ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਜਨਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 3 ਤੋਂ ਮੋੜਿਆ ਗਿਆ)
- 1521 – ਪੋਪ ਨੇ ਮਾਰਟਿਨ ਲੂਥਰ (ਪਹਿਲਾ) ਨੂੰ ਈਸਾਈ ਧਰਮ ਵਿਚੋਂ ਖਾਰਜ ਕੀਤਾ।
- 1588 – ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ।
- 1831 – ਭਾਰਤ ਦੀ ਸਮਾਜਸੁਧਾਰਿਕਾ ਸਵਿਤਰੀਬਾਈ ਫੂਲੇ ਦਾ ਜਨਮ।
- 1921 – ਭਾਰਤ ਕਿੱਤਾ ਫਿਲਮ ਨਿਰਮਾਤਾ ਚੇਤਨ ਆਨੰਦ ਦਾ ਜਨਮ।(ਚਿੱਤਰ ਦੇਖੋ)
- 1957 – ਹੈਮਿਲਟਨ ਵਾਚ ਕੰਪਨੀ ਨੇ ਸੰਸਾਰ ਦੀ ਪਹਿਲੀ ਬਿਜਲਾਈ ਘੜੀ ਪੇਸ਼ ਕੀਤੀ।
- 1962 – ਪੋਪ ਨੇ ਕਿਊਬਾ ਦੇ ਪ੍ਰਧਾਨ ਮੰਤਰੀ ਫੀਦਲ ਕਾਸਤਰੋ ਨੂੰ ਈਸਾਈ ਧਰਮ 'ਚੋਂ ਖਾਰਜ ਕੀਤਾ।
- 1969 – ਜਰਮਨ ਦਾ ਫਾਰਮੂਲਾ ਵਨ ਦਾ ਵਿਸ਼ਵ ਚੈਂਪੀਅਨ ਮਾਈਕਲ ਸ਼ੂਮਾਕਰ ਦਾ ਜਨਮ।
- 1992 – ਭਾਰਤੀ ਮਹਿਲਾ ਪਹਿਲਵਾਨ ਉਲੰਪਿਕ ਜੇਤੂ ਸਾਕਸ਼ੀ ਮਲਿਕ ਦਾ ਜਨਮ।
- 2004 – ਨਾਸਾ ਦਾ 'ਸਪਿਰਟ' ਮੰਗਲ ਗ੍ਰਹਿ 'ਤੇ ਉਤਰਿਆ।