ਮੇਜਰ ਰਾਜਸਥਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਜਰ ਰਾਜਸਥਾਨੀ
ਜਨਮ ਦਾ ਨਾਂ ਮੇਜਰ ਸਿੰਘ
ਜਨਮ 14 ਜਨਵਰੀ 1961
ਮੌਤ 14 ਦਸੰਬਰ 1999(1999-12-14) (ਉਮਰ 38)
ਵੰਨਗੀ(ਆਂ) ਲੋਕ ਸੰਗੀਤ, ਦੋਗਾਣੇ
ਕਿੱਤਾ ਗਾਇਕ, ਗੀਤਕਾਰ

ਮੇਜਰ ਰਾਜਸਥਾਨੀ ਚੜ੍ਹਦੇ ਪੰਜਾਬ ਦੇ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸਨ। ਇਹ ਆਪਣੇ ਉਦਾਸ ਗੀਤਾਂ ਕਰ ਕੇ ਜਾਣੇ ਜਾਂਦੇ ਹਨ।[1]

ਮੁੱਢਲੀ ਜ਼ਿੰਦਗੀ[ਸੋਧੋ]

ਮੇਜਰ ਦਾ ਜਨਮ 14 ਜਨਵਰੀ 1961 ਨੂੰ ਭਾਰਤ ਦੇ ਰਾਜਸਥਾਂਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਪੈਂਦੇ ਪੰਜ ਕੇ ਕੇ ਜੀਦਾ ਬੁਟਰ ਵਿੱਚ ਪਿਤਾ ਜੀਤ ਸਿੰਘ ਦੇ ਘਰ, ਮਾਤਾ ਧਨ ਕੌਰ ਦੀ ਕੁੱਖੋਂ ਹੋਇਆ।[2][3] ਇਹ ਇੱਕ ਭੈਣ ਅਤੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਸਹਿਜਪ੍ਰੀਤ ਕੌਰ ਨਾਲ਼ ਵਿਆਹ ਤੋਂ ਬਾਅਦ ਇਹ ਪੰਜਾਬ ਵਿੱਚ ਰਾਮਪੁਰੇ ਰਹਿਣ ਲੱਗੇ ਅਤੇ ਇਹਨਾਂ ਦੇ ਘਰ ਦੋ ਬੱਚਿਆਂ, ਨਵੀ ਅਤੇ ਜੋਤੀ ਨੇ ਜਨਮ ਲਿਆ।[3]

ਗਾਇਕੀ[ਸੋਧੋ]

ਉਹਨਾਂ ਦੇ ਗਾਇਕੀ ਦੇ ਸਫ਼ਰ ਵਿੱਚ ਜਸਵੰਤ ਸਿੰਘ ਬੋਪਾਰਾਏ ਨੇ ਓਹਨਾਂ ਦੀ ਬਹੁਤ ਹੌਂਸਲਾ ਅਫ਼ਜ਼ਾਈ ਕੀਤੀ[3] ਓਹਨਾਂ ਦੀਆਂ ਕੁਝ ਕੈਸਟਾਂ ਦੇ ਨਾਮ:[4]

  • ਆਤਮ ਹੱਤਿਆ
  • ਕਾਰ ਰਿਬਨਾਂ ਵਾਲ਼ੀ
  • ਚੰਦਰੀ ਬੁਲਾਉਣੋ ਹਟ ਗਈ
  • ਧੰਨਵਾਦ ਵਿਚੋਲੇ ਦਾ[5][6]
  • ਜ਼ਿੰਮੇਵਾਰ ਤੂੰ ਵੈਰਨੇ
  • ਪਹਿਲੀ ਮੁਲਾਕਾਤ
  • ਤੇਰੇ ਗ਼ਮ ਵਿੱਚ ਨੀ ਕੁੜੀਏ
  • ਯਾਦ ਚੰਦਰੀ
ਧਾਰਮਿਕ
  • ਆਜਾ ਬਾਬਾ ਨਾਨਕਾ[7]
  • ਮਾਛੀਵਾੜੇ ਦਿਆਂ ਜੰਗਲਾਂ ਚ[8]

ਹਵਾਲੇ[ਸੋਧੋ]

  1. "iTunes - Music - Major Rajasthani". www.itunes.apple.com. Retrieved 14 January 2012. 
  2. http://www.5abi.com/kala/015-major-rajasthani-ranjit-140112.htm
  3. 3.0 3.1 3.2 "Major Rajasthani Veera (A Tribute by Happy Randev)". www.youtube.com. 17 September 2011. Retrieved 14 January 2012. 
  4. "Major Rajasthani music albums". www.pz10.com. Retrieved 14 January 2012. 
  5. "Dhanwad Vichole Da:Amazon:MP3 Downloads". Buy music online. www.amazon.com. Retrieved 24 Feb 2012. 
  6. "iTunes - Music - Dhanwad Vichole Da - Apple". Buy music online. www.itunes.apple.com. Retrieved 14 January 2012. 
  7. "Download Aaja Baba Nanaka by Major Rajasthani on Nokia music". www.music.nokia.com. Retrieved 14 January 2012. 
  8. "Major Rajasthani - Machhiware Dian Janglan Ch - SikhSangeet". free download. www.sikhsangeet.com. Retrieved 14 January 2012.