ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 22
ਦਿੱਖ
- 1704 – ਮਹਾਨ ਸਿੱਖ ਬਾਬਾ ਜੀਵਨ ਸਿੰਘ ਦਾ ਦਿਹਾਂਤ।
- 1705 – ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਦੀਨਾ (ਕਾਂਗੜ) ਬੈਠ ਕੇ ਇੱਕ ਖ਼ਤ ਲਿਖਿਆ ਜਿਸ ਨੂੰ “ਜ਼ਫ਼ਰਨਾਮਾ” ਵਜੋਂ ਚੇਤੇ ਕੀਤਾ ਜਾਂਦਾ ਹੈ।
- 1845 – ਫ਼ਿਰੋਜ਼ਸ਼ਾਹ ਦੀ ਲੜਾਈ ਸਮਾਪਤ ਹੋਈ।
- 1880 – ਇੰਗਲਿਸ਼ ਨਾਵਲਕਾਰ ਜਾਰਜ ਐਲੀਅਟ ਦਾ ਦਿਹਾਂਤ।
- 1887 – ਭਾਰਤ ਦੇ ਮਸ਼ਹੂਰ ਵਿਗਿਆਨੀ ਸ਼ਰੀਨਿਵਾਸ ਰਾਮਾਨੁਜਨ ਦਾ ਜਨਮ ਹੋਇਆ।(ਚਿੱਤਰ ਦੇਖੋ)
- 1895 – ਜਰਮਨ ਵਿਗਿਆਨੀ ਵਿਲਹੈਲਮ ਰੋਂਟਗਨ ਨੇ ਐਕਸ ਕਿਰਨਾ ਦੀ ਕਾਢ ਕੱਢੀ।
- 1901 – ਸ਼ਾਂਤੀ ਨਿਕੇਤਨ ਦੀ ਸਥਾਪਨਾ ਹੋਈ।
- 2014 – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦਾ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਦਸੰਬਰ • 22 ਦਸੰਬਰ • 23 ਦਸੰਬਰ