ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 28 ਤੋਂ ਮੋੜਿਆ ਗਿਆ)
- 1580– ਮੁਗਲ ਬਾਦਸ਼ਾਹ ਅਕਬਰ ਦੇ ਫ਼ਤਿਹਪੁਰ ਸੀਕਰੀ ਸਥਿਤੀ ਦਰਬਾਰ 'ਚ ਈਸਾਈ ਸਮਾਜ ਦਾ ਪਹਿਲਾ ਵਫ਼ਦ ਗੋਆ ਤੋਂ ਆਇਆ।
- 1924– ਜੈਤੋ ਦਾ ਮੋਰਚਾ ਵਾਸਤੇ 500 ਸਿੱਖਾਂ ਦਾ ਦੂਜਾ ਸ਼ਹੀਦੀ ਜਥਾ ਗਿਆ।
- 1928– ਪ੍ਰਸਿੱਧ ਭਾਰਤੀ ਭੌਤਿਕਵਿਦ ਅਤੇ ਵਿਗਿਆਨੀ ਚੰਦਰਸ਼ੇਖਰ ਵੈਂਕਟ ਰਾਮਨ ਨੇ ਪ੍ਰਕਾਸ਼ ਦੇ ਪ੍ਰਸਾਰ ਨਾਲ ਸੰਬੰਧਤ ਰਮਨ ਪ੍ਰਭਾਵ ਦੀ ਖੋਜ ਕੀਤੀ। ਇਸੇ ਖੋਜ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ।(ਚਿੱਤਰ ਦੇਖੋ)
- 1963– ਡਾ. ਰਾਜੇਂਦਰ ਪ੍ਰਸਾਦ, ਭਾਰਤ ਦੇ ਪਹਿਲੇ ਰਾਸ਼ਟਰਪਤੀ (ਜ. 1884)।
- 1998– ਪਿਆਰਾ ਸਿੰਘ ਸਹਿਰਾਈ, ਪੰਜਾਬੀ ਕਵੀ ਦੀ ਮੌਤ(ਜ. 1915)।
- 2002– ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਾਟੀਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ
- 2009– ਕਰਨੈਲ ਸਿੰਘ ਪਾਰਸ, ਪੰਜਾਬੀ ਕਵੀਸ਼ਰ ਦੀ ਮੌਤ(ਜ. 2009)।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਫ਼ਰਵਰੀ • 28 ਫ਼ਰਵਰੀ • 29 ਫ਼ਰਵਰੀ