ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਦਸੰਬਰ
ਦਿੱਖ
- 1399 – ਤੈਮੂਰ ਲੰਗ ਅਤੇ ਮੁਹੰਮਦ ਬਿਨ ਤੁਗ਼ਲਕ ਦੀ ਫ਼ੌਜ ਵਿਚਕਾਰ ਪਾਣੀਪਤ ਵਿਚ ਜ਼ਬਰਦਸਤ ਜੰਗ ਹੋਈ।
- 1778 – ਸਵਿਸ ਰਸਾਇਣ ਵਿਗਿਆਨੀ ਹੰਫ਼ਰੀ ਡੇਵੀ ਦਾ ਜਨਮ।
- 1848 – ਮੁਲਤਾਨ ਦੀ ਲੜਾਈ: ਅੰਗਰੇਜ਼ ਫ਼ੌਜਾਂ ਨੇ ਕਿਲ੍ਹੇ 'ਤੇ ਇਕ ਜ਼ਬਰਦਸਤ ਹਮਲਾ ਕੀਤਾ।
- 1927 – ਅੰਗਰੇਜ਼ ਸਰਕਾਰ ਨੇ ਕਾਕੋਰੀ ਕਾਂਡ ਵਾਲੇ ਰਾਜਿੰਦਰ ਲਾਹਿੜੀ ਨੂ ਫ਼ਾਸ਼ੀ ਦਿਤੀ।
- 1961 – ਭਾਰਤ ਨੇ ਗੋਆ, ਦਮਨ ਅਤੇ ਦਿਉ 'ਤੇ ਹਮਲਾ ਕਰ ਕੇ ਇਸ ਨੂੰ ਪੁਰਤਗਾਲੀ ਫ਼ੌਜਾਂ ਤੋਂ ਖੋਹ ਲਿਆ।
- 1965 – ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਜਸਵੰਤ ਜ਼ਫ਼ਰ ਦਾ ਜਨਮ।
- 2009 – ਪੰਜਾਬੀ ਗਾਇਕ ਕੁਲਦੀਪ ਪਾਰਸ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਦਸੰਬਰ • 17 ਦਸੰਬਰ • 18 ਦਸੰਬਰ