ਆਜ਼ਾਦ ਹਿੰਦ ਫ਼ੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਜ਼ਾਦ ਹਿੰਦ ਫੌਜ ਤੋਂ ਰੀਡਿਰੈਕਟ)
ਆਜ਼ਾਦ ਹਿੰਦ ਫ਼ੌਜ
ਸਰਗਰਮਅਗਸਤ 1942– ਸਤੰਬਰ 1945
ਦੇਸ਼ਭਾਰਤ
ਵਫਾਦਾਰੀਆਜ਼ਾਦ ਹਿੰਦ
ਬ੍ਰਾਂਚਪੈਦਲ
ਭੂਮਿਕਾਗੁਰੀਲਾ ਪਿਆਦੇ, ਸਪੈਸ਼ਲ ਓਪਰੇਸ਼ਨ
ਆਕਾਰ43,000 (ਤਕਰੀਬਨ)
ਮਾਟੋਇਤੇਹਾਦ, ਇਤਮਾਦ ਔਰ ਕੁਰਬਾਨੀ
ਮਾਰਚਕਦਮ ਕਦਮ ਬੜਾਏ ਜਾ
ਝੜਪਾਂਦੂਜੀ ਸੰਸਾਰ ਜੰਗ
ਕਮਾਂਡਰ
ਰਸਮੀ ਚੀਫ਼ਸੁਭਾਸ਼ ਚੰਦਰ ਬੋਸ
ਪ੍ਰਮੁੱਖ
ਕਮਾਂਡਰ
ਜਨਰਲ ਮੋਹਨ ਸਿੰਘ ਦੇਬ
ਮੇਜਰ ਜਨਰਲ ਐਮ ਜੈੱਡ ਕਿਆਨੀ
ਮੇਜਰ ਜਨਰਲ ਐੱਸ ਐੱਨ ਖ਼ਾਨ
ਕਰਨਲ ਪੀ ਕੇ ਸਹਿਗਲ
ਕਰਨਲ ਐੱਸ ਐੱਚ ਮਲਿਕ
ਕਰਨਲ ਗਣਪਤ ਰਾਮ ਨਾਗਰ
ਅਧਿਕਾਰਤ ਚਿੰਨ੍ਹ
ਪਛਾਣ
ਚਿੰਨ੍ਹ
AzadHindFlag.png

ਆਜ਼ਾਦ ਹਿੰਦ ਫ਼ੌਜ (ਆਈ ਐੱਨ ਏ ; ਹਿੰਦੀ: आज़ाद हिन्द फ़ौज; ਉਰਦੂ: آزاد ہند فوج‎) ਇੱਕ ਫ਼ੌਜ ਸੀ ਜੋ ਦੂਜੀ ਸੰਸਾਰ ਜੰਗ ਦੌਰਾਨ ਦੱਖਣਪੂਰਬੀ ਏਸ਼ੀਆ ਵਿੱਚ 1942 ਵਿੱਚ | ਭਾਰਤੀ ਰਾਸ਼ਟਰਵਾਦੀਆਂ ਨੇ ਬਣਾਈ ਸੀ।

ਗੈਲਰੀ[ਸੋਧੋ]