ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਸਤੰਬਰ
ਦਿੱਖ
- 1825 – ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪ੍ਰਮੁੱਖ ਮੈਬਰਾਂ ਦਾਦਾ ਭਾਈ ਨਾਰੋਜੀ ਦਾ ਜਨਮ।
- 1911 – ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਉਸਤਾਦ ਦਾਮਨ ਦਾ ਜਨਮ।
- 1952 – ਬਾਲੀਵੁੱਡ ਅਭਿਨੇਤਾ, ਨਿਰਮਾਤਾ ਅਤੇ ਡਾਇਰੈਕਟਰ ਰਿਸ਼ੀ ਕਪੂਰ ਦਾ ਜਨਮ।
- 1972 – ਓਲੰਪਿਕ ਖੇਡਾਂ 'ਚ ਅਮਰੀਕਾ ਦਾ ਤੈਰਾਕ ਮਾਰਕ ਸਪਿਟਜ਼ ਵਿੱਚ ਸੱਤ ਤਗਮੇਂ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ।
- 1998 – ਅਮਰੀਕਾ ਦੇ ਲੈਰੀ ਪੇਜ ਅਤੇ ਸਰਗੇ ਬਰਿਨ ਨੇ ਗੂਗਲ ਦੀ ਸਥਾਪਨਾ ਕੀਤੀ।