ਸਮੱਗਰੀ 'ਤੇ ਜਾਓ

ਯੂਨਿਕਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਯੁਨਿਕਸ ਤੋਂ ਮੋੜਿਆ ਗਿਆ)
ਯੂਨਿਕਸ
ਯੂਨਿਕਸ ਅਤੇ ਯੂਨਿਕਸ-ਵਰਗੇ ਆਪਰੇਟਿੰਗ ਸਿਸਟਮਾਂ ਦੀ ਉੱਨਤੀ
ਉੱਨਤਕਾਰਡੈਨਿਸ ਰਿਚੀ, ਕੇਨ ਥਾਮਪਸਨ, ਬ੍ਰਾਇਨ ਕਰਨਿਗਨ, ਡਗਲਸ ਮੈਕਇਲਰਾਏ, ਅਤੇ ਜੋ ਓਸਾਨਾ (ਬੈੱਲ ਲੈਬਸ ਵਿਖੇ)
ਲਿਖਿਆ ਹੋਇਆਸੀ ਅਤੇ ਅਸੈਂਬਲੀ ਭਾਸ਼ਾ
ਓਐੱਸ ਪਰਿਵਾਰਯੂਨਿਕਸ
ਕਮਕਾਜੀ ਹਾਲਤਜਾਰੀ
ਸਰੋਤ ਮਾਡਲਇਤਿਹਾਸਕ ਤੌਰ ਤੇ ਬੰਦ ਸਰੋਤ, ਹੁਣ ਕੁਝ ਯੂਨਿਕਸ ਪ੍ਰਾਜੈਕਟ (ਬੀ.ਐੱਸ.ਡੀ. ਟੱਬਰ ਅਤੇ ਇਲੂਮਸ) ਖੁੱਲ੍ਹੇ ਸਰੋਤ ਹਨ।
ਪਹਿਲੀ ਰਿਲੀਜ਼ਸ਼ੁਰੂਆਤ 1969; 55 ਸਾਲ ਪਹਿਲਾਂ (1969) ਵਿੱਚ
ਪਹਿਲਾ ਮੈਨੂਅਲ ਨਵੰਬਰ 1971 (1971-11) ਵਿੱਚ ਅੰਦਰੂਨੀ ਤੌਰ ’ਤੇ ਜਾਰੀ ਹੋਇਆ[1]
ਬੈੱਲ ਲੈਬਸ ਦੇ ਬਾਹਰ ਅਕਤੂਬਰ 1973 (1973-10) ਵਿੱਚ ਐਲਾਨਿਆ ਗਿਆ[2]
ਵਿੱਚ ਉਪਲਬਧਅੰਗਰੇਜ਼ੀ
ਕਰਨਲ ਕਿਸਮਮੋਨੋਲਿਥਿਕ
ਡਿਫਲਟ
ਵਰਤੋਂਕਾਰ ਇੰਟਰਫ਼ੇਸ
ਕਮਾਂਡ-ਲਾਈਨ ਇੰਟਰਫ਼ੇਸ & ਤਸਵੀਰੀ (ਐਕਸ ਵਿੰਡੋਜ਼ ਸਿਸਟਮ)
ਲਸੰਸਵੱਖ-ਵੱਖ; ਕੁਝ ਵਰਜਨ ਮਲਕੀਅਤੀ, ਅਤੇ ਦੂਜੇ ਆਜ਼ਾਦ/ਖੁੱਲ੍ਹਾ-ਸਰੋਤ ਸਾਫ਼ਟਵੇਅਰ ਹਨ
ਅਧਿਕਾਰਤ ਵੈੱਬਸਾਈਟunix.org

ਯੂਨਿਕਸ (ਟ੍ਰੇਡਮਾਰਕ ਲਈ UNIX) ਬਹੁ-ਕਾਰਜੀ, ਬਹੁ-ਵਰਤੋਂਕਾਰੀ ਕੰਪਿਊਟਰ ਆਪਰੇਟਿੰਗ ਸਿਸਟਮਾਂ ਦਾ ਇੱਕ ਟੱਬਰ ਹੈ ਜੋ ਕਿ AT&T ਦੇ ਅਸਲੀ ਯੂਨਿਕਸ ਤੋ ਬਣਿਆ ਹੈ ਜਿਹੜਾ ਕੇਨ ਥਾਮਪਸਨ, ਡੈਨਿਸ ਰਿਚੀ, ਅਤੇ ਹੋਰਨਾਂ ਨੇ 1970ਵਿਆਂ ਵਿੱਚ ਬੈੱਲ ਲੈਬਸ ਵਿਖੇ ਬਣਾਇਆ ਸੀ[3]

ਸ਼ੁਰੂਆਤ ਵਿੱਚ ਬੈੱਲ ਸਿਸਟਮ ਵਿੱਚ ਹੀ ਵਰਤੇ ਜਾਣ ਦੇ ਇਰਾਦੇ ਨਾਲ ਬਣੇ ਯੂਨਿਕਸ ਦਾ ਲਸੰਸ AT&T ਨੇ 1970ਵਿਆਂ ਵਿੱਚ ਬਾਹਰੀ ਪਾਰਟੀਆਂ ਨੂੰ ਦੇ ਦਿੱਤਾ ਜਿਸ ਦੇ ਸਦਕਾ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ, ਬਾਰਕਲੀ (ਬੀਐੱਸਡੀ), ਮਾਈਕ੍ਰੋਸਾਫ਼ਟ (ਜ਼ਿਨਿਕਸ), ਆਈ.ਬੀ.ਐੱਮ. (ਏਆਈਐਕਸ) ਅਤੇ ਸਨ ਮਾਈਕ੍ਰੋਸਿਸਟਮਸ (ਸੋਲਾਰਿਸ) ਆਦਿ ਵਿਕਰੇਤਾਵਾਂ ਨੇ ਯੂਨਿਕਸ ਦੇ ਕਈ ਅਕੈਡਮਿ ਅਤੇ ਵਪਾਰਕ ਰੂਪ ਬਣਾਏ। AT&T ਨੇ 1990ਵਿਆਂ ਦੇ ਸ਼ੁਰੂ ਵਿੱਚ ਆਪਣੇ ਯੂਨਿਕਸ ਹੱਕ ਨੌਵੈੱਲ ਨੂੰ ਵੇਚ ਦਿੱਤੇ ਅਤੇ ਜਿਸਨੇ 1995 ਵਿੱਚ ਆਪਣਾ ਯੂਨਿਕਸ ਧੰਦਾ ਅੱਗੇ ਸੈਂਟਾ ਕਰੂਜ਼ ਆਪਰੇਸ਼ਨ (SCO) ਨੂੰ ਵੇਚ ਦਿੱਤਾ।[4]

ਐਪਲ ਦਾ OS X ਇੱਕ ਹਾਲੀਆ ਯੂਨਿਕਸ ਇੰਸਟਾਲ ਬੇਸ ਵਾਲਾ ਯੂਨਿਕਸ ਹੈ।[5]

ਹਵਾਲੇ

[ਸੋਧੋ]
  1. McIlroy, M. D. (1987). A Research Unix reader: annotated excerpts from the Programmer's Manual, 1971–1986 (PDF) (Technical report). CSTR. Bell Labs. 139.
  2. Ritchie, D. M.; Thompson, K. (1974). "The UNIX Time-Sharing System". CACM. 17 (7): 365–375. Archived from the original on 2005-12-30. Retrieved 2015-03-07. {{cite journal}}: Unknown parameter |dead-url= ignored (|url-status= suggested) (help)
  3. Ritchie, D.M.; Thompson, K. (July 1978). "The UNIX Time-Sharing System" (PDF). Bell System Tech. J. 57 (6). USA: American Tel. & Tel.: 1905–1929. doi:10.1002/j.1538-7305.1978.tb02136.x. Retrieved 9 ਦਿਸੰਬਰ 2012. {{cite journal}}: Check date values in: |accessdate= (help)
  4. http://www.novell.com/news/press/archive/1995/12/pr95274.html
  5. Apple Inc. - UNIX 03 Register of Certified Products, The Open Group