ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਨਵੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 6 ਤੋਂ ਮੋੜਿਆ ਗਿਆ)
- 1860 – ਅਬਰਾਹਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
- 1908 – ਖ਼ਾਲਸਾ ਪ੍ਰਚਾਰਕ ਵਿਦਿਆਲਾ ਦਾ ਪਹਿਲਾ ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ ਵਿੱਚ ਸ਼ੁਰੂ ਹੋਇਆ।
- 1923 – ਯੂਰਪ ਵਿੱਚ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਗਿਆ।
- 1923 – ਪੰਜਾਬੀ ਭਾਸ਼ਾ ਵਿਗਿਆਨੀ ਜੀ ਐਸ ਰਿਆਲ ਦਾ ਜਨਮ।
- 1985 – ਭਾਰਤੀ ਹਿੰਦੀ ਫ਼ਿਲਮੀ ਅਦਾਕਾਰ ਸੰਜੀਵ ਕੁਮਾਰ ਦਾ ਦਿਹਾਂਤ।
- 1995 – ਪੰਜਾਬ ਵਿੱਚ ਮਨੁੱਖੀ ਅਧਿਕਾਰੀ ਜਸਵੰਤ ਸਿੰਘ ਖਾਲੜਾ ਸਹੀਦ।