ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਨਵੰਬਰ
ਦਿੱਖ
- 354 – ਰੋਮਨ ਧਰਮ ਸ਼ਾਸਤਰੀ ਅਤੇ ਦਾਰਸ਼ਨਿਕ ਸੰਤ ਅਗਸਤੀਨ ਦਾ ਜਨਮ।
- 1757 – ਸ਼ੁੱਕਰਚੱਕੀਆ ਮਿਸਲ ਦੇ ਮੁਖੀ ਬਾਬਾ ਨੌਧ ਸਿੰਘ ਸ਼ਹੀਦ ਹੋਏ।
- 1780 – ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ।
- 1908 – ਪੰਜਾਬੀ ਸਾਹਿਤਕਾਰ ਡਾਕਟਰ ਚਰਨ ਸਿੰਘ ਦਾ ਦਿਹਾਂਤ।
- 1917 – ਹਿੰਦੀ ਦੇ ਕਵੀ, ਨਿਬੰਧਕਾਰ ਅਤੇ ਆਲੋਚਕ ਮੁਕਤੀਬੋਧ ਦਾ ਜਨਮ।
- 1947 – ਏ ਕੇ-47 ਆਟੋਮੈਟਿਕ ਰਾਈਫਲ ਬਣੀ।
- 1954 – ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਲੇਖਕ ਕ੍ਰਿਸ਼ਨ ਕੁਮਾਰ ਰੱਤੂ ਦਾ ਜਨਮ।
- 1967 – ਭਾਰਤੀ ਅਦਾਕਾਰਾ ਅਤੇ ਫਿਲਮ ਨਿਰਮਾਤਾ ਜੂਹੀ ਚਾਵਲਾ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਨਵੰਬਰ • 13 ਨਵੰਬਰ • 14 ਨਵੰਬਰ