ਸਮੱਗਰੀ 'ਤੇ ਜਾਓ

ਲਖੀ ਜੰਗਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੱਖੀ ਜੰਗਲ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ  ਬਠਿੰਡੇ ਸ਼ਹਿਰ (ਨੇੜੇ ਗੋਨਿਆਣਾ) ਤੋਂ ਮੁਕਤਸਰ ਦੇ ਰਸਤੇ 'ਤੇ 15 ਕਿ.ਮੀ. ਦੂਰੀ ਤੇ ਹੈ। 17ਵੀਂ ਸਦੀ ਵਿੱਚ, ਸਿੱਖਾਂ ਨੇ ਆਲੇ-ਦੁਆਲੇ ਦੇ ਜੰਗਲ (ਜਿਸ ਤੋਂ ਇਸ ਪਿੰਡ ਦਾ ਨਾਮ ਲਿਆ ਹੈ) ਨੂੰ ਮੁਗਲ ਸਾਮਰਾਜ ਅਤੇ ਦੁਰਾਨੀ ਸਾਮਰਾਜ ਦੇ ਅਤਿਆਚਾਰਾਂ ਤੋਂ ਛੁਪਣ ਲਈ ਵਰਤਿਆ। [1] ਹੁਣ ਜ਼ਿਆਦਾਤਰ ਜੰਗਲਾਂ ਦੀ ਕਟਾਈ ਹੋ ਚੁੱਕੀ ਹੈ। ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਅਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਨੇ ਇਸ ਸਥਾਨ ਦਾ ਦੌਰਾ ਕੀਤਾ ਸੀ। ਪਿੰਡ ਦੇ ਬਾਹਰਵਾਰ ਇਤਿਹਾਸਕ ਗੁਰਦੁਆਰਾ ਲੱਖੀ ਜੰਗਲ ਸਾਹਿਬ ਸਥਿਤ ਹੈ।

ਗੁਰਦੁਆਰਾ ਲੱਖੀ ਜੰਗਲ ਸਾਹਿਬ ਦੇ ਬਾਹਰ ਪੰਜਾਬੀ ਵਿੱਚ ਇੱਕ ਬੋਰਡ ਇਸ ਦੇ ਇਤਿਹਾਸ ਨੂੰ ਦਰਸਾਉਂਦਾ ਹੋਇਆ।

ਹਵਾਲੇ

[ਸੋਧੋ]
  1. Singh, Teja. (1999). A short history of the Sikhs. Volume one, 1469-1765. Singh, Ganda. (3rd ed.). Patiala: Publication Bureau, Punjabi University. ISBN 9788173800078. OCLC 235973547.