ਰਾਜਿੰਦਰ ਲਾਹਿੜੀ
ਦਿੱਖ
ਰਾਜਿੰਦਰ ਲਾਹਿੜੀ | |
|---|---|
| ਜਨਮ | 23 ਜੂਨ 1901 |
| ਮੌਤ | 17 ਦਸੰਬਰ 1927 (ਉਮਰ 26) ਗੋਂਡਾ ਜਿਲਾ ਜੇਲ, |
| ਸੰਗਠਨ | ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ |
| ਲਹਿਰ | ਭਾਰਤ ਦਾ ਆਜ਼ਾਦੀ ਸੰਗਰਾਮ |
ਰਾਜਿੰਦਰ ਲਾਹਿੜੀ (ਬੰਗਾਲੀ: রাজেন্দ্র নাথ লাহিড়ী, 23 ਜੂਨ 1901 - 17 ਦਸੰਬਰ 1927) ਭਾਰਤ ਦੇ ਅਜਾਦੀ ਲੜਾਈ ਦੇ ਮਹੱਤਵਪੂਰਣ ਅਜਾਦੀ ਸੈਨਾਪਤੀ ਸਨ। ਜਵਾਨ ਕਰਾਂਤੀਕਾਰੀ ਲਾਹਿੜੀ ਦੀ ਪ੍ਰਸਿੱਧੀ ਕਾਕੋਰੀ ਕਾਂਡ ਦੇ ਇੱਕ ਪ੍ਰਮੁੱਖ ਮੁਲਜ਼ਮ ਸਨ।