ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 19 ਤੋਂ ਮੋੜਿਆ ਗਿਆ)
- 1691 – ਨਾਦੌਣ ਦੀ ਲੜਾਈ ਹੋਈ।
- 1707 – ਗੁਰੂ ਗੋਬਿੰਦ ਸਿੰਘ ਕੁਲਾਇਤ ਪੁੱਜੇ।
- 1915 – ਪਲੂਟੋ ਗ੍ਰਹਿ ਦੀ ਪਹਿਲੀ ਫ਼ੋਟੋ ਲਈ ਗਈ।
- 1944 – ਆਜ਼ਾਦ ਹਿੰਦ ਫੌਜ ਨੇ ਪੂਰਬ-ਉੱਤਰ ਭਾਰਤ 'ਚ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ।
- 1970 – ਭਾਰਤ 'ਚ ਪਹਿਲੇ ਅਪਤੱਟੀਏ ਤੇਲ ਖੂਹ ਦੀ ਖੋਜ ਹੋਈ।
- 1984 – ਭਾਰਤ ਸਰਕਾਰ ਵਲੋਂ ਸਿੱਖ ਸਟੁਡੈਂਟਸ ਫ਼ੈਡਰੇਸ਼ਨ ਨੂੰ ਗ਼ੈਰ-ਕਾਨੂੰਨੀ ਜਥੇਬੰਦੀ ਕਰਾਰ ਦਿਤਾ ਗਿਆ।
- 1998 – ਵਿਸ਼ਵ ਸਿਹਤ ਸੰਗਠਨ ਨੇ ਵਾਰਨਿੰਗ ਦਿਤੀ ਕਿ ਤਪਦਿਕ (ਟੀ.ਬੀ.) ਦੇ ਨਾਲ ਅਗਲੇ ਵੀਹ ਸਾਲ ਵਿਚ 7 ਕਰੋੜ ਬੰਦਿਆਂ ਦੀ ਜਾਨ ਜਾ ਸਕਦੀ ਹੈ।
- 1998 – ਸ਼੍ਰੀ ਅਟਲ ਬਿਹਾਰੀ ਬਾਜਪਾਈ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।(ਚਿੱਤਰ ਦੇਖੋ)