ਮੈਸੀਅਰ 5

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਸੀਅਰ 5
Messier 5 by Hubble Space Telescope. 2.85′ view
ਸਿਹਰਾ: ਨਾਸਾ/STScI/ਵਿਕੀਸਕਾਈ
ਨਿਰੀਖਣ ਅੰਕੜੇ (ਜੇ2000 ਜੁਗ)
ਕਲਾਸV[1]
ਤਾਰਾਮੰਡਲਸਰਪੱਨਸ
ਸੱਜੇ ਪਾਸੇ ਚੜ੍ਹਾਈ15h 18m 33.22s[2]
ਝੁਕਾਵ+02° 04′ 51.7″[2]
ਦੂਰੀ24.5 kly (7.5 kpc)[3]
ਸਪੱਸ਼ਟ ਪਰਿਮਾਨ (V)+6.65[4]
ਸਪੱਸ਼ਟ ਪਸਾਰ (V)23′.0
ਭੌਤਿਕੀ ਵਿਸ਼ੇਸ਼ਤਾਈਆਂ
ਪੁੰਜ8.57×105[5] M
ਅਰਧਵਿਆਸ80 ly
Metallicity = –1.12[6] dex
ਅੰਦਾਜਨ ਉਮਰ10.62 Gyr[6]
ਹੋਰ ਨਾਂਅNGC 5904, GCl 34[4]
ਇਹ ਵੀ ਦੇਖੋ: ਗੋਲ ਗੁੱਛਾ, ਗੋਲ ਗੁੱਛਿਆਂ ਦੀ ਸੂਚੀ

ਮੈਸੀਅਰ 5 (ਐਮ.5 ਤੇ ਐਨ.ਜੀ.ਸੀ 5904 ਵੀ ਕਿਹਾ ਜਾਂਦਾ ਹੈ) ਸਰਪਨਸ ਤਾਰਾਮੰਡਲ ਵਿੱਚ ਸਥਿੱਤ ਇੱਕ ਗੋਲਾਕਾਰ ਗੁੱਛਾ ਹੈ। ਇਸਦੀ ਖੋਜ 1702 ਵਿੱਚ ਗੌਟਫਰੀਡ ਕਿਰਚ ਵੱਲੋਂ ਕੀਤੀ ਗਈ ਸੀ।

ਖੋਜ ਅਤੇ ਦਿੱਖ[ਸੋਧੋ]

ਐਮ.5 ਨੂੰ, ਯੋਗ ਹਾਲਾਤਾਂ ਹੇਠ, ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ। ਇਹ 5 ਸਰਪੈਂਟਿਸ ਤਾਰੇ ਨੇੜੇ ਸਥਿੱਤ ਇੱਕ ਫਿੱਕਾ ਤਾਰਾ ਹੈ।

ਐਮ.5 ਦੀ ਖੋਜ ਇੱਕ ਜਰਮਨ ਖਗੋਲ ਸ਼ਾਸਤਰੀ ਗੌਟਫਰੀਡ ਕਰੀਚ ਵੱਲੋਂ 1702 ਵਿੱਚ ਉਦੋਂ ਕੀਤੀ ਗਈ ਸੀ ਜਦੋਂ ਉਹ ਧੂਮਕੇਤੂ ਦਾ ਨਿਰੀਖਣ ਕਰ ਰਿਹਾ ਸੀ। ਚਾਰਲਸ ਮੈਸੀਅਰ ਨੇ 1764 ਵਿੱਚ ਇਸਦਾ ਉਲੇਖ ਕੀਤਾ ਸੀ ਪਰ ਉਸਨੇ ਇਸਨੂੰ ਤਾਰਿਆਂ ਤੋਂ ਸੱਖਣਾ ਨੈਬੀਊਲਾ ਹੀ ਸਮਝਿਆ ਸੀ। ਵਿਲੀਅਮ ਹਰਸ਼ੇਲ ਨੇ ਸਭ ਤੋਂ ਪਹਿਲਾਂ ਇਸ ਵਿਚਲੇ ਤਾਰਿਆਂ ਦੀ ਗਿਣਤੀ 1791 ਤੱਕ ਪੂਰੀ ਤਰ੍ਹਾਂ ਕਰ ਲਈ ਸੀ ਤੇ ਮੋਟੇ ਤੌਰ 'ਤੇ ਇਸ ਵਿੱਚ 200 ਤਾਰੇ ਸ਼ਾਮਿਲ ਹਨ।

ਹਵਾਲੇ[ਸੋਧੋ]

  1. Shapley, Harlow; Sawyer, Helen B. (August 1927), "A Classification of Globular Clusters", Harvard College Observatory Bulletin (849): 11–14, Bibcode:1927BHarO.849...11S.
  2. 2.0 2.1 Goldsbury, Ryan; et al. (December 2010), "The ACS Survey of Galactic Globular Clusters. X. New Determinations of Centers for 65 Clusters", The Astronomical Journal, 140 (6): 1830–1837, arXiv:1008.2755, Bibcode:2010AJ....140.1830G, doi:10.1088/0004-6256/140/6/1830.
  3. Paust, Nathaniel E. Q.; et al. (February 2010), "The ACS Survey of Galactic Globular Clusters. VIII. Effects of Environment on Globular Cluster Global Mass Functions", The Astronomical Journal, 139 (2): 476–491, Bibcode:2010AJ....139..476P, doi:10.1088/0004-6256/139/2/476.
  4. 4.0 4.1 "Messier 5". SIMBAD Astronomical Database. Retrieved 2006-11-15.
  5. Boyles, J.; et al. (November 2011), "Young Radio Pulsars in Galactic Globular Clusters", The Astrophysical Journal, 742 (1): 51, arXiv:1108.4402, Bibcode:2011ApJ...742...51B, doi:10.1088/0004-637X/742/1/51.
  6. 6.0 6.1 Forbes, Duncan A.; Bridges, Terry (May 2010), "Accreted versus in situ Milky Way globular clusters", Monthly Notices of the Royal Astronomical Society, 404 (3): 1203–1214, arXiv:1001.4289, Bibcode:2010MNRAS.404.1203F, doi:10.1111/j.1365-2966.2010.16373.x.

ਬਾਹਰੀ ਕੜੀਆਂ[ਸੋਧੋ]