ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਨਵੰਬਰ
ਦਿੱਖ
- 1710 – ਨੱਬੇ ਹਜ਼ਾਰ ਮੁਗ਼ਲ ਫ਼ੌਜ ਦਾ ਲੋਹਗੜ੍ਹ ਉਤੇ ਹਮਲਾ।
- 1835 – ਅਮਰੀਕੀ ਪੱਤਰਕਾਰ, ਨਾਵਲਕਾਰ, ਵਿਅੰਗਕਾਰ, ਲੇਖਕ ਅਤੇ ਅਧਿਆਪਕ ਮਾਰਕ ਟਵੇਨ ਦਾ ਜਨਮ।
- 1858 – ਭਾਰਤੀ ਨੋਬਲ ਭੌਤਿਕ ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਜਨਮ।
- 1874 – ਅੰਗਰੇਜ਼ ਰਾਜਨੀਤੀਵਾਨ ਅਤੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜਨਮ।
- 1917 – ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ।
- 1936 – ਭਾਰਤੀ ਪਲੇਅਬੈਕ ਗਾਇਕਾ ਸੁਧਾ ਮਲਹੋਤਰਾ ਦਾ ਜਨਮ।
- 1967 – ਭਾਰਤੀ ਵਿਗਿਆਨੀ ਅਤੇ ਆਜ਼ਾਦੀ ਬਚਾਓ ਅੰਦੋਲਨ ਦੇ ਸੰਸਥਾਪਕ ਰਾਜੀਵ ਦੀਕਸ਼ਿਤ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 29 ਨਵੰਬਰ • 30 ਨਵੰਬਰ • 1 ਦਸੰਬਰ