ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼

ਗੁਰਮੁਖੀ ਵਰਣ ਮਾਲਾ ਦਾ 33ਵਾਂ ਅੱਖਰ ਹੈ। ਇਹ ਧੁਨੀ ਹਿੰਦੀ ਭਾਸ਼ਾ ਦੀ ਧੁਨੀ 'ल' ਨਾਲ ਮੇਲ ਖਾਂਦੀ ਹੈ ਅਤੇ ਇਸੇ ਦਾ ਹੀ ਸੁਧਰਿਆ ਹੋੲਆ ਰੂਪ ਹੈ।

ਅੱਖਰ ਅੱਖਰ ਅੱਖਰ ਅੱਖਰ ਅੱਖਰ
ਊੜਾ ਐੜਾ ਈੜੀ ਸੱਸਾ ਹਾਹਾ
ਕੱਕਾ ਖੱਖਾ ਗੱਗਾ ਘੱਗਾ ਙੰਙਾ
ਚੱਚਾ ਛੱਛਾ ਜੱਜਾ ਝੱਜਾ ਞੰਞਾ
ਟੈਂਕਾ ਠੱਠਾ ਡੱਡਾ ਢੱਡਾ ਣਾਣਾ
ਤੱਤਾ ਥੱਥਾ ਦੱਦਾ ਧੱਦਾ ਨੱਨਾ
ਪੱਪਾ ਫੱਫਾ ਬੱਬਾ ਭੱਬਾ ਮੱਮਾ
ਯੱਯਾ ਰਾਰਾ ਲੱਲਾ ਵੱਵਾ ੜਾੜਾ
ਸ਼ ਸੱਸਾ ਪੈਰ ਬਿੰਦੀ ਖ਼ ਖੱਖੇ ਪੈਰ ਬਿੰਦੀ ਗ਼ ਗੱਗੇ ਪੈਰ ਬਿੰਦੀ
ਜ਼ ਜੱਜੇ ਪੈਰ ਬਿੰਦੀ ਫ਼ ਫੱਫੇ ਪੈਰ ਬਿੰਦੀ ਲ਼ ਲੱਲੇ ਪੈਰ ਬਿੰਦੀ