ਸਮੱਗਰੀ 'ਤੇ ਜਾਓ

2004 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

2004 ਓਲੰਪਿਕ ਖੇਡਾਂ ਜਿਹਨਾਂ ਨੂੰ XXVIII ਓਲੰਪੀਅਡ ਵੀ ਕਿਹਾ ਜਾਂਦਾ ਹੈ ਗਰੀਸ ਦੇ ਸ਼ਹਿਰ ਏਥਨ 'ਚ ਿਮਤੀ 13 ਤੋਂ 29 ਅਗਸਤ, 2004 ਵਿੱਚ ਹੋਈਆ। ਇਹਨਾਂ ਖੇਡਾਂ 'ਚ ਵੱਖ ਵੱਖ 201 ਦੇਸ਼ਾਂ ਦੇ 10,625 ਖਿਡਾਰੀਆਂ ਨੇ ਆਪਣੇ ਜ਼ੋਹਰ ਦਿਖਾਏ।[1] ਇਹਨਾਂ ਖੇਡਾਂ 'ਚ 301 ਪਦਕਾ ਦਾ ਫੈਸਲਾ ਹੋਇਆ ਜੋ ਿਕ 28 ਵੱਖ ਵੱਖ ਖੇਡਾਂ 'ਚ ਖਿਡਾਰੀਆ ਨੇ ਆਪਣੇ ਦੇਸ਼ ਲਈ ਜਿਤਿਆ।

ਹਵਾਲੇ

[ਸੋਧੋ]
  1. "Athens 2004". International Olympic Committee. olympic.org. Archived from the original on 17 January 2013. Retrieved 19 January 2008. {{cite web}}: Unknown parameter |deadurl= ignored (|url-status= suggested) (help)