ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਦਸੰਬਰ
ਦਿੱਖ
- 1431– ਇੰਗਲੈਂਡ ਦੇ ਬਾਦਸ਼ਾਹ ਹੈਨਰੀ ਛੇਵਾਂ ਦੀ ਫ਼ਰਾਂਸ ਦੇ ਬਾਦਸ਼ਾਹ ਵਜੋਂ ਵੀ ਤਾਜਪੋਸ਼ੀ ਹੋਈ।
- 1634– ਮਹਿਰਾਜ (ਬਠਿੰਡਾ ਜ਼ਿਲ੍ਹਾ) ਵਿਚ ਗੁਰੂ ਹਰਿਗੋਬਿੰਦ ਸਾਹਿਬ ਅਤੇ ਮੁਗ਼ਲ ਫ਼ੌਜਾਂ ਵਿਚ ਲੜਾਈ ਹੋਈ।
- 1846– ਭਰੋਵਾਲ ਵਿਚ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੱਕੇ ਨਾਲ 'ਅਹਿਮਦਨਾਮਾ' ਕੀਤਾ। ਇਸ ਮੁਤਾਬਕ ਰਾਣੀ ਜਿੰਦਾਂ ਨੂੰ ਰੀਜੈਂਟ ਦੇ ਅਹੁਦੇ ਤੋਂ ਹਟਾ ਕੇ ਡੇਢ ਲੱਖ ਰੁਪੈ ਸਾਲਾਨਾ ਦੀ ਪੈਨਸ਼ਨ ਦੇ ਦਿਤੀ ਗਈ। ਮਹਾਰਾਜਾ ਦਲੀਪ ਸਿੰਘ ਦੇ 16 ਸਾਲ ਦਾ ਹੋਣ ਤਕ ਅੰਗਰੇਜ਼ਾਂ ਦਾ ਕੰਟਰੋਲ ਰਹਿਣਾ ਸੀ।
- 1971– ਭਾਰਤ-ਪਾਕਿਸਤਾਨ ਯੁੱਧ (1971) ਖ਼ਤਮ, 93000 ਪਾਕਿਸਤਾਨੀ ਫ਼ੌਜੀਆਂ ਨੇ ਹਥਿਆਰ ਸੁੱਟੇ।
- 1998– ਕੁਵੈਤ ਤੋਂ ਕਬਜ਼ਾ ਨਾ ਛੱਡਣ ਕਰ ਕੇ ਅਮਰੀਕਾ ਨੇ ਇਰਾਕ 'ਤੇ ਹਮਲਾ ਕਰ ਦਿਤਾ।
- 2012– ਦਿੱਲੀ ਵਿਚ ਇਕ ਚਲਦੀ ਬਸ ਵਿਚ ਇਕ ਲੜਕੀ ਦਾ ਪੰਜ ਬੰਦਿਆਂ ਵਲੋਂ ਬਲਾਤਕਾਰ ਕੀਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਦਸੰਬਰ • 16 ਦਸੰਬਰ • 17 ਦਸੰਬਰ