ਮੈਸੀਅਰ 3
ਦਿੱਖ
Page ਫਰਮਾ:Sky/styles.css has no content.Coordinates: 13h 42m 11.23s, 28° 22′ 31.6″
ਐਨ.ਜੀ.ਸੀ.5272 | |
---|---|
ਨਿਰੀਖਣ ਅੰਕੜੇ (ਜੇ.2000 ਜੁਗ) | |
ਕਲਾਸ | VI[1] |
ਤਾਰਾਮੰਡਲ | ਕੇਨੀਜ਼ ਵਿਨੈਟੀਸਾਈ |
ਸੱਜੇ ਪਾਸੇ ਚੜ੍ਹਾਈ | 13h 42m 11.62s[2] |
ਝੁਕਾਵ | +28° 22′ 38.2″[2] |
ਦੂਰੀ | 33.9 kly (10.4 kpc)[3] |
ਸਪੱਸ਼ਟ ਪਰਿਮਾਨ (V) | +6.2[4] |
ਸਪੱਸ਼ਟ ਪਸਾਰ (V) | 18′.0 |
ਭੌਤਿਕੀ ਵਿਸ਼ੇਸ਼ਤਾਈਆਂ | |
ਪੁੰਜ | 4.5×105[5] M☉ |
ਅਰਧਵਿਆਸ | 90 ly |
ਜਵਾਰਭਾਟੀ ਅਰਧਵਿਆਸ | 113 ly (30 pc)[mean][6] |
Metallicity | = –1.34[7] dex |
ਅੰਦਾਜਨ ਉਮਰ | 11.39 Gyr[7] |
ਹੋਰ ਨਾਂਅ | NGC 5272[4] |
ਮੈਸੀਅਰ 3 (ਐਮ.3 ਜਾਂ ਐਨ.ਜੀ.ਸੀ.5272 ਵੀ ਕਿਹਾ ਜਾਂਦਾ ਹੈ) ਤਾਰਿਆਂ ਦਾ ਇੱਕ ਗੋਲਾਕਾਰ ਗੁੱਛਾ ਹੈ ਜੋ ਕਿ ਕੇਨੀਜ਼ ਵਿਨੈਟੀਸਾਈ ਦਾ ਉੱਤਰੀ ਤਾਰਾਮੰਡਲ ਹੈ। ਇਸਦੀ ਖੋਜ ਚਾਰਲਸ ਮੈਸੀਅਰ ਵੱਲੋਂ 3 ਮਈ 1764 ਅਤੇ 1784 ਦੇ ਆਸ-ਪਾਸ ਵਿਲੀਅਮ ਹਾਰਸ਼ੇਲ ਵੱਲੋਂ ਤਾਰਿਆਂ ਦੀ ਪਹਿਚਾਣ ਕੀਤੀ ਗਈ ਸੀ। ਉਦੋਂ ਤੋਂ ਹੀ, ਅਧਿਐਨ ਕਰਨ ਲਈ ਇਹ ਸਭ ਤੋਂ ਚੰਗਾ ਗੋਲਾਕਾਰ ਗੁੱਛਾ ਬਣ ਗਿਆ ਹੈ। ਇਸ ਗੁੱਛੇ ਦੇ ਆਮ ਪਰਿਵਰਤਨੀ ਤਾਰਿਆਂ ਦੀ ਗਿਣਤੀ ਦੀ ਸਨਾਖ਼ਤ ਕਰਨ ਦਾ ਕੰਮ 1913 ਵਿੱਚ ਇੱਕ ਅਮਰੀਕੀ ਖਗੋਲ ਸ਼ਾਸਤਰੀ ਸੋਲਨ ਇਰਵਿੰਗ ਬੇਲੀ ਵੱਲੋਂ ਆਰੰਭ ਕੀਤਾ ਗਿਆ ਸੀ ਅਤੇ ਇਸਦੇ ਪਰਿਵਰਤਨੀ ਮੈਂਬਰਾਂ ਦੀ ਸ਼ਨਾਖ਼ਤ 2004 ਤੱਕ ਜਾਰੀ ਰਹੀ ਹੈ।
ਹਵਾਲੇ
[ਸੋਧੋ]- ↑ Thompson, Robert Bruce; Thompson, Barbara Fritchman (2007), Illustrated guide to astronomical wonders, DIY science O'Reilly Series, O'Reilly Media, Inc., p. 137, ISBN 0-596-52685-7.
- ↑ 2.0 2.1 ਗੋਲਡਸਬਰੀ, ਰਿਆਨ; et al. (ਦਸੰਬਰ 2010), "The ACS Survey of Galactic Globular Clusters. X. New Determinations of Centers for 65 Clusters", ਦ ਐਸਟਰੋਨਾਮਿਕਲ ਜਰਨਲ, 140 (6): 1830–1837, arXiv:1008.2755, Bibcode:2010AJ....140.1830G, doi:10.1088/0004-6256/140/6/1830.
- ↑ Paust, Nathaniel E. Q.; et al. (February 2010), "The ACS Survey of Galactic Globular Clusters. VIII. Effects of Environment on Globular Cluster Global Mass Functions", The Astronomical Journal, 139 (2): 476–491, Bibcode:2010AJ....139..476P, doi:10.1088/0004-6256/139/2/476.
- ↑ 4.0 4.1 Messier 3, SIMBAD Astronomical Object Database, retrieved 2006-11-15.
- ↑ Marks, Michael; Kroupa, Pavel (August 2010), "Initial conditions for globular clusters and assembly of the old globular cluster population of the Milky Way", Monthly Notices of the Royal Astronomical Society, 406 (3): 2000–2012, arXiv:1004.2255, Bibcode:2010MNRAS.406.2000M, doi:10.1111/j.1365-2966.2010.16813.x. Mass is from MPD on Table 1.
- ↑ ਬ੍ਰੋਸ਼, ਪੀ.; ਓਡਨਕਿਰਚੇਨ, ਐੱਮ.; ਜੈੱਫ਼ਰਟ, ਐੱਮ. (March 1999). "Instantaneous and average tidal radii of globular clusters". ਨਿਊ ਐਸਟਰੋਨਾਮੀ. 4 (2): 133–139. Bibcode:1999NewA....4..133B. doi:10.1016/S1384-1076(99)00014-7. Retrieved 7 ਦਸੰਬਰ 2014.
- ↑ 7.0 7.1 Forbes, Duncan A.; Bridges, Terry (May 2010), "Accreted versus in situ Milky Way globular clusters", Monthly Notices of the Royal Astronomical Society, 404 (3): 1203–1214, arXiv:1001.4289, Bibcode:2010MNRAS.404.1203F, doi:10.1111/j.1365-2966.2010.16373.x.
ਹਵਾਲੇ ਵਿੱਚ ਗ਼ਲਤੀ:<ref>
tag with name "aj129_1_267" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "aaa487_1_185" defined in <references>
is not used in prior text.
<ref>
tag with name "machholz2002" defined in <references>
is not used in prior text.ਬਾਹਰੀ ਕੜੀਆਂ
[ਸੋਧੋ]- SEDS Messier pages on M3
- M3, Galactic Globular Clusters Database page
- M3 Photo detail Dark Atmospheres
- Merrifield, Michael. "M3 – Globular Cluster". Deep Sky Videos. Brady Haran.
- ਮੈਸੀਅਰ 3 on WikiSky: DSS2, SDSS, GALEX, IRAS, Hydrogen α, X-Ray, Astrophoto, Sky Map, Articles and images