ਸਮੱਗਰੀ 'ਤੇ ਜਾਓ

ਮੋਂਤੇਵੀਦਿਓ ਮਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਂਤੇਵੀਦਿਓ ਮਤਾ 10 ਦਸੰਬਰ 1954 ਨੂੰ ਯੂਨੈਸਕੋ ਦੁਆਰਾ ਮੋਂਤੇਵੀਦਿਓ, ਉਰੂਗੁਏ ਵਿੱਚ ਪਾਸ ਕੀਤਾ ਗਿਆ। ਇਹ ਮਤਾ ਐੱਸਪੇਰਾਂਤੋ ਨੂੰ ਅੰਤਰਰਾਸ਼ਟਰੀ ਭਾਸ਼ਾ ਬਣਾਉਣ ਦੇ ਹੱਕ ਵਿੱਚ ਸੀ। ਇਹ ਮਤਾ ਈਵੋ ਲਾਪੇਨਾ ਦੀਆਂ ਮੁਹਿੰਮਾਂ ਦਾ ਸਿੱਟਾ ਸੀ। 1985 ਵਿੱਚ ਯੂਨੈਸਕੋ ਦੁਆਰਾ ਇੱਕ ਵਾਰ ਫਿਰ ਮਤਾ ਪਾਸ ਕੀਤਾ ਗਿਆ ਕਿ ਯੂਨੈਸਕੋ ਦੇ ਮੈਂਬਰ ਮੁਲਕਾਂ ਦੁਆਰਾ ਐੱਸਪੇਰਾਂਤੋ ਦੀ ਪੜ੍ਹਾਈ ਉੱਤੇ ਜ਼ੋਰ ਦੇਣਾ ਸ਼ੁਰੂ ਕੀਤਾ ਜਾਵੇ।