ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਜੁਲਾਈ
ਦਿੱਖ
- 1497 – ਵਾਸਕੋ ਦਾ ਗਾਮਾ ਨੇ ਆਪਣੀ ਭਾਰਤ ਵੱਲ ਯਾਤਰਾ ਸ਼ੁਰੂ ਕੀਤੀ।
- 1822 – ਅੰਗਰੇਜ਼ੀ ਰੋਮਾਂਸਾਵਾਦੀ ਕਵੀ ਪਰਸੀ ਬਿਸ਼ ਸ਼ੈਲੇ ਦਾ ਦਿਹਾਂਤ।
- 1861 – ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਾਦੰਬਨੀ ਗੰਗੁਲੀ ਦਾ ਜਨਮ।
- 1914 – ਪੱਛਮੀ ਬੰਗਾਲ, ਭਾਰਤ ਕਮਿਊਨਿਸਟ ਨੇਤਾ ਅਤੇ ਮੁੱਖ ਮੰਤਰੀ ਜੋਤੀ ਬਾਸੂ ਦਾ ਜਨਮ।
- 1940 – ਪੰਜਾਬੀ ਲੇਖਕ, ਪ੍ਰਿੰਸੀਪਲ, ਖੇਡ ਸਾਹਿਤ ਲੇਖਕ ਸਰਵਣ ਸਿੰਘ ਦਾ ਜਨਮ।
- 1942 – ਪੰਜਾਬੀ ਅਤੇ ਹਿੰਦੀ ਲੇਖਕ ਬਲਦੇਵ ਰਾਜ ਗੁਪਤਾ ਦਾ ਜਨਮ।
- 1994 – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਨੂੰ ਦੂਜੀ ਜ਼ਬਾਨ ਦਾ ਦਰਜਾ ਮਿਲਿਆ।
- 2006 – ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ, ਨਾਵਲ, ਕਹਾਣੀਆਂ ਲੇਖਕ ਰਾਜਾ ਰਾਓ ਦਾ ਦਿਹਾਂਤ।
- 2007 – ਭਾਰਤੀ ਸਿਆਸਤਦਾਨ ਅਤੇ ਪ੍ਰਧਾਨਮੰਤਰੀ ਚੰਦਰ ਸ਼ੇਖਰ ਦਾ ਦਿਹਾਂਤ।