Messier, Charles (1771). "Messier 95". Retrieved 2014-03-18.
  96. Messier, Charles (1771). "Messier 96". Retrieved 2014-03-18.
  97. Messier, Charles (1771). "Messier 97". Retrieved 2014-03-18.
  98. Messier, Charles (1771). "Messier 98". Retrieved 2014-03-18.
  99. Messier, Charles (1771). "Messier 99". Retrieved 2014-03-18.
  100. Messier, Charles (1771). "Messier 100". Retrieved 2014-03-18.
  101. Messier, Charles (1771). "Messier 101". Retrieved 2014-03-18.
  102. Messier, Charles (1771). "Messier 102". Retrieved 2014-03-18.
  103. Frommert, Hartmut; Kronberg, Christine (2005) [1995]. "Messier 102". Usenet. Retrieved 2009-02-06.
  104. Messier, Charles (1771). "Messier 103". Retrieved 2014-03-18.
  105. Messier, Charles (1771). "Messier 104". Retrieved 2014-03-18.
  106. Messier, Charles (1783). "Messier 105". Retrieved 2014-03-18.
  107. Messier, Charles (1783). "Messier 106". Retrieved 2014-03-18.
  108. Messier, Charles (1783). "Messier 107". Retrieved 2014-03-18.
  109. Messier, Charles (1783). "Messier 108". Retrieved 2014-03-18.
  110. Messier, Charles (1783). "Messier 109". Retrieved 2014-03-18.
  111. Messier, Charles (1783). "Messier 110". Retrieved 2014-03-18.