ਸਮੱਗਰੀ 'ਤੇ ਜਾਓ

ਭਦੌੜ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਦੌੜ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਬਰਨਾਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1967

ਭਦੌੜ ਵਿਧਾਨ ਸਭਾ ਹਲਕਾ ਜ਼ਿਲ੍ਹਾ ਬਰਨਾਲਾ ਦਾ ਹਲਕਾ ਨੰ: 102 ਹੈ। ਇਹ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਜ਼ਿਆਦਾ ਸਮਾਂ ਰਿਹਾ। ਇਸ ਸੀਟ ਤੇ 7 ਵਾਰ ਅਕਾਲੀ ਦਲ ਦੋ ਵਾਰੀ ਕਾਂਗਰਸ, ਇੱਕ ਇੱਕ ਵਾਰੀ ਕਾਮਰੇਡ, ਬਹੁਜਨ ਸਮਾਜ ਪਾਰਟੀ ਅਤੇ ਇਸ ਵਾਰੀ ਸਾਲ 2017 ਵਿੱਚ ਇਹ ਸੀਟ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ।[1]

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2022 ਲਾਭ ਸਿੰਘ ਉਗੋਕੇ ਆਮ ਆਦਮੀ ਪਾਰਟੀ
2017 ਕੁਲਵੰਤ ਸਿੰਘ ਪੰਡੋਰੀ ਆਮ ਆਦਮੀ ਪਾਰਟੀ
2012 ਮੁਹੰਮਦ ਸਦੀਕ ਭਾਰਤੀ ਰਾਸ਼ਟਰੀ ਕਾਂਗਰਸ
2007 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
2002 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
1997 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
1992 ਨਿਰਮਲ ਸਿੰਘ ਨਿਮਾ ਬਹੁਜਨ ਸਮਾਜ ਪਾਰਟੀ
1985 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1980 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1977 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1969 ਬਚਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1967 ਬਚਨ ਸਿੰਘ ਸੀਪੀਆਈ

ਜੇਤੂ ਉਮੀਦਵਾਰ

[ਸੋਧੋ]
ਸਾਲਹਲਕਾ ਨੰ:ਜੇਤੂ ਉਮੀਦਵਾਰ ਦਾ ਨਾਮਪਾਰਟੀਵੋੋਟਾਂਹਾਰੇ ਉਮੀਦਵਾਰ ਦਾ ਨਾਮਪਾਰਟੀਵੋਟਾਂ
2017102ਪਿਰਮਲ ਸਿੰਘ ਧੌਲਾਆਪ57095ਸੰਤ ਬਲਵੀਰ ਸਿੰਘ ਘੁਨਸਸ਼.ਅ.ਦ.36311
2012102ਮੁਹੰਮਦ ਸਦੀਕਕਾਂਗਰਸ52825ਦਰਬਾਰਾ ਸਿੰਘ ਗੁਰੂਸ.ਅ.ਦ.45856
200783ਸੰਤ ਬਲਵੀਰ ਸਿੰਘ ਘੁਨਸਸ.ਅ.ਦ.38069ਸੁਰਿੰਦਰ ਕੌਰਵਾ ਵਾਲੀਆਕਾਂਗਰਸ37883
200284ਸੰਤ ਬਲਵੀਰ ਸਿੰਘ ਘੁਨਸਸ.ਅ.ਦ.43558ਸੁਰਿੰਦਰ ਕੌਰ ਵਾਲੀਆਕਾਂਗਰਸ20471
199784ਸੰਤ ਬਲਵੀਰ ਸਿੰਘ ਘੁਨਸਸ਼.ਅ.ਦ.33207ਮਹਿੰਦਰ ਪਾਲ ਸਿੰਘ ਪੱਖੋਕਾਂਗਰਸ21680
199284ਨਿਰਮਲ ਸਿੰਘ ਨਿਮਾਬਸਪਾ1040ਬਚਨ ਸਿੰਘਕਾਂਗਰਸ859
198584ਕੁੰਦਨ ਸਿੰਘਸ਼.ਅ.ਦ.29390ਮਹਿੰਦਰ ਪਾਲ ਸਿੰਘਕਾਂਗਰਸ12855
198084ਕੁੰਦਨ ਸਿੰਘਸ਼.ਅ.ਦ.28996ਬਚਨ ਸਿੰਘਕਾਂਗਰਸ21392
197784ਕੁੰਦਨ ਸਿੰਘਸ਼.ਅ.ਦ.24962ਬਚਨ ਸਿੰਘਕਾਂਗਰਸ16269
197290ਕੁੰਦਨ ਸਿੰਘਸ਼.ਅ.ਦ22805ਬਚਨ ਸਿੰਘਕਾਂਗਰਸ17486
196990ਬਚਨ ਸਿੰਘਕਾਂਗਰਸ16304ਧੰਨਾ ਸਿੰਘਸ਼.ਅ.ਦ.16106
196790ਬਚਨ ਸਿੰਘਸੀਪੀਆਈ14748ਗ.ਸਿੰਘਕਾਂਗਰਸ8287

ਨਤੀਜਾ

[ਸੋਧੋ]

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਗੋਕੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ।[2][3]

ਵਿਧਾਨ ਸਭਾ ਚੋਣ 2022: ਭਦੌੜ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਲਾਭ ਸਿੰਘ ਉਗੋਕੇ[4] 63,967 51.07
ਭਾਰਤੀ ਰਾਸ਼ਟਰੀ ਕਾਂਗਰਸ ਚਰਨਜੀਤ ਸਿੰਘ ਚੰਨੀ[5] 26,409 21.09
ਸ਼੍ਰੋਮਣੀ ਅਕਾਲੀ ਦਲ ਸਤਨਾਮ ਸਿੰਘ 21,183 16.91
ਪੰਜਾਬ ਲੋਕ ਕਾਂਗਰਸ ਧਰਮ ਸਿੰਘ ਫੌਜੀ 261 0.21
ਨੋਟਾ ਉੱਪਰ ਵਿੱਚੋਂ ਕੋਈ ਨਹੀਂ 858 0.69
ਬਹੁਮਤ
ਭੁਗਤੀਆਂ ਵੋਟਾਂ
ਆਪ ਹੋਲਡ

ਇਹ ਵੀ ਦੇਖੋ

[ਸੋਧੋ]

ਬਰਨਾਲਾ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. "Punjab polls: Charanjit Singh Channi, who lost from both seats, resigns as CM". Hindustan Times (in ਅੰਗਰੇਜ਼ੀ). 2022-03-11. Retrieved 2022-03-11.
  3. न्यूज, जैनेंद्र, एबीपी (11 March 2022). "पंजाब सीएम को हराने वाले डॉ. चरणजीत सिंह बोले- आंखों के रास्ते लोगों के दिलों में बनाई जगह". www.abplive.com (in ਹਿੰਦੀ). Retrieved 12 March 2022.{{cite news}}: CS1 maint: multiple names: authors list (link)
  4. "Punjab Elections 2022: Full list of Aam Aadmi Party candidates and their constituencies". The Financial Express. 21 January 2022. Retrieved 23 January 2022.
  5. "Punjab Elections 2022: Full list of Congress Candidates and their Constituencies". FE Online. No. The Financial Express (India). The Indian Express Group. 18 February 2022. Retrieved 18 February 2022.

ਫਰਮਾ:ਭਾਰਤ ਦੀਆਂ ਆਮ ਚੋਣਾਂ