ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਸਤੰਬਰ
ਦਿੱਖ
- 1838 – ਮਹਾਰਾਜਾ ਦਲੀਪ ਸਿੰਘ ਦਾ ਜਨਮ।
- 1901 – ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ ਦੇ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਦਾ ਦਿਹਾਂਤ।
- 1957 – ਪੰਜਾਬੀ ਸਾਹਿਤ ਦੇ ਅਧਿਆਪਕ ਅਤੇ ਵਿਦਵਾਨ ਆਲੋਚਕ ਅਤੇ ਸੰਪਾਦਕ ਰਜਨੀਸ਼ ਬਹਾਦੁਰ ਦਾ ਜਨਮ।
- 1965 – ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਦਾ ਜਨਮ।
- 1972 – ਬੰਗਾਲ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਕੰਪੋਜ਼ਰ, ਸਾਹਿਨਾਈਵਾਦਕ ਅਤੇ ਸਰੋਦਵਾਦਕ ਅਲਾਉਦੀਨ ਖ਼ਾਨ ਦਾ ਦਿਹਾਂਤ।
- 1991 – ਲਿਥੁਆਨੀਆ, ਇਸਤੋਨੀਆ ਅਤੇ ਲਾਤਵੀਆ ਸੋਵੀਅਤ ਯੂਨੀਅਨ ਤੋਂ ਅਜਾਦ ਹੋਏ।