ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਜੁਲਾਈ
ਦਿੱਖ
- 1894– ਪਹਿਲਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1943– ਇਟਲੀ ਵਿਚ ਬੇਨੀਤੋ ਮੁਸੋਲੀਨੀ ਦਾ ਤਖ਼ਤਾ ਪਲਟ ਦਿਤਾ ਗਿਆ।
- 1978– ਓਲਧਾਮ, ਇੰਗਲੈਂਡ ਵਿਚ ਦੁਨੀਆਂ ਦੀ ਪਹਿਲੀ ਟੈਸਟ ਟਿਊਬ ਬੱਚੀ ਪੈਦਾ ਹੋਈ।
- 1984– ਰੂਸ ਦੀ ਸਵੇਤਲਾਨਾ ਸਵਿਤਸਕਾਯਾ ਪੁਲਾੜ ਵਿਚ ਟੁਰਨ ਵਾਲੀ ਪਹਿਲੀ ਔਰਤ ਬਣੀ।
- 2002– ਏ.ਪੀ.ਜੇ ਅਬਦੁਲ ਕਲਾਮ ਭਾਰਤ ਦਾ ਗਿਆਰਵਾਂ ਰਾਸ਼ਟਰਪਤੀ ਬਣਿਆ।
- 2010– ਜੂਲੀਅਨ ਅਸਾਂਜੇ ਦੇ ਅਦਾਰੇ ਵਿਕੀਲੀਕਸ ਨੇ ਅਫ਼ਗਾਨਿਸਤਾਨ ਵਿਚ ਅਮਰੀਕਾ ਦੇ 2004 ਤੋਂ 2010 ਦੇ ਰੋਲ ਬਾਰੇ 90 ਹਜ਼ਾਰ ਰੀਪੋਰਟਾਂ ਜ਼ਾਹਰ ਕੀਤੀਆਂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਜੁਲਾਈ • 25 ਜੁਲਾਈ • 26 ਜੁਲਾਈ