ਵਰਤੋਂਕਾਰ:Satpal Dandiwal/ਇਨਾਮ
ਦਿੱਖ
ਨਤੀਜੇ
[ਸੋਧੋ]ਇਸ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲੇ ਪੰਜ ਵਰਤੋਂਕਾਰਾਂ ਦੇ ਨਾਂ ਹੇਠ ਅਨੁਸਾਰ ਹਨ ਅਤੇ ਇਹਨਾਂ ਨੂੰ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਖ਼ਾਸ ਇਨਾਮ ਦਿੱਤੇ ਜਾਣਗੇ। --Satdeep Gill (ਗੱਲ-ਬਾਤ) 14:02, 13 ਮਈ 2016 (UTC)
- ਵਰਤੋਂਕਾਰ:Satpal Dandiwal
- ਵਰਤੋਂਕਾਰ:Satnam S Virdi
- ਵਰਤੋਂਕਾਰ:Nachhattardhammu
- ਵਰਤੋਂਕਾਰ:Baljeet Bilaspur
- ਵਰਤੋਂਕਾਰ:Gaurav Jhammat
ਬਾਰਨਸਟਾਰ
[ਸੋਧੋ]ਲੇਖ ਸੁਧਾਰ ਐਡਿਟਾਥਾਨ | ||
ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ! ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC) |
ਵਿਕੀਪੀਡੀਆ ਪ੍ਰਤਿ ਤਕਨੀਕੀ ਯੋਗਦਾਨ ਲਈ
[ਸੋਧੋ]ਤਕਨੀਕੀ ਜਾਣਕਾਰੀ ਵਾਲਾ ਮਿਹਨਤੀ ਸੰਪਾਦਕ | ||
ਮੈਂ ਤੁਹਾਡੇ ਯੋਗਦਾਨ ਤੋਂ ਬਹੁਤ ਪ੍ਰਭਾਵਿਤ ਹਾਂ। param munde ਗੱਲ-ਬਾਤ |
A barnstar for you!
[ਸੋਧੋ]The Original Barnstar | |
ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ Tow (ਗੱਲ-ਬਾਤ) 22:16, 8 ਜਨਵਰੀ 2018 (UTC) |
A barnstar for you!
[ਸੋਧੋ]ਵਿਕੀ ਡਾਟਾ ਬਾਰਨਸਟਾਰ | |
ਵਿਕੀ ਡਾਟਾ ਉਪਰ ਆਪ ਜੀ ਵੱਲੋਂ ਪਾਏ ਯੋਗਦਾਨ ਤੋਂ ਬਹੁਤ ਪ੍ਰਭਾਵਿਤ ਹਾਂ। ਇੰਸ਼ਾਂ ਅੱਲਾ ! ਇਹ ਲਗਾਤਾਰਤਾ ਬਣੀ ਰਹੇ। ਸ਼ੁਭ ਇਛਾਵਾਂStalinjeet Brar (ਗੱਲ-ਬਾਤ) 16:58, 12 ਜਨਵਰੀ 2018 (UTC) |
ਬਾਰਨਸਟਾਰ
[ਸੋਧੋ]ਵਿਕੀ ਡਾਟਾ ਬਾਰਨਸਟਾਰ | |
ਵਿਕੀ ਡਾਟਾ ਤੇ 100 ਵਿਕੀਦਿਨ ਪੂਰੇ ਕਰਨ ਤੇ ਬਹੁਤ ਬਹੁਤ ਮੁਬਾਰਕਬਾਦ। ਅਜਿਹੇ ਹੋਰ ੳੁੱਦਮਾਂ ਦੀ ਅਾਸ ਵਿੱਚGurlal Maan (ਗੱਲ-ਬਾਤ) 17:19, 12 ਜਨਵਰੀ 2018 (UTC) |
ਤੁਹਾਡੇ ਲਈ ਇੱਕ ਬਾਰਨਸਟਾਰ!
[ਸੋਧੋ]ਖ਼ਾਸ ਬਾਰਨਸਟਾਰ | |
ਤੁਸੀਂ ਪ੍ਰੋਜੇਕਟ ਟਾਈਗਰ ਲਈ 47 ਲੇਖ ਬਣਾਏ। ਤਿੰਨ ਮਹੀਨੇ ਲਗਾਤਾਰ ਪ੍ਰੋਜੇਕਟ ਟਾਈਗਰ ਵਿੱਚ ਜਿਊਰੀ ਦੇ ਤੌਰ ਤੇ ਕੰਮ ਕਰਨ ਲਈ ਬਹੁਤ ਸ਼ੁਕਰੀਆ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਤੁਹਾਡੀ ਲਗਾਤਾਰ ਕੋਸ਼ਿਸ਼ ਅਤੇ ਟੀਮ ਵਰਕ ਲਈ ਤੁਹਾਨੂੰ ਇਸ ਬਾਰਨਸਟਾਰ ਦਾ ਪੁਰਸਕਾਰ ਦਿੱਤਾ ਜਾਂਦਾ ਹੈ। ਪੰਜਾਬੀ ਭਾਈਚਾਰੇ ਵੱਲੋਂ ਦਿਲੋਂ ਧੰਨਵਾਦ!
Punjabi Community is proud of you! Wikilover90 (ਗੱਲ-ਬਾਤ) 07:40, 1 ਜੂਨ 2018 (UTC) |