ਰੁਪਿਨੀ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੁਪਿਨੀ
ਜਨਮਕੋਮਲ ਮਹੁਵਾਕਰ
(4 November)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰਾ, ਭਾਰਤੀ ਸ਼ਾਸਤਰੀ , ਸੰਸਥਾਪਕ ਸਪਰਸ਼ ਫ਼ਾਉਂਡੇਸ਼ਨ (ਖ਼ਾਸ ਬੱਚਿਆ ਲਈ), ਡਾਕਟਰ
ਸਰਗਰਮੀ ਦੇ ਸਾਲ1975–1994, 2020–ਹੁਣ

ਕੋਮਲ ਮਹੁਵਾਕਰ ( ਰੁਪਿਨੀ ਵਜੋਂ ਜਾਣਿਆ ਜਾਂਦਾ ਹੈ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ, ਜੋ 1980 ਦੇ ਆਖਿਰ 'ਚ ਅਤੇ 1990 ਦੇ ਆਰੰਭ ਦੌਰਾਨ ਦੱਖਣ ਭਾਰਤੀ ਫ਼ਿਲਮਾਂ ਵਿੱਚ ਦਿਖਾਈ ਦਿੱਤੀ ਸੀ। [1]

ਉਸਨੇ ਬਾਲ ਕਲਾਕਾਰ ਵਜੋਂ ਅਮਿਤਾਭ ਬੱਚਨ ਅਤੇ ਜਯਾ ਭਾਦੁਰੀ ਨਾਲ ਹਿੰਦੀ ਫ਼ਿਲਮ 'ਮਿਲੀ' ਵਿੱਚ ਕੰਮ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਉਸਨੇ ਤਾਮਿਲ, ਕੰਨੜ, ਤੇਲਗੂ ਅਤੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਰਜਨੀਕਾਂਤ, ਕਮਲ ਹਸਨ, ਮਮੂੱਟੀ, ਮੋਹਨ ਲਾਲ, ਵੈਂਕਟੇਸ਼, ਬਾਲਕ੍ਰਿਸ਼ਨ, ਜਗਦੀਸ਼, ਸੱਤਿਆਰਾਜ, ਵਿਜੇਕਾਂਤ, ਡਾ. ਵਿਸ਼ਨੁਵਰਧਨ, ਵੀ ਰਵੀਚੰਦਰਨ, ਮੁਕੇਸ਼, ਮੋਹਨ ਅਤੇ ਰਾਮਾਰਾਜਨ ਸ਼ਾਮਲ ਸਨ। [1]

ਮੂਲ ਰੂਪ ਵਿਚ ਮੁੰਬਈ ਦੀ ਰਹਿਣ ਵਾਲੀ ਰੁਪਿਨੀ 1980 ਵਿਆਂ ਦੇ ਬਾਅਦ ਫ਼ਿਲਮਾਂ ਵਿੱਚ ਕੰਮ ਕਰਨ ਲਈ ਦੱਖਣ ਚਲੀ ਗਈ ਸੀ। ਇਸ ਤੋਂ ਪਹਿਲਾਂ ਉਸਨੇ ਕੁਝ ਹਿੰਦੀ ਫ਼ਿਲਮਾਂ ਵਿੱਚ ਆਪਣੇ ਅਸਲ ਨਾਮ ਕੋਮਲ ਮਹੁਵਾਕਰ ਅਧੀਨ ਅਭਿਨੈ ਕੀਤਾ ਸੀ, ਜਿਸ ਵਿੱਚ ਦੇਸ ਪ੍ਰਦੇਸ, ਪਾਇਲ ਕੀ ਝੰਕਾਰ, ਮੇਰੀ ਅਦਾਲਤ, ਸੈਂਚ ਕੋ ਆਂਚ ਨਹੀਂ ਅਤੇ ਨਾਚੇ ਮਯੂਰੀ ਸ਼ਾਮਲ ਹਨ[2]

ਸ਼ੁਰੂਆਤੀ ਜ਼ਿੰਦਗੀ ਅਤੇ ਸ਼ੁਰੂਆਤ[ਸੋਧੋ]

ਮਹੁਵਾਕਰ ਦਾ ਜਨਮ ਮੁੰਬਈ ਵਿੱਚ ਚੰਗੇ ਪੜ੍ਹੇ-ਲਿਖੇ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਇਕ ਵਕੀਲ ਸਨ ਅਤੇ ਉਸ ਦੀ ਮਾਂ ਇਕ ਡਾਇਟੀਸ਼ੀਅਨ ਸੀ। [3]

ਉਸ ਨੂੰ ਅਚਾਨਕ ਫ਼ਿਲਮ-ਮੇਕਰ ਰਿਸ਼ੀਕੇਸ਼ ਮੁਖਰਜੀ ਨੇ ਵੇਖਿਆ ਅਤੇ ਮਿਲੀ, ਕੋਤਵਾਲ ਸਾਬ ਅਤੇ ਖੂਬਸੂਰਤ ਜਿਹੀਆਂ ਫ਼ਿਲਮਾਂ ਵਿਚ ਬਾਲ ਕਲਾਕਾਰ ਵਜੋਂ ਭੂਮਿਕਾ ਨਿਭਾਉਣ ਲਈ ਕਿਹਾ।[4]

ਫ਼ਿਲਮੋਗ੍ਰਾਫੀ[ਸੋਧੋ]

ਤਾਮਿਲ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟ
1987 ਕੂਲਿਕਾਰਨ ਪ੍ਰਿਆ
ਨੀਨਿਕਾਕਾ ਥੇਥੇਰਥ ਮਨਾਮ
ਥਿਰਥਾ ਕਰੈਯਨੀਲੇ ਪੁੰਜੋਲਾਈ
ਮਨੀਥਨ ਰੂਪਾ
1988 ਥਾਈ ਪਾਸਮ
ਐਨ ਥੰਗਾਚੀ ਪਦਿਚਵਾ ਵਾਲੀ
ਪੁਥੀਆ ਵਣਮ ਦੇਵਕੀ
1989 ਪਿਲਾਇਕਕਾਗਾ
ਐਨ ਪੇਠਾ ਰਾਸਾ
ਅਪੂਰਵ ਸਗੋਧਾਰਗਲ ਮਨੋ
ਰਾਜਾ ਛੀਨਾ ਰੋਜਾ ਰੁਪਿਨੀ
1990 ਪੁਲਾਂ ਵਿਸਾਰਣੈ ਗਾਯਥਰੀ
ਸਲੇਮ ਵਿਸ਼ਨੂੰ ਸ਼ੰਥੀ
ਉਲਾਗਮ ਪਿਰੰਧਾਧੁ ਏਨਾਕਾਕਾਗਾ
ਪੱਟਣਮਦਨ ਪੋਗਲਮਾਦੀ
ਮਦੁਰੈ ਵੀਰਨ ਇੰਗਾ ਸਾਮੀ ਸਕਥੀ
ਥਾਲਤੁ ਪਦਵਾ ਨਰਮਧਾ
ਮਾਈਕਲ ਮਡਾਨਾ ਕਾਮ ਰਾਜਨ ਚੱਕਕੁਬਾਈ
ਪੱਟੀਕੱਟਨ
1991 ਨਾਦੁ ਅਧੈ ਨਾਦੁ॥
ਅੰਨਨ ਕਾਟੀਆ ਵਾਜੀ
ਕਪਤਾਨ ਪ੍ਰਭਾਕਰਨ ਗਾਯਥਰੀ
ਵੇਤਰੀ ਕਰਨੰਗਲ
ਥੰਗਾ ਥਾਮਰੈਗਲ
ਪੁਧਿਆ ਰਾਗਮ ਸ਼ੀਲਾ
ਵੀਟਲਾ ਏਲੀ ਵੇਲੀਲਾ ਪੁਲੀ
ਨਾਨ ਵਾਲਾਰਥ ਪੂਵ ਸੀਤਾ
ਮੂਂਡਰੇਝੂਥਿਲ ਐਨ ਮੂਚਿਰੁਕਮ ਪਾਰਵਤੀ ਨੰਬੂਦੀਰੀ
ਨੀਂਜਾਮੁੰਦੁ ਨੇਰਮਾਈਂਡੂ
ਪਿਲੈ ਪਸਮ
1992 ਈਲਾਇਚਮੀ ਕਾਵੇਰੀ
1993 ਉਜੈਪਾਲੀ
ਪਥਿਨੀ ਪੈੱਨ
1994 ਨਮਾ ਅੰਨਾਚੀ ਅਯਾ ਦੀ ਪਤਨੀ
ਥਾਮਾਰਾਏ ਸਰਸੁ

ਮਲਿਆਲਮ[ਸੋਧੋ]

ਸਾਲ ਸਿਰਲੇਖ ਭੂਮਿਕਾ ਸਹਿ-ਤਾਰਾ
1989 ਨਾਦੁਵਾਜਿਕਲ ਰੋਜ਼ ਮੈਰੀ
1990 ਮਿਧਿਆ ਦੇਵੀ
1992 ਕੂਨੁਕਿੱਟਾ ਕੋਝੀ ਸਵਰਨਲਥਾ
ਨਾਡੋਡੀ ਮੀਰਾ ਨਾਇਰ
1993 ਬਨਧੁਕ੍ਲ ਸਤਰੁਕ੍ਕਲkal ਸਕੁੰਠਲਾ

ਹਿੰਦੀ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟ
1975 ਮਿਲੀ ਬਾਲ ਕਲਾਕਾਰ
1977 ਕੋਤਵਾਲ ਸਾਬ ਬਾਲ ਕਲਾਕਾਰ
1978 ਦੇਸ ਪ੍ਰਦੇਸ ਬਾਲ ਕਲਾਕਾਰ
1979 ਸੰਗ ਕੋ ਆਂਚ ਨਹੀਂ ਬਾਲ ਕਲਾਕਾਰ
1980 ਖਬਸੂਰਤ ਬਾਲ ਕਲਾਕਾਰ
ਪਾਇਲ ਕੀ ਝੰਕਾਰ ਸ਼ਿਆਮਾ (ਮੁੱਖ ਭੂਮਿਕਾ)
1983 ਘੁੰਗਰੂ
1984 ਮੇਰੀ ਅਦਾਲਤ
ਨਾਚੇ ਮਯੂਰੀ
1985 ਮੇਰਾ ਘਰ ਮੇਰੇ ਬਚੇ ਕੀਰਤੀ
ਆਵਾਰਾ ਬਾਪ
1986 ਪਿਆਰ ਹੋ ਗਿਆ ਸਪਨਾ ਰਾਏ
ਨਗੀਨਾ ਵਿਜੇ ਸਿੰਘ
ਛੋਟਾ ਆਦਮੀ
ਚਮੇਲੀ ਕੀ ਸ਼ਾਦੀ ਅਨੀਤਾ
1986 ਸ਼ਤਰੂ (ਹਿੰਦੀ) ਬਿਰੋਧ (ਬੰਗਾਲੀ ਡੱਬ)
1987 ਵੋਹ ਦਿਨ ਆਯੇਗਾ
1988 ਬਾਹੜ

ਕੰਨੜ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟ
1988 ਓਲਾਵੀਨਾ ਆਸਾਰ ਰਜਨੀ
1989 ਦੇਵਾ ਨੀਂਗਾਮਾ
1990 ਮੈਥ ਹਦਿਤੁ ਕੋਗੀਲੇ ਸੰਗੀਤਾ
1991 ਨੀਨੁ ਨੱਕੇਰੇ ਹਾਲੁ ਸਾਕਾਰੇ॥ ਰੁਕਮਿਨੀ
ਭੈਰਵੀ
1992 ਸਪਤਾਪਦੀ
ਰਵੀਵਰਮਾ ਜੈਨੀਫਰ
ਗੋਪੀ ਕ੍ਰਿਸ਼ਨ
ਮੱਲੀਗੇ ਹੂਵ
ਰਾਜਾਧੀ ਰਾਜਾ ਕਮਾਲੂ

ਤੇਲਗੂ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟ
1989 ਓਨਟਾਰੀ ਪੋਰਾਤਮ ਇੰਦੂ
1994 ਗੰਡੀਵਮ ਰੇਖਾ

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਚੈਨਲ ਨੋਟ
2020- ਮੌਜੂਦ ਚਿਤਿ. ਪਦਮਾ ਸਨ ਟੀ 26 ਸਾਲਾਂ ਬਾਅਦ ਵਾਪਸੀ ਕੀਤੀ

ਹਵਾਲੇ[ਸੋਧੋ]

  1. 1.0 1.1 "Roopini will always stay in your heart". MiD DAY. 16 July 2003. Retrieved 1 September 2009. 
  2. "Indian cinema". National Film Development Corporation of India, India. 1984. OCLC 6676950. 
  3. http://www.mathrubhumi.com/movies/interview/72854/#storycontent
  4. Roopini will always stay in your heart

ਬਾਹਰੀ ਲਿੰਕ[ਸੋਧੋ]

  • Rupini on IMDb
  • Rupini at Bollywood Hungama