ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 14
ਦਿੱਖ
- 1903 – ਔਲੀਵਰ ਰਾਈਟ ਦੀ ਪਹਿਲੀ ਉਡਾਣ ਇੰਜਨ ਜਾਮ ਹੋਣ ਕਾਰਨ ਪੂਰੀ ਨਾ ਸਕਿਆ।
- 1910 – ਹਿੰਦੀ ਦਾ ਕਹਾਣੀਕਾਰ, ਨਾਟਕਕਾਰ ਅਤੇ ਨਾਵਲਕਾਰ ਉਪੇਂਦਰਨਾਥ ਅਸ਼ਕ ਦਾ ਜਨਮ।
- 1924 – ਫ਼ਿਲਮ ਕਲਾਕਾਰ ਨਿਰਮਾਤਾ ਨਿਰਦੇਸ਼ਕ ਰਾਜ ਕਪੂਰ ਦਾ ਜਨਮ।
- 1934 – ਭਾਰਤੀ ਨਿਰਦੇਸ਼ਕ ਸਿਆਮ ਬੈਨੇਗਾਲ ਦਾ ਜਨਮ।
- 1946 – ਭਾਰਤੀ ਸਿਆਸਤਦਾਨ ਸੰਜੇ ਗਾਂਧੀ ਦਾ ਜਨਮ।
- 1961 – ਪੰਜਾਬੀ ਗਾਇਕ ਅਤੇ ਗੀਤਕਾਰ ਮੇਜਰ ਰਾਜਸਥਾਨੀ ਦਾ ਜਨਮ।
- 1971 – ਭਾਰਤੀ ਹਵਾਈ ਫ਼ੌਜ ਦਾ ਪਰਮਵੀਰ ਚੱਕ ਅਫਸਰ ਨਿਰਮਲਜੀਤ ਸਿੰਘ ਸੇਖੋਂ ਸਹੀਦ ਹੋ ਗਿਆ।
- 1990 – ਤੀਹ ਸਾਲ ਦੀ ਜਲਾਵਤਨੀ ਮਗਰੋਂ ਅਫ਼ਰੀਕਨ ਨੈਸ਼ਨਲ ਕਾਂਗਰਸ ਦਾ ਮੁਖੀ ਔਲੀਵਰ ਟੈਂਬੋ ਦੱਖਣੀ ਅਫ਼ਰੀਕਾ ਵਾਪਸ ਮੁੜਿਆ।
- 2012 – ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਦਸੰਬਰ • 14 ਦਸੰਬਰ • 15 ਦਸੰਬਰ