ਲਾਭ ਸਿੰਘ ਉਗੋਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਾਭ ਸਿੰਘ ਉਗੋਕੇ ਇੱਕ ਭਾਰਤੀ ਸਿਆਸਤਦਾਨ ਹੈ ਅਤੇ 2022 ਤੋਂ ਪੰਜਾਬ, ਭਾਰਤ ਵਿੱਚ ਭਦੌੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਆਪਣੇ ਪਿੰਡ ਵਿੱਚ ਮੋਬਾਈਲ ਰਿਪੇਅਰ ਦੀ ਦੁਕਾਨ ਦਾ ਮਾਲਕ ਸਨ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ।[1]

ਚੋਣ ਪ੍ਰਦਰਸ਼ਨ[ਸੋਧੋ]

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਗੋਕੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ।[2][3]

ਵਿਧਾਨ ਸਭਾ ਚੋਣ 2022: ਭਦੌੜ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਲਾਭ ਸਿੰਘ ਉਗੋਕੇ[4] 63,967 51.07
ਭਾਰਤੀ ਰਾਸ਼ਟਰੀ ਕਾਂਗਰਸ ਚਰਨਜੀਤ ਸਿੰਘ ਚੰਨੀ[5] 26,409 21.09
ਸ਼੍ਰੋਮਣੀ ਅਕਾਲੀ ਦਲ ਸਤਨਾਮ ਸਿੰਘ 21,183 16.91
ਪੰਜਾਬ ਲੋਕ ਕਾਂਗਰਸ ਧਰਮ ਸਿੰਘ ਫੌਜੀ 261 0.21
ਨੋਟਾ ਉੱਪਰ ਵਿੱਚੋਂ ਕੋਈ ਨਹੀਂ 858 0.69
ਬਹੁਮਤ
ਭੁਗਤੀਆਂ ਵੋਟਾਂ
ਆਪ ਹੋਲਡ

ਨਿੱਜੀ ਜੀਵਨ[ਸੋਧੋ]

ਉਸਦੀ ਮਾਤਾ ਬਲਦੇਵ ਕੌਰ ਸਰਕਾਰੀ ਸਕੂਲ ਵਿੱਚ ਸਵੀਪਰ ਵਜੋਂ ਕੰਮ ਕਰਦੀ ਸੀ।[6]

ਹਵਾਲੇ[ਸੋਧੋ]

  1. "Election Commission of India". results.eci.gov.in. Retrieved 10 March 2022.
  2. "Punjab polls: Charanjit Singh Channi, who lost from both seats, resigns as CM". Hindustan Times (in ਅੰਗਰੇਜ਼ੀ). 2022-03-11. Retrieved 2022-03-11.
  3. न्यूज, जैनेंद्र, एबीपी (11 March 2022). "पंजाब सीएम को हराने वाले डॉ. चरणजीत सिंह बोले- आंखों के रास्ते लोगों के दिलों में बनाई जगह". www.abplive.com (in ਹਿੰਦੀ). Retrieved 12 March 2022.{{cite news}}: CS1 maint: multiple names: authors list (link)
  4. "Punjab Elections 2022: Full list of Aam Aadmi Party candidates and their constituencies". The Financial Express. 21 January 2022. Retrieved 23 January 2022.
  5. "Punjab Elections 2022: Full list of Congress Candidates and their Constituencies". FE Online. No. The Financial Express (India). The Indian Express Group. 18 February 2022. Retrieved 18 February 2022.
  6. "Mother Of AAP MLA Who Defeated Punjab Chief Minister Still Works As Sweeper". 13 March 2022. Archived from the original on 13 March 2022. Retrieved 13 March 2022.