ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਜਨਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 26 ਤੋਂ ਮੋੜਿਆ ਗਿਆ)
- ਗਣਤੰਤਰ ਦਿਵਸ (ਭਾਰਤ)
- 1682 – ਮਹਾਨ ਸਿੱਖ ਯੋਧਾ ਬਾਬਾ ਦੀਪ ਸਿੰਘ ਦਾ ਜਨਮ।
- 1687 – ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ
- 1926 – ਪੰਜਾਬ ਦੇ ਸਾਹਿਤਕ ਚਿੱਤਰਕਾਰ ਇਮਰੋਜ਼ ਦਾ ਜਨਮ।
- 1950 – ਉੱਤਰ ਪ੍ਰਦੇਸ਼ ਦੇ ਸਾਰਨਾਥ ਸਥਿਤ ਅਸ਼ੋਕ ਖੰਭੇ ਦੇ ਸ਼ੇਰਾਂ ਨੂੰ ਰਾਸ਼ਟਰੀ ਚਿੰਨ੍ਹ ਦੀ ਮਾਨਤਾ ਮਿਲੀ।
- 1957 – ਭਾਰਤ ਨੇ ਕਸ਼ਮੀਰ ਦਾ ਰਿਆਸਤ ਵਾਲਾ ਖ਼ਾਸ ਦਰਜਾ ਖ਼ਤਮ ਕਰ ਕੇ ਇਸ ਨੂੰ ਇਕ ਸੂਬਾ ਬਣਾ ਲਿਆ।
- 1971 – ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਜੁੜੇ ਗ਼ਦਰੀ ਕ੍ਰਾਂਤੀਕਾਰੀ ਅਤੇ ਕਵੀ ਮੁਨਸ਼ਾ ਸਿੰਘ ਦੁਖੀ ਦਾ ਦਿਹਾਂਤ।
- 1972 – ਯੁਧ ਵਿੱਚ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਦਿੱਲੀ ਦੇ ਇੰਡੀਆ ਗੇਟ ਉੱਤੇ ਅਮਰ ਜਵਾਨ ਜੋਤੀ ਸਥਾਪਤ।
- 2012 – ਪੰਜਾਬੀ ਨਾਵਲਕਾਰ ਅਤੇ ਲੇਖਕ ਕਰਤਾਰ ਸਿੰਘ ਦੁੱਗਲ ਦਾ ਦਿਹਾਂਤ।
- 2015 – ਭਾਰਤ ਦਾ ਵਿਅੰਗ-ਚਿੱਤਰਕਾਰ ਆਰ ਕੇ ਲਕਸ਼ਮਣ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਜਨਵਰੀ • 26 ਜਨਵਰੀ • 27 ਜਨਵਰੀ