ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਨਵੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 26 ਤੋਂ ਮੋੜਿਆ ਗਿਆ)
- 1731 – ਅੰਗਰੇਜ਼ ਕਵੀ ਵਿਲੀਅਮ ਕੂਪਰ ਦਾ ਜਨਮ।
- 1919 – ਭਾਰਤੀ ਇਤਿਹਾਸਕਾਰ ਰਾਮ ਸ਼ਰਣ ਸ਼ਰਮਾ ਦਾ ਜਨਮ।
- 1921 – ਭਾਰਤੀ ਚਿੱਟੀ ਕ੍ਰਾਂਤੀ ਦਾ ਪਿਤਾਮਾ ਵਰਗੀਜ ਕੂਰੀਅਨ ਦਾ ਜਨਮ।
- 1926 – ਭਾਰਤੀ ਸ਼ਿਖਿਆਵਿਦ ਅਤੇ ਵਿਗਿਆਨੀ ਯਸ਼ ਪਾਲ ਦਾ ਜਨਮ।
- 1949 – ਭਾਰਤੀ ਸੰਵਿਧਾਨ ਨੂੰ ਸੰਵਿਧਾਨ ਸਭਾ ਨੇ ਪਾਰਿਤ ਕੀਤਾ।
- 2008 – ਮੁੰਬਈ ਹਮਲਾ ਹੋਇਆ।
- 2012 – ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਨਵੰਬਰ • 26 ਨਵੰਬਰ • 27 ਨਵੰਬਰ