ਰਾਜਵਰਧਨ ਸਿੰਘ ਰਾਠੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਵਰਧਨ ਸਿੰਘ ਰਾਠੌਰ
Rajyavardhan Singh Rathore.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1970-01-29) ਜਨਵਰੀ 29, 1970 (ਉਮਰ 49)
ਜੈਸਲਮੇਰ, ਭਾਰਤ
Updated on 27 ਜਨਵਰੀ 2015.

ਰਾਜਵਰਧਨ ਸਿੰਘ ਰਾਠੌਰ ਇੱਕ ਭਾਰਤੀ ਨਿਸ਼ਾਨੇਬਾਜ ਹੈ ਜਿਸਨੇ 2004 ਦੀਆਂ ਉਲੰਪਿਕ ਖੇਡਾਂ[1] ਵਿੱਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਉਹ ਨੋਰਮਨ ਰਿਚਰਡ , ਜਿਸਨੇ ਪੈਰਿਸ ਉਲੰਪਿਕ 1900[2] ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ ਸਨ, ਤੋਂ ਬਾਅਦ ਉਲੰਪਿਕ ਵਿੱਚ ਵਿਅਕਤੀਗਤ ਤਮਗਾ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਸੀ।

ਰਾਜਵਰਧਨ ਸਿੰਘ ਨੇ ਰਾਸ਼ਟਰੀ ਰੱਖਿਆ ਅਕਾਦਮੀ ਤੋਂ ਗ੍ਰੈਜੂਏਟ ਹੋਇਆ ਅਤੇ ਭਾਰਤੀ ਸੈਨਾ ਵਿੱਚ, 2013 ਵਿੱਚ ਰਿਟਾਇਰ ਹੋਣ ਤੱਕ, ਕਰਨਲ ਦੇ ਅਹੁੱਦੇ ਤੇ ਰਿਹਾ। ਰਿਟਾਇਰ ਹੋਣ ਤੋਂ ਬਾਅਦ ਉਸਨੇ ਰਾਜਨੀਤੀ ਵਿੱਚ ਭਾਗ ਲਿਆ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। ਉਹ 2014 ਦੀਆਂ ਆਮ ਚੋਣਾਂ ਵਿੱਚ ਜਿੱਤਿਆ ਅਤੇ ਹੁਣ ਉਹ ਨਰਿੰਦਰ ਮੋਦੀ ਦੀ ਸਰਕਾਰ ਅਧੀਨ ਕੇਂਦਰੀ ਸੂਚਨਾ ਅਤੇ ਪ੍ਰਸਾਰ ਮੰਤਰੀ ਹੈ।

ਹਵਾਲੇ[ਸੋਧੋ]