ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਜਨਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 19 ਤੋਂ ਮੋੜਿਆ ਗਿਆ)
- 1535 – ਮਹਾਨ ਸਿੱਖ ਔਰਤ ਬੀਬੀ ਭਾਨੀ ਦਾ ਜਨਮ।
- 1597 – ਉਦੈਪੁਰ, ਮੇਵਾੜ ਵਿੱਚ ਸ਼ਿਸ਼ੋਦੀਆ ਰਾਜਵੰਸ਼ ਦਾ ਰਾਜਾ ਮਹਾਂਰਾਣਾ ਪ੍ਰਤਾਪ ਦਾ ਦਿਹਾਂਤ।
- 1736 – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਜੇਮਜ਼ ਵਾਟ ਦਾ ਜਨਮ।
- 1793 – ਫ਼ਰਾਂਸ ਦਾ ਲੂਈ ਚੌਦਵਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ।
- 1919 – ਭਾਰਤੀ ਓਲੰਪਿਅਨ ਧਰਮ ਸਿੰਘ ਦਾ ਜਨਮ।
- 1921 – ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਮੋੜੀਆਂ।
- 1966 – ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ।
- 1977 – ਹਰਿਦੁਆਰ ਵਿਚ ਕੁੰਭ ਦਾ ਮੇਲਾ; ਇਕ ਕਰੋੜ ਤੋਂ ਵੱਧ ਲੋਕ ਪੁੱਜੇ।
- 1990 – ਭਾਰਤੀ ਰਹੱਸਵਾਦੀ ਅਤੇ ਧਾਰਮਕ ਗੁਰੂ ਓਸ਼ੋ ਦਾ ਦਿਹਾਂਤ।
- 2006 – ਸੂਰਜ ਮੰਡਲ ਦੇ ਬਾਹਰੀ ਬੌਣੇ ਗ੍ਰਹਿ ਪਲੂਟੋ ਦੀ ਵੱਲ ਨਿਊ ਹੋਰਾਇਜ਼ੰਜ਼ ਯਾਨ ਛੱਡਿਆ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਜਨਵਰੀ • 19 ਜਨਵਰੀ • 20 ਜਨਵਰੀ