ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਅਪਰੈਲ
ਦਿੱਖ

- 1789 – ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਆਹੁਦਾ ਸੰਭਾਲਿਆ।
- 1837 – ਕਿਲ੍ਹਾ ਜਮਰੌਦ ਵਿਚ ਹਰੀ ਸਿੰਘ ਨਲੂਆ ਦੀ ਸ਼ਹੀਦੀ।
- 1853 – ਅਫਥੋਲੈਮਜੀ ਦੇ ਵਿਗਿਆਨੀ ਗਾਮਾ ਪਿੰਟੋ ਦਾ ਜਨਮ।
- 1870 – ਭਾਰਤੀ ਸਿਨੇਮਾ ਦੇ ਜਨਮ ਦਾਤਾ ਦਾਦਾ ਸਾਹਿਬ ਫਾਲਕੇ ਦਾ ਨਾਸ਼ਿਕ ਵਿਚ ਜਨਮ।
- 1945 – ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਨੇ ਦੂਜੀ ਸੰਸਾਰ ਜੰਗ ਵਿਚ ਹਾਰ ਤੋਂ ਬਾਅਦ ਬਰਲਿਨ ਵਿਚ ਆਤਮ ਹਤਿਆ ਕੀਤੀ।
- 1962 – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਹੋਈ।