ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਨਵੰਬਰ
ਦਿੱਖ
- 1845 – ਮੁਦਕੀ ਦੀ ਲੜਾਈ ਲਾਲ ਸਿੰਘ ਤੇ ਤੇਜਾ ਸਿੰਘ ਨੇ ਫ਼ੌਜਾਂ ਨੂੰ ਕੂਚ ਕਰਨ ਦਾ ਹੁਕਮ ਦਿਤਾ।
- 1859 – ਚਾਰਲਸ ਡਾਰਵਿਨ ਨੇ ਕਿਤਾਬ ਓਰਿਜਿਨ ਆਫ਼ ਸਪੀਸਿਜ਼ ਬਾਈ ਮੀਨਜ਼ ਆਫ਼ ਨੈਚੂਰਲ ਸਿਲੈਕਸ਼ਨ ਛਾਪੀ।
- 1930 – ਭਾਰਤ ਦਾ ਹਿੰਦੀ, ਉਰਦੂ ਅਤੇ ਪੰਜਾਬੀ ਲੇਖਕ ਜਗਦੀਸ਼ ਚੰਦਰ ਦਾ ਜਨਮ।
- 1938 – ਸਿੱਖ ਵਿਦਿਵਾਨ ਕਾਨ੍ਹ ਸਿੰਘ ਨਾਭਾ ਦਾ ਦਿਹਾਂਤ।
- 1944 – ਹਿੰਦੀ ਫਿਲਮਾਂ ਦਾ ਐਕਟਰ ਅਤੇ ਨਿਰਦੇਸ਼ ਅਮੋਲ ਪਾਲੇਕਰ ਦਾ ਜਨਮ।
- 1961 – ਭਾਰਤ ਦੀ ਅੰਗਰੇਜ਼ੀ ਦੀ ਲੇਖਿਕਾ ਅਤੇ ਸਮਾਜਸੇਵੀ ਅਰੁੰਧਤੀ ਰਾਏ ਦਾ ਜਨਮ।
- 1969 – ਸੰਤ ਫਤਿਹ ਸਿੰਘ ਵਲੋਂ ਮਰਨ ਵਰਤ ਅਤੇ ਸੜ ਮਰਨ ਦਾ ਐਲਾਨ।
- 1969 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਨਵੰਬਰ • 24 ਨਵੰਬਰ • 25 ਨਵੰਬਰ