ਰਵੀ ਸ਼ਾਸਤਰੀ
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਂਮ | ਰਵੀਸ਼ੰਕਰ ਜਾਇਆਦ੍ਰਿਥਾ ਸ਼ਾਸਤਰੀ | |||||||||||||||||||||||||||||||||||||||||||||||||||||||||||||||||
ਜਨਮ | ਬੰਬਈ, ਮਹਾਂਰਾਸ਼ਟਰ, ਭਾਰਤ | 27 ਮਈ 1962|||||||||||||||||||||||||||||||||||||||||||||||||||||||||||||||||
ਛੋਟਾ ਨਾਂਮ | ਰਵੀ | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਦਾ ਅੰਦਾਜ਼ | ਸੱਜੂ-ਬੱਲੇਬਾਜ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਦਾ ਅੰਦਾਜ਼ | ਖੱਬੂ (ਅਰਥਡੌਕਸ) | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲ-ਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 151) | 21 ਫਰਵਰੀ 1981 v ਨਿਊਜ਼ੀਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 26 ਦਸੰਬਰ 1992 v ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਓ.ਡੀ.ਆਈ. ਪਹਿਲਾ ਮੈਚ (ਟੋਪੀ 36) | 25 ਨਵੰਬਰ 1981 v ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਓ.ਡੀ.ਆਈ. | 17 ਦਸੰਬਰ 1992 v ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
1979–1993 | ਬੰਬਈ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
1987–1991 | ਗਲਾਮੋਰਗਾਂ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
1987 | ਮੈਰੀਲੀਬੋਨ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: CricketArchive, 6 ਸਤੰਬਰ 2008 |
ਰਵੀਸ਼ੰਕਰ ਜਾਇਆਦ੍ਰਿਥਾ ਸ਼ਾਸਤਰੀ (ਜਨਮ 27 ਮਈ 1962) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ[1]ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਨਿਰਦੇਸ਼ਕ ਹੈ।[2]ਉਸਨੇ 1981 ਤੋਂ 1992 ਵਿਚਕਾਰ ਕਈ ਟੈਸਟ ਕ੍ਰਿਕਟ ਮੈਚ ਅਤੇ ਇੱਕ ਦਿਨਾ ਕ੍ਰਿਕਟ ਮੈਚ ਖੇਡੇ ਹਨ। ਰਵੀ ਸ਼ਾਸਤਰੀ ਨੇ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਖੱਬੇ ਹੱਥ ਦੇ ਸਪਿਨਰ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ਉਹ ਆਲ-ਰਾਊਂਡਰ ਵਜੋਂ ਉਭਰਿਆ ਸੀ।
ਸ਼ੁਰੂਆਤੀ ਜਿੰਦਗੀ[ਸੋਧੋ]
ਰਵੀ ਸ਼ਾਸਤਰੀ ਦਾ ਜਨਮ ਬੰਬਈ ਵਿੱਚ ਹੋਇਆ ਸੀ ਅਤੇ ਉਹ ਡਾਨ ਬਾਸਕੋ ਹਾਈ ਸਕੂਲ, ਮਤੁੰਗਾ ਵਿੱਚ ਪਡ਼੍ਹਨ ਲੱਗ ਪਿਆ। ਉਸਨੇ ਸਕੂਲ ਸਮੇਂ ਦੌਰਾਨ ਹੀ ਕ੍ਰਿਕਟ ਨੂੰ ਗੰਭੀਰਤਾ ਨਾਲ ਲਿਆ। ਸਕੂਲ ਦੀ ਟੀਮ ਵੱਲੋਂ ਖੇਡਦੇ ਹੋਏ 1976 ਵਿੱਚ ਉਸਦੇ ਸਕੂਲ ਦੀ ਟੀਮ ਸੈਂਟ ਮੈਰੀ ਸਕੂਲ ਨੂੰ ਹਾਰ ਗਈ, ਜੇਤੂ ਸਕੂਲ ਨੇ ਵੀ ਦੋ ਰਣਜੀ ਖਿਡਾਰੀ ਪੈਦਾ ਕੀਤੇ ਹਨ। ਅਗਲੇ ਸਾਲ 1977 ਵਿੱਚ ਇਸੇ ਟੂਰਨਾਮੈਂਟ ਵਿੱਚ ਸ਼ਾਸਤਰੀ ਦੀ ਕਪਤਾਨੀ ਹੇਠ ਉਸਦੇ ਸਕੂਲ ਨੇ ਇਹ ਟਰਾਫ਼ੀ ਜਿੱਤ ਲਈ ਸੀ।[3]ਸਕੂਲ ਸਮੇਂ ਦੌਰਾਨ ਉਸਦਾ ਕੋਚ ਬੀ.ਡੀ. ਦੇਸਾਈ ਸੀ। ਸਕੂਲ ਤੋਂ ਬਾਅਦ ਸ਼ਾਸਤਰੀ ਨੇ ਕਾਮਰਸ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਉਥੇ ਵੀ ਖੇਡਣਾ ਜਾਰੀ ਰੱਖਿਆ। ਜੂਨੀਅਰ ਕਾਲਜ ਦੇ ਆਖ਼ੀਰਲੇ ਸਾਲ ਉਸਦੀ ਚੋਣ ਮੁੰਬਈ ਵੱਲੋਂ ਰਣਜੀ ਟਰਾਫ਼ੀ ਖੇਡਣ ਲਈ ਕੀਤੀ ਗਈ।[4]17 ਸਾਲ, 292 ਦਿਨਾਂ ਦੀ ਉਮਰ ਵਿੱਚ ਬੰਬਈ ਵੱਲੋਂ ਖੇਡਣ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ।
ਹਵਾਲੇ[ਸੋਧੋ]
- ↑ "ESPN Cricinfo Player Archive". http://www.espncricinfo.com/. External link in
|website=
(help) - ↑ "Shastri named director of cricket for England ODIs". http://www.espncricinfo.com/. External link in
|website=
(help) - ↑ "Report of Sanket Chavan improving Shastri's Giles shield record". Mid-day.com. Retrieved 2014-08-09.
- ↑ Javed Akhtar, The Young Veteran, Interview with Ravi Shastri, World of Cricket, April 1986