ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਜੁਲਾਈ
ਦਿੱਖ
- 1707– ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚਕਾਰ ਮੁਲਾਕਾਤ
- 1829– ਅਮਰੀਕਾ ਵਿੱਚ ਵਿਲੀਅਮ ਬਰਟ ਨੇ ਪਹਿਲਾ ਟਾਈਪ ਰਾਈਟਰ ਪੇਟੈਂਟ ਕਰਵਾਇਆ।
- 1856– ਭਾਰਤੀ ਅਜਾਦੀ ਸੰਗਰਾਮੀ ਬਾਲ ਗੰਗਾਧਰ ਤਿਲਕ ਦਾ ਜਨਮ।
- 1985– ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿੱਚਕਾਰ ਮੁਲਾਕਾਤ ਹੋਈ।
- 1906– ਭਾਰਤੀ ਅਜਾਦੀ ਸੰਗਰਾਮੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ।
- 1936– ਪੰਜਾਬੀ ਕਵੀ, ਲੇਖਕ ਅਤੇ ਨਾਟਕਕਾਰ ਸ਼ਿਵ ਕੁਮਾਰ ਬਟਾਲਵੀ ਦਾ ਜਨਮ।
- 2012– ਅਜ਼ਾਦ ਹਿੰਦ ਫ਼ੌਜ਼ ਦਾ ਕੈਪਟਨ ਲਕਸ਼ਮੀ ਸਹਿਗਲ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਜੁਲਾਈ • 23 ਜੁਲਾਈ • 24 ਜੁਲਾਈ