ਸਮੱਗਰੀ 'ਤੇ ਜਾਓ

ਰੋਜਾ ਸ਼ਰੀਫ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਜਾ ਸ਼ਰੀਫ
ਰੋਜਾ ਸ਼ਰੀਫ ਦਾ ਦਰਵਾਜ਼ਾ
ਧਰਮ
ਮਾਨਤਾਇਸਲਾਮ
ਜ਼ਿਲ੍ਹਾਫਤਿਹਗੜ੍ਹ ਸਾਹਿਬ
ਖੇਤਰਮਾਲਵਾ
ਟਿਕਾਣਾ
ਟਿਕਾਣਾਫ਼ਤਹਿਗੜ੍ਹ ਸਾਹਿਬ , ਸਰਹਿੰਦ
ਰਾਜਪੰਜਾਬ
ਆਰਕੀਟੈਕਚਰ
ਆਰਕੀਟੈਕਟਇਸਲਾਮਿਕ

ਰੋਜ਼ਾ ਸ਼ਰੀਫ਼ ਜਾਂ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ (ਮੁਜਦੱਦ ਅਲਫਸਾਨੀ ਵਜੋਂ ਮਸ਼ਹੂਰ) ਦੀ ਦਰਗਾਹ [1]ਸਰਹਿੰਦ , ਬੱਸੀ ਪਠਾਣਾਂ ਰੋਡ 'ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਥੋੜੀ ਦੂਰ ਉੱਤਰ ਵੱਲ ਸਥਿਤ ਹੈ। ਸ਼ੇਖ ਅਹਿਮਦ ਫਾਰੂਕੀ (1563 -1624) ਅਕਬਰ ਅਤੇ ਜਹਾਂਗੀਰ ਦੇ ਜ਼ਮਾਨੇ ਦੌਰਾਨ, ਇਸ ਜਗ੍ਹਾ ਤੇ ਰਹਿੰਦਾ ਸੀ।[2]

ਤਸਵੀਰਾਂ

[ਸੋਧੋ]

ਹਵਾਲੇ

[ਸੋਧੋ]