ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਜੁਲਾਈ
ਦਿੱਖ
- 1675 – ਕਸ਼ਮੀਰੀ ਪੰਡਤਾਂ ਦੀ ਅਰਜ਼ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਜਾਣ ਵਾਸਤੇ ਰਵਾਨਾ ਹੋਏ।
- 1882 – ਅਜਾਦੀ ਘੁਲਾਟੀਆ ਅਤੇ ਸਮਾਜ ਸੁਧਾਰਕ ਬਾਬਾ ਕਾਂਸ਼ੀਰਾਮ ਦਾ ਜਨਮ
- 1902 – ਭਾਰਤ ਦਾ ਪਹਿਲਾ ਰੱਖਿਆ ਮੰਤਰੀ ਬਲਦੇਵ ਸਿੰਘ ਦਾ ਜਨਮ।
- 1930 – ਡਾਨਲਡ ਬਰੈਡਮੈਨ ਨੇ ਇਕ ਦਿਨ ਵਿੱਚ 309 ਰਨ ਬਣਾਏ ਜੋ ਕਿ ਇੰਗਲੈਂਡ ਦੇ ਵਿਰੁੱਧ ਇਕ ਦਿਨ ਦਾ ਸਭ ਤੋਂ ਵੱਡਾ ਸਕੋਰ ਸੀ।
- 1923 – ਭਾਰਤੀ ਕਲਾਕਾਰ ਅਤੇ ਗਾਇਕ ਟੁਨ ਟੁਨ ਦਾ ਜਨਮ ਹੋਇਆ।
- 1975 – ਪੰਜਾਬੀ ਗਾਇਕ ਅੰਮ੍ਰਿਤਾ ਵਿਰਕ ਦਾ ਜਨਮ।
- 1990 – ਭਾਰਤੀ ਹਾਕੀ ਖਿਡਾਰੀ ਗੋਲਕੀਪਰ ਸਵਿਤਾ ਪੂਨੀਆ ਦਾ ਜਨਮ।
- 1990 – ਪੰਜਾਬ, ਭਾਰਤ ਦਾ ਆਜ਼ਾਦੀ ਘੁਲਾਟੀਆ ਕਿਸ਼ੋਰੀ ਲਾਲ ਦਾ ਦਿਹਾਂਤ।
- 2003 – ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਭੀਸ਼ਮ ਸਾਹਨੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਜੁਲਾਈ • 11 ਜੁਲਾਈ • 12 ਜੁਲਾਈ