ਵਿਕੀਪੀਡੀਆ:ਕੌਮਾਂਤਰੀ ਇਸਤਰੀ ਦਿਹਾੜਾ 2016 ਐਡੀਟਾਥਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਕੀਪੀਡੀਆ ਉੱਤੇ ਔਰਤਾਂ ਦੀ ਸ਼ਮੂਲੀਅਤ ਅਤੇ ਔਰਤਾਂ ਸਬੰਧੀ ਸਮਗਰੀ ਵਧਾਉਣ ਲਈ 5-12 ਮਾਰਚ ਤੱਕ ਕੌਮਾਂਤਰੀ ਇਸਤਰੀ ਦਿਹਾੜਾ 2016 ਐਡੀਟਾਥਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਤੁਸੀਂ ਪ੍ਰਮੁੱਖ ਔਰਤਾਂ ਅਤੇ ਔਰਤਾਂ ਸੰਬੰਧੀ ਕੋਈ ਵੀ ਲੇਖ ਬਣਾ ਸਕਦੇ ਹੋ। ਜੋ ਵਰਤੋਂਕਾਰ ਸਭ ਤੋਂ ਵੱਧ ਲੇਖ ਬਣਾਵੇਗਾ ਜਾਂ ਬਣਾਵੇਗੀ ਉਸਨੂੰ ਇਸ ਵਿਸ਼ੇਸ਼ ਬਾਰਨਸਟਾਰ ਦਿੱਤਾ ਜਾਵੇਗਾ।

ਬਾਰਨਸਟਾਰ ਪ੍ਰਾਪਤ ਕਰਨ ਲਈ ਕੁਝ ਨਿਯਮ[ਸੋਧੋ]

 • ਇਹ ਲੇਖ ਔਰਤਾਂ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ।
 • ਤੁਹਾਡੇ ਲੇਖ ਵਿੱਚ ਘੱਟੋ-ਘੱਟ 200 ਸ਼ਬਦ ਹੋਣੇ ਚਾਹੀਦੇ ਹਨ। (ਸਿਰਫ਼ ਸ਼ਬਦ; ਹਵਾਲੇ, ਫਰਮਿਆਂ, ਸ਼੍ਰੇਣੀਆਂ, ਬਾਹਰੀ ਲਿੰਕਾਂ ਤੋਂ ਬਿਨਾਂ)
 • ਇਸ ਐਡਿਟਾਥਾਨ ਦਾ ਸਮਾਂ 5 ਮਾਰਚ 2016 00:01 AM ਤੋਂ ਲੈਕੇ 12 ਮਾਰਚ 2016 11:59 PM ਹੈ।

ਔਰਤਾਂ ਸੰਬੰਧਿਤ ਲੇਖਾਂ ਦੀ ਸੂਚੀ[ਸੋਧੋ]

en wiki notes pa wiki
en:Mithali Raj Indian Sportsperson ਮਿਤਾਲੀ ਰਾਜ
en:Harmanpreet Kaur Indian Sportsperson ਹਰਮਨਪ੍ਰੀਤ ਕੌਰ
en:Anjum Chopra Indian Sportsperson ਅੰਜੁਮ ਚੋਪੜਾ
en:Laishram Sarita Devi Indian Sportsperson ਸਰਿਤਾ ਦੇਵੀ
en:P. V. Sindhu Indian Sportsperson ਪੀ. ਵੀ. ਸਿੰਧੂ
en:Krishna Poonia Indian Sportsperson ਕ੍ਰਿਸ਼ਨਾ ਪੂਨੀਆ
en:Pinki Rani Indian Sportsperson ਪਿੰਕੀ ਰਾਣੀ
en:Shweta Chaudhary Indian Sportsperson ਸ਼ਵੇਤਾ ਚੌਧਰੀ
en:Harwant Kaur Indian Sportsperson ਹਰਵੰਤ ਕੌਰ
en:Deepika Kumari Indian Sportsperson ਦੀਪਿਕਾ ਕੁਮਾਰੀ
en:Kavita Raut Indian Sportsperson ਕਵਿਤਾ ਰਾਉਤ
en:Ekta Bisht Indian Sportsperson ਏਕਤਾ ਬਿਸ਼ਟ
en:Brie Larson actress who got OSCAR ਬਰੀ ਲਾਰਸਨ
en:Julianne Moore actress who got OSCAR ਜੂਲੀਆਨ ਮੂਰ
en:Cate Blanchett actress who got OSCAR ਕੇਟ ਬਲਾਂਸ਼ੇ
en:Jennifer Lawrence actress who got OSCAR ਜੈਨੀਫਰ ਲਾਰੈਂਸ
en:Nicole Kidman actress who got OSCAR ਨਿਕੋਲ ਕਿਡਮੈਨ
en:Prostitution of children ਬਾਲ ਵੇਸਵਾਗਮਨੀ
en:Eve teasing ਔਰਤਾਂ ਨਾਲ ਛੇੜ ਛਾੜ
en:Women's health in India ਭਾਰਤ ਵਿੱਚ ਔਰਤਾਂ ਦੀ ਸਿਹਤ
en:Ada Yonath Nobel laureate ਐਡਾ ਯੋਨਥ
en:Alva Myrdal Nobel laureate ਐਲਵਾ ਮਿਰਡਲ
en:Barbara McClintock Nobel laureate ਬਾਰਬਰਾ ਮਕਲਿਨਟੋਕ
en:Betty Williams (Nobel laureate) Nobel laureate ਬੈਟੀ ਵਿਲੀਅਮਜ਼ (ਨੋਬਲ ਵਿਜੇਤਾ)
en:Carol W. Greider Nobel laureate ਕੈਰੋਲ ਗਰਾਈਡਰ
en:Christiane Nüsslein-Volhard Nobel laureate ਕ੍ਰਿਸਚੀਆਨ ਨੁਸਲਿਨ-ਵੋਲਹਾਰਡ
en:Dorothy Hodgkin Nobel laureate ਡੋਰੋਥੀ ਹੋਜਕਿਨ
en:Elfriede Jelinek Nobel laureate ਐਲਫਰੀਡ ਜੇਲੀਨੇਕ
en:Elinor Ostrom Nobel laureate ਏਲੀਨੋਰ ਓਸਟਰੋਮ
en:Françoise Barré-Sinoussi Nobel laureate ਫਰਾਂਸੂਆਸ ਬਾਰੇ-ਸਿਨੂਸੀ
en:Gertrude B. Elion Nobel laureate ਗਰਟਰੂਡ ਐਲੀਓਨ
en:Gerty Cori Nobel laureate ਗਰਟੀ ਕੋਰੀ
en:Irène Joliot-Curie Nobel laureate ਇਰੀਨ ਜੋਲੀਓ-ਕੂਰੀ
en:Jody Williams Nobel laureate ਜੋਡੀ ਵਿਲੀਅਮਜ
en:Linda B. Buck Nobel laureate ਲਿੰਡਾ ਬੱਕ
en:Mairead Maguire Nobel laureate ਮੇਰੀਡ ਮੈਗੂਆਇਰ
en:Maria Goeppert-Mayer Nobel laureate ਮਾਰੀਆ ਗੋਇਪਰਟ-ਮਾਇਰ
en:Rigoberta Menchú Nobel laureate ਰਿਗੋਬੇਰਤਾ ਮੇਂਚੂ
en:Rita Levi-Montalcini Nobel laureate ਰੀਤਾ ਮੋਨਤਾਲਚੀਨੀ
en:Rosalyn Sussman Yalow Nobel laureate ਰੋਜ਼ਾਲਿਨ ਸੁਸਮਾਨ ਯਾਲੋ
en:Shirin Ebadi Nobel laureate ਸ਼ੀਰੀਨ ਏਬਾਦੀ
en:Sigrid Undset Nobel laureate ਸਿਗਰੀਡ ਅੰਡਸਟ
en:Female ਮਾਦਾ

ਨਿਯਮਾਂ ਮੁਤਾਬਕ ਬਣਾਏ ਗਏ ਸਫ਼ੇ[ਸੋਧੋ]

ਵਰਤੋਂਕਾਰ:Jaswant.Jass904[ਸੋਧੋ]

 1. ਏਕਤਾ ਬਿਸ਼ਟ

ਵਰਤੋਂਕਾਰ:Baljeet Bilaspur[ਸੋਧੋ]

 1. ਔਰਤਾਂ ਨਾਲ ਛੇੜ ਛਾੜ

ਵਰਤੋਂਕਾਰ:Gurbakhshish chand[ਸੋਧੋ]

 1. ਕਲਪਨਾ ਸ਼ਾਹ
 2. ਬੇਬੇ ਨਾਨਕੀ
 3. ਵਿਜੈ ਲਕਸ਼ਮੀ ਪੰਡਿਤ
 4. ਵੈਭਵੀ ਮਰਚੈਂਟ

ਵਰਤੋਂਕਾਰ:Charan Gill[ਸੋਧੋ]

 1. ਕਲਾਰਾ ਰੌਕਮੋਰ - 4 ਸ਼ਬਦ ਘੱਟ
 2. ਗਰਟਰੂਡ ਐਲੀਓਨ

ਵਰਤੋਂਕਾਰ:Satdeep Gill[ਸੋਧੋ]

 1. ਗਰਾਸੀਆ ਦੇਲੇਦਾ

ਵਰਤੋਂਕਾਰ:Satnam S Virdi[ਸੋਧੋ]

 1. ਗਰਟੀ ਕੋਰੀ

ਵਰਤੋਂਕਾਰ:Nachhattardhammu[ਸੋਧੋ]

 1. ਨਿਕੋਲ ਕਿਡਮੈਨ
 2. ਬਾਲ ਵੇਸਵਾਗਮਨੀ

ਵਰਤੋਂਕਾਰ:Stalinjeet[ਸੋਧੋ]

 1. ਸੁਨੀਤਾ ਧੀਰ

ਵਰਤੋਂਕਾਰ:gaurav Jhammat[ਸੋਧੋ]

 1. ਸ਼ੋਮਾ ਆਨੰਦ

ਵਰਤੋਂਕਾਰ:Sonia Jhammat[ਸੋਧੋ]

 1. ਮਿਤਾਲੀ ਰਾਜ