ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/15 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 15 ਤੋਂ ਮੋੜਿਆ ਗਿਆ)
- 590 – ਖ਼ੁਸਰੋ II ਪਰਸ਼ੀਆ ਦਾ ਬਾਦਸ਼ਾਹ ਬਣਦਾ ਹੈ।
- 1564 – ਇਟਲੀ ਦੇ ਖਗੋਲਵਿਗਿਆਨੀ ਗੈਲੀਲਿਓ ਗੈਲਿਲੀ ਦਾ ਜਨਮ।
- 1779 – ਪਹਿਲੀ ਐਂਗਲੋ-ਮਰਾਠਾ ਲੜਾਈ: 6000 ਸੈਨਿਕਾਂ ਨਾਲ ਭਦਰਾ ਦੇ ਕਿ਼ਲ੍ਹੇ 'ਤੇ ਹਮਲਾ ਕੀਤਾ ਅਤੇ ਅਹਿਮਦਾਬਾਦ ਉੱਪਰ ਕਬਜ਼ਾ ਕਰ ਲਿਆ।
- 1869 – ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਮਿਰਜ਼ਾ ਗ਼ਾਲਿਬ ਦਾ ਦਿਹਾਂਤ।
- 1921 – ਭਾਰਤੀ ਉਰਦੂ ਕਵੀ ਅਕਬਰ ਇਲਾਹਾਬਾਦੀ ਦਾ ਦਿਹਾਂਤ।
- 1934 – ਅਮਰੀਕੀ ਦਾ ਚਿਹਰਿਆਂ ਦੇ ਹਾਵਾਂ-ਭਾਵਾਂ ਨਾਲ ਵਲਵਲਿਆਂ ਦੇ ਸੰਬੰਧਾਂ ਬਾਰੇ ਅਧਿਅਨ ਕਰਨ ਵਾਲਾ ਮਨੋਵਿਗਿਆਨੀ ਪਾਲ ਏਕਮੈਨ ਦਾ ਜਨਮ।
- 1935 – ਭਾਰਤੀ ਕਿੱਤਾ ਕਵੀ ਅਤੇ ਉਰਦੂ ਸ਼ਾਇਰ ਬਸ਼ੀਰ ਬਦਰ ਦਾ ਜਨਮ।
- 2007 – ਪੰਜਾਬੀ ਸ਼ਾਇਰ ਅਤੇ ਜਪੁਜੀ ਸਾਹਿਬ ਨੂੰ ਫ਼ਾਰਸੀ ਵਿੱਚ ਮੁਨਾਜਾਤ-ਏ-ਬਾਮਦਾਦੀ ਦਾ ਅਨੁਵਾਦਿਤ ਭਾਈ ਲਕਸ਼ਵੀਰ ਸਿੰਘ ਦਾ ਦਿਹਾਂਤ।
- 2011 – ਪੰਜਾਬ 'ਚ ਅਧਾਰ ਕਾਰਡ ਬਣਾਉਣਾ ਸ਼ੁਰੂ ਕੀਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਫ਼ਰਵਰੀ • 15 ਫ਼ਰਵਰੀ • 16 ਫ਼ਰਵਰੀ