ਵਿਕੀਪੀਡੀਆ:ਕਮਿਉਨਟੀ ਐਡਵੋਕੇਟ- ਰੀਵੀਉ ਕਮੇਟੀ
ਕਿਰਪਾ ਕਰਕੇ ਇਸ ਸਫ਼ੇ ਵਿਚ ਕੋਈ ਤਬਦੀਲੀ ਨਾ ਕੀਤੀ ਜਾਵੇ। ਜੇ ਕੋਈ ਸਵਾਲ ਜਾਂ ਸੁਝਾਅ ਹੈ ਤਾਂ ਗੱਲਬਾਤ ਸਫ਼ੇ ਤੇ ਵਿਚਾਰ-ਚਰਚਾ ਸ਼ੁਰੂ ਕੀਤੀ ਜਾਵੇ |
ਸਤਿਕਾਰਯੋਗ ਪੰਜਾਬੀ ਵਿਕੀਮੀਡੀਅਨਜ਼...!
ਪੰਜਾਬੀ ਵਿਕੀ ਭਾਈਚਾਰੇ ਲਈ (ਖਾਸਕਰ ਪੰਜਾਬੀ ਵਿਕੀਸਰੋਤ) ਸਤੰਬਰ ਮਹੀਨੇ ਤੋਂ ਸੱਤਪਾਲ ਦੰਦੀਵਾਲ ਕਮਿਉਨਟੀ ਐਡਵੋਕੇਟ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਦੀ ਸਿਲੈਕਸ਼ਨ ਇਸ ਐਡਵਰਟਾਈਜਮੈਂਟ ਰਾਹੀਂ CIS-A2K ਨੇ ਕੀਤੀ ਸੀ। ਕਮਿਉਨਟੀ ਐਡਵੋਕੇਟ ਦੇ ਕੰਮ ਨੂੰ ਨਿਰੰਤਰਤਾ ਤੇ ਖੂਬਸੂਰਤੀ ਦੇਣ ਲਈ ਅਤੇ ਕੀਤੇ ਕੰਮ ਨੂੰ ਰੀਵਿਉ ਕਰਨ ਲਈ ਇੱਕ ਰੀਵਿਉ ਕਮੇਟੀ ਦਾ ਗਠਨ ਕਰਨਾ ਹੈ। ਇਸ ਕਮੇਟੀ ਵਿਚ ਆਪਣੀ ਇੱਛਾ ਅਨੁਸਾਰ ਕੋਈ ਵੀ ਸ਼ਾਮਿਲ ਹੋ ਸਕਦਾ ਹੈ। ਇਸ ਕਮੇਟੀ ਬਾਰੇ ਜੌਬ ਐਡਵਰਟਾਈਜ਼ਮੈਂਟ ਵਿਚ ਵੀ ਲਿਖਿਆ ਗਿਆ ਸੀ ਅਤੇ ਪਟਿਆਲਾ ਵਿਖੇ ਹੋਈ ਪੰਜਾਬੀ ਭਾਈਚਾਰੇ ਦੀ ਮੀਟਿੰਗ[1] ਵਿਚ ਵੀ ਵਿਚਾਰ ਕੀਤਾ ਗਿਆ ਸੀ।Stalinjeet Brar ਗੱਲਬਾਤ 15:11, 29 ਨਵੰਬਰ 2018 (UTC)
ਟਿੱਪਣੀਆਂ
[ਸੋਧੋ]- ਕਿਰਪਾ ਕਰਕੇ ਕਮੇਟੀ ਮੈਂਬਰ ਵਿਕੀਪੀਡੀਆ:ਕਮਿਉਨਟੀ ਐਡਵੋਕੇਟ ਦੀ ਚੋਣ ਇਸ ਪੇਜ਼ ਨੂੰ ਜ਼ਰੂਰ ਪੜ੍ਹ ਕੇ ਆਉਣ ਤਾਂ ਜੋ ਕੰਮ ਦਾ ਰੀਵਿਉ ਕਰਨਾ ਅਸਾਨ ਹੋ ਜਾਵੇ।
ਸੁਝਾਅ
[ਸੋਧੋ]ਮੈਂਬਰ
[ਸੋਧੋ]ਜੋ ਵੀ ਵਿਕੀਮੀਡੀਅਨ ਰੀਵਿਉ ਕਮੇਟੀ ਦਾ ਮੈਂਬਰ ਬਨਣ ਦੀ ਇੱਛਾ ਰੱਖਦਾ ਹੈ, ਕਿਰਪਾ ਕਰਕੇ ਥੱਲੇ ਆਪਣੇ ਦਸਖਤ ਕਰ ਦੇਵੇ- (ਇੱਕ ਵਾਰ ਆਰਜ਼ੀ ਸਮਾਂ ਸੀਮਾਂ ਇੱਕ ਹਫਤਾ ਤਹਿ ਕੀਤੀ ਹੈ। ਕਿਰਪਾ ਕਰਕੇ ਇੱਕ ਹਫਤੇ ਵਿਚ ਆਪਣੇ ਨਾਮ ਦਰਜ ਕਰ ਦੇਵੋ ਜੀ)
- Gurlal Maan (ਗੱਲ-ਬਾਤ) 15:43, 29 ਨਵੰਬਰ 2018 (UTC)
- ਮੈਂ ਇਸ ਕਮੇਟੀ ਦੀ ਮੈਂਬਰ ਬਨਣ ਦੀ ਚਾਹਵਾਨ ਹਾਂ। Nitesh Gill (ਗੱਲ-ਬਾਤ) 06:22, 30 ਨਵੰਬਰ 2018 (UTC)
- Wikilover90 (ਗੱਲ-ਬਾਤ) 05:01, 2 ਦਸੰਬਰ 2018 (UTC)
- Stalinjeet Brar ਗੱਲਬਾਤ 07:11, 2 ਦਸੰਬਰ 2018 (UTC)
- ਮੈਂ ਇਸ ਕਮੇਟੀ ਦੀ ਮੈਂਬਰ ਬਨਣ ਦੀ ਚਾਹਵਾਨ ਹਾਂ। Jagvir Kaur (ਗੱਲ-ਬਾਤ) 02:15, 16 ਦਸੰਬਰ 2018 (UTC)
ਪਹਿਲੀ ਮੀਟਿੰਗ
[ਸੋਧੋ]- ਇੱਕ ਵਾਰ ਮੈਂ ਅਾਰਜੀ ਤੌਰ 'ਤੇ 16 ਦਸੰਬਰ 2018 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ (ਗੋਲ ਮਾਰਕੀਟ) ਇਸ ਕਮੇਟੀ ਦੀ ਮੀਟਿੰਗ ਕਰਨ ਦਾ ਦਿਨ ਪਰਪੋਜ਼ ਕਰਦਾ ਹਾਂ। ਆਪਾਂ 10 ਦਸੰਬਰ ਤੱਕ ਮੇਰੇ ਸੁਝਾਅ ਅਨੁਸਾਰ ਤਾਰੀਖ ਫਾਈਨਲ ਕਰ ਦੇਈਏ ਤਾਂ ਜੋ ਰਿਪੋਰਟ ਸਮੇਂ ਸਿਰ ਤਿਆਰ ਕਰ ਸਕੀਏ। ਬਾਕੀ ਤੁਸੀਂ ਵੀ ਸੁਝਾਅ ਦੇਵੋ। Stalinjeet Brar ਗੱਲਬਾਤ 07:29, 2 ਦਸੰਬਰ 2018 (UTC)
- ਕਿਸੇ ਵੀ ਵਿਕੀਮੀਡੀਅਨ ਵੱਲੋਂ ਮੀਟਿੰਗ ਸੰਬਧੀ ਕੋਈ ਰਿਸਪਾਂਸ ਨਹੀਂ ਮਿਲਿਆ। ਫਿਰ 16 ਦਸੰਬਰ ਫ਼ਾਈਨਲ ਕਰ ਦਿੰਦੇ ਹਾਂ। 223.185.26.109`
~ 16 ਦਸੰਬਰ ਨੂੰ ਮੀਟਿੰਗ ਵਿੱਚ ਸ਼ਾਮਿਲ ਹੋ ਸਕਦਾ ਹਾਂ--Gurlal Maan (ਗੱਲ-ਬਾਤ) 03:50, 12 ਦਸੰਬਰ 2018 (UTC)
- 16 ਦਸੰਬਰ ਦੀ ਮੀਟਿੰਗ ਵਿੱਚ ਮੈਂ ਵੀ ਸ਼ਾਮਿਲ ਹੋ ਸਕਦਾ ਹਾਂ। ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 15:10, 13 ਦਸੰਬਰ 2018 (UTC)
ਰਿਪੋਰਟ
[ਸੋਧੋ]ਸਕੈਨਿੰਗ
[ਸੋਧੋ]- Koyal Ku (227 Pages)
- Alochana Magazine January, February, March 1966 (176 Pages)
- Alochana Magazine October, November, December 1966 (152 Pages)
- Alochana Magazine January, February, March 1967
- Prof. Sahib Singh Vishesh Ank (Oct-Dec 1977)
- Mohan Singh Vishesh Ank (April-Dec. 1971)
- Alochana - January 1957
- Alochana Sant Singh Sekhon Ank
- Alochana Oct-December 1979
- Alochana April-Sep 1991
- Alochana April-June 1976
- Alochana Jan-March 1985
- Alochana July-Sep 1990
- Gainde by Balram (128 pages)
- Saz Razi Hai by Balram (104 pages)
- Alochana Magazine April-June 1976 (68 pages)
- Alochana 1979 July-Sep (72 pages)
- Alochana 1982 July-Sep (156 pages)
- Alochana 1983 April-June (142 pages)
- Philosophy Ki Hai by Gurbax Singh Frank (280 pages)
- Sabhyachar Ate Punjabi Sabhyachar by Gurbax Singh Frank (161 pages)
- Nikki Kahani Ate Punjabi Nikki Kahani by Gurbax Singh Frank (170 pages)
- Sahit Di Sambadakta by Gurbax Singh Frank (139 pages)
- Sambad-1-1984 by Gurbax Singh Frank (141 pages)
- Father Sergius - Tolstoy - Gurbax Singh Frank (80 pages)
- Hans Chog (382 Pages)
- Scanned “Istrisudhar” (scan tailoring by Stalinjeet Brar - Guriela Glam) (193 Pages)
- Total pages scanned: - 2070 (September)
- Total pages scanned: - 996 (October)
- Total Pages Scanned: 2082 (November)
ਹੋਰ ਐਕਟੀਵਿਟੀਸ
[ਸੋਧੋ]- ਲੁਧਿਆਣਾ ਵਿੱਚ ਮੈਂ ਪੰਜਾਬੀ ਸਾਹਿਤ ਅਕੈਡਮੀ ਵਿਖੇ ਸਕੈਨਿਗ ਕਰਨ ਗਿਆ ਅਤੇ ਇਥੇ ਇਹ ਮੇਰਾ ਸਕੈਨਿੰਗ ਦਾ ਪਹਿਲਾ ਅਨੁਭਵ ਸੀ।
- ਫ਼ਰੀਦਕੋਟ ਵਿਖੇ 23 ਸਤੰਬਰ 2018 ਨੂੰ ਮੀਟਿੰਗ ਵਿੱਚ ਹਿੱਸਾ ਲਿਆ।
- Copyright Workshop, Delhi ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਫ਼ੂਡ ਬਿਲਸ ਅਤੇ ਟਰੈਵਲ ਚਾਰਜਿਜ਼ ਦਾ ਕੰਮ ਕੀਤਾ।
- Wikisource Proofreading Event ਪਟਿਆਲਾ ਵਿੱਚ 15 ਸਤੰਬਰ 2018 ਨੂੰ ਹਿੱਸਾ ਲਿਆ।
- Wikigraphists Bootcamp (2018 India) (27 Sep to 30 Sep 2018).
- Participated in World Heritage Cuisine Summit and Food Festival from 11 October to 15 October at Amritsar, Punjab
- Participated in Women Wellbeing Ediathon at Patiala on 16 Oct 2018
- Meeting with Tito Dutta at Delhi on 27 Oct 2018
- Monthly Meetup & Editathons at Patiala Bites on 28 Oct 2018
- Participated into Wikipedia Workshop at MM Modi College, Patiala on 3 November 2018 and uploaded photos on Wikimedia Commons. I helped to organize this event as a trainer. I got to learn a lot from this event.
- The post work of the WHCS and Food Fest. was done by me. I made Spreadsheet of the bills from World Heritage Cuisine Summit and Food Festival and courier all the bills that we had.
- Helped to organize Punjabi Wikisource Training Workshop.
- I did collaboration with Balram, who is renowned Punjabi playwright, poet, author and translator. He released his two plays under Creative Commons Attribution-Share Alike 4.0 International. These two plays were uploaded on Wikimedia Commons.
- Update the report of Alochana Magazine on metawiki.
- Monthly Meetup on 28 November 2018. We discussed about Project Tiger Event, Bathinda Literary Festival, Wikisource, and, Gurlal and Nitesh shared their event report during this meetup. (The full discussion can be seen at: https://meta.wikimedia.org/wiki/Meetup/Patiala/17 )
- I helped to organize Project Tiger Event, Amritsar.
ਹੋਰ/ਬਲੋਕਰਸ/ਕੰਮ - ਜੋ ਮੈਂ ਨਹੀਂ ਕਰ ਸਕਿਆ
[ਸੋਧੋ]- I was having a lot of trouble because of not having a supportable laptop. It was the biggest problem I faced during my work. The target I put that I will work more and more, I have not been able to do that. What I've done, has been done by using other laptops. Even before the event of Wikigraphists Bootcamp in Delhi and during the event I did not have a supportable laptop, so I cannot use Inkscape. I used Stalinjeet Brar’s laptop for scanning but his laptop is also not supportable for scanning.
- In the first month because of slow internet speed I could not be able to do my online work too fast.
- I had to organize a monthly meeting which is mentioned into the contract, but I could not do that. One of the reasons for this is that I have not been able to manage time, also I could not do anything regarding Wiki Loves Monuments. But that does not mean that there was no meeting this month. Yet a Wikisource meeting was organized by Gurlal Mann on 15 September 2018 and a Wikipedia meeting also we had in Faridkot on 23 September 2018.
- We have been contracted with the Punjabi Sahitya Academy regarding Aalochana Magazine and community members helped me a lot in the selection of the remaining books. Some books were selected from the library of Punjabi University, Patiala and I scanned some books written or translated by Gurbaksh Singh Frank and they allowed us to upload their books on Wikisource.
- I got new laptop (community laptop) on 7th October.
- I spent eight days of october month to attend meetings/editathons. (These were mentioned into the “Other Activities” section)
- ਭਾਈਚਾਰੇ ਦੁਆਰਾ ਮੈਨੂੰ 2000 ਪੇਜ ਸਕੈਨ ਕਰਨ ਦਾ ਟਾਰਗੇਟ ਦਿੱਤਾ ਗਿਆ ਸੀ। ਮੈਨੂੰ 3 ਮਹੀਨਿਆਂ ਵਿੱਚ 6000 ਪੇਜ ਸਕੈਨ ਕਰਨੇ ਚਾਹੀਦੇ ਸਨ ਪਰ ਮੈਂ 5148 ਪੇਜ ਹੀ ਸਕੈਨ ਕਰ ਪਾਇਆ। ਸਕੈਨਰ ਦੀ ਵਰਤੋਂ ਹੁਣ ਦੋ ਵਿਕੀਮੀਡੀਅਨਸ ਕਰ ਰਹੇ ਹਨ, ਇਸ ਕਰਕੇ ਵੀ ਸਾਨੂੰ ਦੋਵਾਂ ਵਿਕੀਮੀਡੀਅਨਸ ਨੂੰ ਦਿੱਕਤ ਆਈ ਕਿ ਅਸੀਂ ਇਸਨੂੰ ਕਿਵੇਂ ਮੈਨੇਜ ਕਰੀਏ। ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਸਕੈਨਿੰਗ ਵਿੱਚ ਮੈਂ ਹੋਰ ਵਧੀਆ ਕੰਮ ਕਰਾਂ।
- ਇੱਕ ਹੋਰ ਕੰਮ ਜੋ ਮੈਂ ਨਹੀਂ ਕਰ ਸਕਿਆ ਉਹ ਸੀ ਦੂਜੇ ਮਹੀਨੇ (ਅਕਤੂਬਰ ਵਿੱਚ) ਮਹੀਨਾਵਾਰ ਮੀਟਿੰਗ ਦਾ ਨਾ ਹੋ ਪਾਉਣਾ।
- ਭਾਈਚਾਰੇ ਨੂੰ ਪ੍ਰੋਜੈਕਟ ਟਾਈਗਰ ਟ੍ਰੇਨਿੰਗ ਸਮੇਂ ਮੈਂ ਉਸ ਤਰਾਂ ਨਾ ਸੰਭਾਲ ਪਾਇਆ ਜਿਵੇਂ ਕਰਨਾ ਮੇਰਾ ਫਰਜ਼ ਬਣਦਾ ਸੀ। ਕਈ ਕੰਮ ਐਸੇ ਸਨ ਜੋ ਮੈਂ ਕਰ ਸਕਦਾ ਸੀ ਪਰ ਵਲੰਟੀਅਰਾਂ ਨੂੰ ਕਰਨੇ ਪਏ।
- ਵਿਕੀਸਰੋਤ ਵਰਕਸ਼ਾਪ ਪਟਿਆਲਾ ਵਿੱਚ ਆਰਗੇਨਾਈਜ਼ਰ ਚੁਣਨ ਦੀ ਪ੍ਰੀਕਿਰਿਆ ਤੇ ਵੀ ਮੈਂ ਇੱਕ ਵਰਤੋਂਕਾਰ ਦੇ ਸੁਝਾਅ ਤੋਂ ਬਾਅਦ ਮਹਿਸੂਸ ਕੀਤਾ ਹੈ ਕਿ ਇਹ ਹੋਰ ਵੀ ਵਧੀਆ ਜਾਂ ਸਪਸ਼ਟ ਤਰੀਕੇ ਨਾਲ ਕੀਤਾ ਜਾ ਸਕਦਾ ਸੀ। ਭਵਿੱਖ ਵਿੱਚ ਮੈਂ ਇਸ ਤੇ ਹੋਰ ਕੰਮ ਕਰਾਂਗਾ।
- ਇੱਕ ਹੋਰ ਗੱਲ ਜੋ ਮੇਰੀ ਕਮੀ ਰਹੀ ਉਹ ਸੀ ਕਿ ਮੈਂ ਕਿਹੜਾ ਕੰਮ ਪਹਿਲਾਂ ਕਰਾਂ ਅਤੇ ਕਿਹੜਾ ਕੰਮ ਬਾਅਦ ਵਿੱਚ ਕਰਾਂ। ਇਹ ਚੋਣ ਕਰਨ ਵਿੱਚ ਮੈਨੂੰ ਪਰੇਸ਼ਾਨੀ ਆਈ।
ਮੈਂ ਇਸ ਸੰਬੰਧੀ ਸਾਰੇ ਭਾਈਚਾਰੇ ਦੀ ਰਾਇ ਵੀ ਲੈਣੀ ਚਾਹਾਂਗਾ। ਕਿਰਪਾ ਕਰਕੇ ਬਾਕੀ ਵਿਕੀਮੀਡੀਅਨ ਵੀ ਇਸ ਬਾਰੇ ਆਪਣੇ ਵਿਚਾਰ ਦੇਣ ਕਿ ਕਮਿਊਨਟੀ ਐਡਵੋਕੇਟ ਦੇ ਕੰਮ ਨੂੰ ਹੋਰ ਸਾਰਥਕ ਕਿਵੇਂ ਕੀਤਾ ਜਾਵੇ। ਜੇਕਰ ਕੋਈ ਹੋਰ ਟਿੱਪਣੀ ਵੀ ਹੈ ਤਾਂ ਤੁਸੀਂ ਜਰੂਰ ਇਥੇ ਜਾਂ ਮੇਲ ਰਾਹੀਂ ਭੇਜ ਸਕਦੇ ਹੋ। (ਮੈਂ ਇਹ ਰਿਪੋਰਟ ਕਾਹਲੀ ਵਿੱਚ ਬਣਾਈ ਸੀ, ਇਸ ਕਰਕੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਹੈ) ਧੰਨਵਾਦ - Satpal Dandiwal (talk) |Contribs) 13:29, 17 ਦਸੰਬਰ 2018 (UTC)
ਟਿੱਪਣੀਆਂ/ਸੁਝਾਵ
[ਸੋਧੋ]- ਸਤਪਾਲ ਤੁਹਾਡਾ ਇਸ ਪੇਜ ਤੇ ਇਹ ਰਿਪੋਰਟ ਦੁਬਾਰਾਲਿਖਣ ਲਈ ਧੰਨਵਾਦ। ਕਿਰਪਾ ਕਰਕੇ ਆਪਣੇ ਕਮੀਨੂੰਨੀਟੀ ਐਡਵੋਕੇਟ ਅਤੇ ਵਾਲਨਟਿਅਰ ਕੰਮ ਨੂੰ ਅੱਲਗ ਤੋਂ ਕਰਕੇ ਦੱਸ ਦੋ। ਧੰਨਵਾਦ।Wikilover90 (ਗੱਲ-ਬਾਤ) 15:53, 17 ਦਸੰਬਰ 2018 (UTC)
ਕਮਿਉਨਟੀ ਐਡਵੋਕੇਟ- ਰੀਵਿਉ ਕਮੇਟੀ ਦੀ ਪਹਿਲੀ ਮੀਟਿੰਗ
[ਸੋਧੋ]ਕਮਿਉਨਟੀ ਐਡਵੋਕੇਟ ਦੇ ਕੰਮ ਦਾ ਰੀਵਿਉ ਕਰਨ ਲਈ 16 ਦਸੰਬਰ 2018 ਨੂੰ ਭਾਈਚਾਰੇ ਦੀ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿਚ ਚਰਨ ਗਿੱਲ, ਸੱਤਦੀਪ ਗਿੱਲ, ਗੁਰਲਾਲ ਮਾਨ, ਨਿਸ਼ਾਨ ਸਿੰਘ ਵਿਰਦੀ, ਕੁਲਤੇਸ਼ਵਰ ਸੇਖੋਂ, ਗੁਰਦੀਪ ਧਾਲੀਵਾਲ ਅਤੇ ਸਟਾਲਿਨਜੀਤ ਬਰਾੜ ਸ਼ਾਮਿਲ ਹੋਏ ਅਤੇ ਹੇਠ ਲਿਖੇ ਅਨੁਸਾਰ ਚਰਚਾ ਹੋਈ-
- ਚਰਨ ਗਿੱਲ ਜੀ ਦੇ ਵਿਚਾਰ ਅਨੁਸਾਰ ‘ਕਮਿਉਨਟੀ ਐਡਵੋਕੇਟ ਦੇ ਪਹਿਲੇ ਤਿੰਨ ਮਹੀਨੇ ਭਾਈਚਾਰੇ ਅਤੇ ਕਮਿਉਨਟੀ ਐਡਵੋਕੇਟ ਦੋਨਾਂ ਲਈ ਸਿੱਖਣ-ਸਿਖਾਉਣ ਦਾ ਪੀਰੀਅਡ ਸੀ। ਨਾ ਸਾਨੂੰ ਕੰਮ ਕਰਾਉਣ ਦਾ ਹਿਸਾਬ ਸੀ ਅਤੇ ਨਾ ਹੀ ਕਮਿਉਨਟੀ ਐਡਵੋਕੇਟ ਨੂੰ ਕਰਨ ਦਾ ਹਿਸਾਬ ਸੀ। ਇਸ ਲਈ ਸਾਨੂੰ ਪਹਿਲੇ ਤਿੰਨ ਮਹੀਨੇ ਲਰਨਿੰਗ ਪੀਰੀਅਡ ਦੇ ਤੌਰ ‘ਤੇ ਰੱਖ ਲ਼ੈਣੇ ਚਾਹੀਦੇ ਹਨ।’ ਇਸ ਗੱਲ ਉਤੇ ਮੀਟਿੰਗ ਵਿਚ ਸ਼ਾਮਿਲ ਲੋਕਾਂ ਦੀ ਸਹਿਮਤੀ ਬਣੀ। ਕਮਿਉਨਟੀ ਐਡਵੋਕੇਟ ਦਾ ਮੁੱਖ ਕੰਮ ਸਕੈਨਿੰਗ ਦਾ ਸੀ, ਉਸ ਨੂੰ 6000 ਪੇਜ਼ ਦਾ ਟਾਰਗੇਟ ਦਿੱਤਾ ਸੀ ਅਤੇ ਉਹ 5148 ਪੇਜ਼ ਹੀ ਸਕੈਨ ਕਰ ਪਾਇਆ ਹੈ ਜੋ ਕੇ 85.8% ਬਣਦਾ ਹੈ। ਮੀਟਿੰਗ ਵਿਚ ਕਮਿਉਨਟੀ ਐਡਵੋਕੇਟ ਦਾ ਕੰਮ ‘ਬਹੁਤ ਵਧੀਆ’ ਤਾਂ ਨਹੀਂ ਪਰ ਤਸੱਲੀਬਖ਼ਸ ਹੋਣ ਬਾਰੇ ਸਾਰਿਆਂ ਦੀ ਸਹਿਮਤੀ ਬਣੀ। ਕਮਿਉਨਟੀ ਐਡਵੋਕੇਟ ਨੇ ਆਪਣੀਆਂ ਕਮੀਆਂ ਰਿਪੋਰਟ ਵਿਚ ਮੰਨ ਲਈਆਂ ਹਨ ਅਤੇ ਸਾਨੂੰ ਆਸ ਹੈ ਕੇ ਅਗਲੇ ਪੀਰੀਅਡ ਵਿਚ ਉਹਨਾਂ ਵਿਚ ਜ਼ਰੂਰ ਸੁਧਾਰ ਹੋਵੇਗਾ। ਕੁਝ ਕਮੀਆਂ ਪੰਜਾਬੀ ਭਾਈਚਾਰੇ ਵਿਚ ਵੀ ਰਹੀਆ ਹਨ ਉਹਨਾਂ ਬਾਰੇ ਵੀ ਡਿਸਕਸ ਕੀਤਾ ਗਿਆ। ਹਾਲੇ ਤੱਕ ਸਾਡੇ ਕੋਲ ਕੋਈ ਵੀ ਨੀਤੀ ਨਹੀਂ ਹੈ ਜਿਸ ਦੇ ਤਹਿਤ ਕਮਿਉਨਟੀ ਐਡਵੋਕੇਟ ਕੰਮ ਕਰੇ। ਉਦਾਹਰਣ ਵਜੋਂ ਕੇ ਕਮਿਉਨਟੀ ਐਡਵੋਕੇਟ ਕਿਹੜੇ ਕਿਹੜੇ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕਰੇ ਅਤੇ ਕਿਹੜੇ ਕੰਮਾਂ ਨੂੰ ਡਲੇਅ ਕਰ ਸਕਦਾ ਹੈ। ਮੰਨ ਲਵੋ ਇੱਕੋ ਸਮੇਂ ਦੋ ਜਾਂ ਤਿੰਨ ਪੰਜਾਬੀ ਵਿਕੀਮੀਡੀਅਨ ਕਮਿਉਨਟੀ ਐਡਵੋਕੇਟ ਨੂੰ ਕੰਮ ਕਹਿ ਦਿੰਦੇ ਹਨ, ਤਾਂ ਅਜਿਹੀ ਸਥਿਤੀ ਵਿਚ ਕਮਿਉਨਟੀ ਐਡਵੋਕੇਟ ਕਿਹੜਾ ਕੰਮ ਪਹਿਲ ਦੇ ਅਧਾਰ ਤੇ ਕਰੇ। ਸਾਨੂੰ ਕਮਿਉਨਟੀ ਐਡਵੋਕੇਟ ਦੇ ਕੰਮ ਬਾਰੇ ਠੋਸ ਨੀਤੀ ਬਣਾਉਣ ਦੀ ਲੋੜ ਹੈ ਤਾਂ ਜੋ ਤਸੱਲੀਬਖ਼ਸ਼ ਕੰਮ ਹੋ ਸਕੇ।--Stalinjeet Brar ਗੱਲਬਾਤ 16:59, 17 ਦਸੰਬਰ 2018 (UTC)