ਵਰਤੋਂਕਾਰ ਗੱਲ-ਬਾਤ:Simranjeet Sidhu

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Simranjeet Sidhu ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

--ਬਬਨਦੀਪ (ਗੱਲ-ਬਾਤ) ੧੨:੨੬, ੧੧ ਨਵੰਬਰ ੨੦੧੪ (UTC)

100ਵਿਕੀਦਿਨ ਪੂਰੇ ਕਰਨ 'ਤੇ ਤੁਹਾਡੇ ਲਈ ਬਾਰਨਸਟਾਰ[ਸੋਧੋ]

100wikidays-barnstar-2.png The #100wikidays Barnstar
ਸਤਿ ਸ੍ਰੀ ਅਕਾਲ ਸਿਮਰਨਜੀਤ ਸਿੱਧੂ ਜੀ!,

ਤੁਸੀਂ ਹਾਲ ਹੀ ਵਿੱਚ 1 ਮਾਰਚ 2017 ਨੂੰ ਸ਼ੁਰੂ ਕੀਤਾ 100ਵਿਕੀਦਿਨ ਦਾ ਸਿਲਸਿਲਾ ਪੂਰਾ ਕਰ ਲਿਆ ਸੀ। ਇਹ ਬਹੁਤ ਹੀ ਸ਼ਾਨਦਾਰ ਕਾਰਜ ਹੈ। ਵਿਕੀ ਵਿੱਚ ਤੁਹਾਡੇ ਇਸ ਯੋਗਦਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ! ਉਮੀਦ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣਾ ਵਢਮੁੱਲਾ ਯੋਗਦਾਨ ਦਿੰਦੇ ਰਹੋਗੇ। ਤੁਹਾਡੀ ਇਸ ਪ੍ਰਾਪਤੀ ਲਈ ਮੇਰੇ ਵੱਲੋਂ ਤੁਹਾਡੇ ਲਈ, ਇਹ ਬਾਰਨਸਟਾਰ!

ਧੰਨਵਾਦ!

- Satpal Dandiwal (ਗੱਲ-ਬਾਤ) 15:15, 15 ਸਤੰਬਰ 2017 (UTC)

Thank you for keeping Wikipedia thriving in India[ਸੋਧੋ]

I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.

Almost one out of every five people on the planet lives in India. But there is a huge gap in coverage of Wikipedia articles in important languages across India.

This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.

Your efforts can change the future of Wikipedia in India.

You can find a list of articles to work on that are missing from Wikipedia right here:

https://meta.wikimedia.org/wiki/Supporting_Indian_Language_Wikipedias_Program/Contest/Topics

Thank you,

Jimmy Wales, Wikipedia Founder 18:18, 1 ਮਈ 2018 (UTC)

ਲੇਖ ਵਿੱਚ ਕੈਟੇਗਰੀ ਸ਼ਾਮਿਲ ਕਰਨ ਸਬੰਧੀ[ਸੋਧੋ]

ਸਤਿ ਸ਼੍ਰੀ ਅਕਾਲ ਜੀ। ਕ੍ਰਿਪਾ ਕਰਕੇ ਤੁਹਾਡੇ ਬਣਾਏ ਲੇਖਾਂ ਵਿੱਚ ਘੱਟੋ ਘੱਟ 1 ਕੈਟੇਗਰੀ ਸ਼ਾਮਲ ਕਰ ਦੇਵੋ ਜੀ। ਧੰਨਵਾਦ। Jagseer S Sidhu (ਗੱਲ-ਬਾਤ) 14:27, 30 ਮਈ 2019 (UTC)

ਤੁਹਾਡੇ ਯੋਗਦਾਨ ਲਈ ਬਾਰਨਸਟਾਰ[ਸੋਧੋ]

Original Barnstar Hires.png The Original Barnstar
ਪੰਜਾਬੀ ਵਿਕੀਪੀਡੀਆ 'ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ --Jagseer S Sidhu (ਗੱਲ-ਬਾਤ) 01:56, 5 ਜੂਨ 2019 (UTC)

ਗੁੱਡ ਆਰਟੀਕਲ ਟੀਮ ਵਿੱਚ ਸ਼ਾਮਿਲ ਹੋਣ ਦਾ ਸੱਦਾ ।[ਸੋਧੋ]

ਪੰਜਾਬੀ ਵਿੱਚ ਸਭ ਤੋਂ ਵੱਧ ਪੜ੍ਹੇ ਜਾ ਰਹੇ ਇਹਨਾਂ ਲੇਖਾਂ ਵਿੱਚ ਸੁਧਾਰ ਕਰਨ ਲਈ ਯੋਗਦਾਨ ਪਾਓ ਜੀ। [ਆਰਟੀਕਲ ਬਣਾਉਣ ਲਈ ਚੁਣੇ ਗਏ ਲੇਖ ] Mulkh Singh (ਗੱਲ-ਬਾਤ) 17:00, 20 ਜੂਨ 2019 (UTC)

Project Tiger 2.0[ਸੋਧੋ]

Sorry for writing this message in English - feel free to help us translating it

WikiConference India 2020: IRC today[ਸੋਧੋ]

{{subst:WCI2020-IRC (Oct 2019)}} MediaWiki message delivery (ਗੱਲ-ਬਾਤ) 05:27, 20 ਅਕਤੂਬਰ 2019 (UTC)

WikiConference India 2020: IRC today[ਸੋਧੋ]

Greetings, thanks for taking part in the initial conversation around the proposal for WikiConference India 2020 in Hyderabad. Firstly, we are happy to share the news that there has been a very good positive response from individual Wikimedians. Also there have been community-wide discussions on local Village Pumps on various languages. Several of these discussions have reached consensus, and supported the initiative. To conclude this initial conversation and formalise the consensus, an IRC is being hosted today evening. We can clear any concerns/doubts that we have during the IRC. Looking forward to your participation.

The details of the IRC are

Note: Initially, all the users who have engaged on WikiConference India 2020: Initial conversations page or its talk page were added to the WCI2020 notification list. Members of this list will receive regular updates regarding WCI2020. If you would like to opt-out or change the target page, please do so on this page.

This message is being sent again because template substitution failed on non-Meta-Wiki Wikis. Sorry for the inconvenience. MediaWiki message delivery (ਗੱਲ-ਬਾਤ) 05:58, 20 ਅਕਤੂਬਰ 2019 (UTC)