ਲੀਲਾ ਦੇਵੀ
ਦਿੱਖ
ਰ. ਲੀਲਾ ਦੇਵੀ | |
---|---|
![]() ਰ. ਲੀਲਾ ਦੇਵੀ | |
ਜਨਮ | |
ਮੌਤ | 19 ਮਈ 1998 ਕੋੱਟਾਯਮ, ਕੇਰਲਾ, ਭਾਰਤ | (ਉਮਰ 66)
ਡਾ. ਰ. ਲੀਲਾ ਦੇਵੀ (13 ਫਰਵਰੀ 1932 - 19 ਮਈ 1998) ਇੱਕ ਭਾਰਤੀ ਲੇਖਕ, ਅਨੁਵਾਦਕ ਅਤੇ ਅਧਿਆਪਕ ਸੀ। ਉਸਦੇ ਕੰਮ ਵਿਚ ਅੰਗਰੇਜ਼ੀ, ਮਲਿਆਲਮ ਅਤੇ ਸੰਸਕ੍ਰਿਤ ਭਾਸ਼ਾਵਾਂ ਦੀਆਂ ਕਿਤਾਬਾਂ ਸ਼ਾਮਿਲ ਹਨ। ਉਹ ਕੇਰਲਾ ਰਾਜ ਦੀ ਰਹਿਣ ਵਾਲੀ ਸੀ।
ਕਰੀਅਰ
[ਸੋਧੋ]ਲੇਖਕ ਅਤੇ ਅਨੁਵਾਦਕ
[ਸੋਧੋ]ਡਾ. ਰ. ਲੀਲਾ ਦੇਵੀ ਨੇ ਆਪਣੇ ਪਤੀ ਵੀ. ਬਾਲਾਕ੍ਰਿਸ਼ਨਨ ਦੇ ਨਾਲ ਤਿੰਨ ਸੌ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਅਨੁਵਾਦ ਕੀਤੀਆਂ ਹਨ। ਉਸ ਦੇ ਜ਼ਿਆਦਾਤਰ ਕੰਮ ਵਿਚ ਅੰਗਰੇਜ਼ੀ ਜਾਂ ਮਲਿਆਲਮ ਵਿਚ ਲਿਖੀਆਂ ਕਿਤਾਬਾਂ ਜਾਂ ਸੰਸਕ੍ਰਿਤ, ਅੰਗਰੇਜ਼ੀ ਅਤੇ ਮਲਿਆਲਮ ਦੀਆਂ ਕਿਤਾਬਾਂ ਸ਼ਾਮਿਲ ਹਨ।
ਉਸਨੇ ਮਾਰਥੰਦਾਵਰਮਾ, ਨਾਰਾਇਣਯੇਯਮ ਅਤੇ ਵਿਦੁਰ ਗੀਤਾ ( ਮਹਾਭਾਰਤ ) ਦਾ ਅਨੁਵਾਦ ਕੀਤਾ। ਉਸਨੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਲੇਖਕਾਂ ਦਾ ਯੋਗਦਾਨ ਕਿਤਾਬ ਦੇ ਅੰਗਰੇਜ਼ੀ ਭਾਸ਼ਾ ਭਾਗ ਵਿੱਚ ਯੋਗਦਾਨ ਪਾਇਆ ਹੈ (ਦੇਖੋ ਭਾਰਤੀ ਸੁਤੰਤਰਤਾ ਅੰਦੋਲਨ )।
ਥੀਏਟਰ
[ਸੋਧੋ]ਇਸ ਬਾਰੇ ਜ਼ਿਆਦਾ ਪਤਾ ਨਹੀਂ ਹੈ ਕਿ ਉਸਨੇ ਚੰਦੂ ਮੈਨਨ ਦੀ ਇੰਦੁਲੇਖਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। ਉਸਦੇ ਅਨੁਵਾਦ ਦਾ ਸਿਰਲੇਖ ਕ੍ਰਿਸੈਂਟ ਮੂਨ ਸੀ।
ਚੁਣੀਂਦਾ ਕਾਰਜ
[ਸੋਧੋ]- ਫਰੋਮ ਰੀਪ੍ਰੇਜ਼ੇਂਟੇਸ਼ਨ ਟੂ ਪਾਰਟੀਸ਼ਪੇਸ਼ਨ - ਪੰਚਾਇਤਰਾਜ 'ਤੇ ਪਹਿਲੀ ਕਿਤਾਬ - ਸ਼੍ਰੀ ਸਤਿਗੁਰੂ ਪ੍ਰਕਾਸ਼ਨ (ਦਿੱਲੀ)
- ਸਰੋਜਨੀ ਨਾਇਡੂ - ਜੀਵਨੀ
- ਬਲੂ ਜੈਸਮੀਨ - ਕਲਪਨਾ ਨਾਵਲ
- ਸੈਫਰਨ- ਇੱਕ ਕਲਪਨਿਕ ਨਾਵਲ, ਕਸ਼ਮੀਰ ਦੀਆਂ ਦੰਤ ਅਤੇ ਮਿਥਾਂ ਬਾਰੇ
- ਮਨਾਥੁ ਪਦਮਨਾਭਨ ਐਂਡ ਦ ਰੀਵਾਇਵਲ ਆਫ ਨਈਅਰ
- ਐਨ ਏਪੋਚ ਇਨ ਕੇਰਲ ਹਿਸਟਰੀ
- ਹਿਸਟਰੀ ਆਫ ਮਲਿਆਲਮ ਲਿਟਰੇਚਰ
- ਕੇਰਲ ਹਿਸਟਰੀ
- ਮਲਿਆਲਮ ਸਾਹਿਤ 'ਤੇ ਅੰਗਰੇਜ਼ੀ ਦਾ ਪ੍ਰਭਾਵ
- ਇੰਡੀਅਨ ਨੈਸ਼ਨਲ ਕਾਂਗਰਸ - ਸੌ ਸਾਲ - ਇੰਡੀਅਨ ਨੈਸ਼ਨਲ ਕਾਂਗਰਸ ਦਾ ਇਤਿਹਾਸ, ਕਾਂਗਰਸ ਸ਼ਤਾਬਦੀ ਲਈ ਪ੍ਰਕਾਸ਼ਤ।
- ਇੰਗਲਿਸ਼ ਟੀਚਿੰਗ ਦੀ ਇਕ ਕਿਤਾਬ
- ਏਥਿਕਸ (ਵਿਸ਼ਵ ਦੇ ਵੱਖ ਵੱਖ ਧਰਮਾਂ ਵਿੱਚ) - ਸ੍ਰੀ ਸਤਿਗੁਰੂ ਪਬਲੀਕੇਸ਼ਨਜ਼ (ਦਿੱਲੀ)
- ਵੈਦਿਕ ਗੋਡਸ ਐਂਡ ਸਮ ਹਇਮਨ - ਸ੍ਰੀ ਸਤਿਗੁਰੂ ਪਬਲੀਕੇਸ਼ਨ (ਦਿੱਲੀ)
- ਵਿਦੁਰਾ ਗੀਤਾ - ਪਾਠ ਅਤੇ ਅੰਗਰੇਜ਼ੀ ਅਨੁਵਾਦ- ਸ੍ਰੀ ਸਤਿਗੁਰੂ ਪਬਲੀਕੇਸ਼ਨਜ਼ (ਦਿੱਲੀ)
- ਨਾਗਾਨੰਦਮ ਬਾਏ ਹਰਸ਼ਵਰਧਨ - ਸ੍ਰੀ ਸਤਿਗੁਰੂ ਪਬਲੀਕੇਸ਼ਨਜ਼ (ਦਿੱਲੀ)