ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/Kuldeepburjbhalaike
ਦਿੱਖ
- The following discussion is preserved as an archive of a successful request for adminship. Please do not modify it.
ਇਸ ਉਮੀਦਵਾਰ ਬਾਰੇ ਆਪਣੀ ਰਾਏ ਦਿਓ (ਗੱਲਬਾਤ) (?/?/?)
ਨਾਮਜ਼ਦਗੀ
[ਸੋਧੋ]Kuldeepburjbhalaike (talk · contribs) – ਕੁਲਦੀਪ ਇਸ ਸਮੇਂ ਦੇ ਸਭ ਤੋਂ ਸਰਗਰਮ ਪੰਜਾਬੀ ਵਿਕੀਪੀਡੀਆ ਸੰਪਾਦਕਾਂ ਵਿੱਚੋਂ ਇੱਕ ਹੈ। ਮੈਨੂੰ ਲੱਗਦਾ ਹੈ ਕਿ ਬਤੌਰ ਪ੍ਰਬੰਧਕ ਇਹ ਚੰਗੀ ਸੇਵਾ ਨਿਭਾਅ ਸਕਦੇ ਹਨ। Satdeep Gill (ਗੱਲ-ਬਾਤ) 02:42, 19 ਫ਼ਰਵਰੀ 2023 (UTC)
ਚਰਚਾ
[ਸੋਧੋ]- Kuldeepburjbhalaike ਨਾਲ ਸੰਬੰਧਿਤ ਲਿੰਕ: Kuldeepburjbhalaike (talk · contribs · deleted · count · AfD · logs · block log · lu · rfar · rfc · spi)
- Kuldeepburjbhalaike ਦੀਆਂ ਸੋਧਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।
ਕਿਰਪਾ ਕਰਕੇ ਚਰਚਾ ਨੂੰ ਉਸਾਰੂ ਅਤੇ ਸੱਭਿਅਕ ਰੱਖੋ। ਜੇਕਰ ਤੁਸੀਂ ਨਾਮਜ਼ਦ ਵਿਅਕਤੀ ਤੋਂ ਅਣਜਾਣ ਹੋ, ਤਾਂ ਕਿਰਪਾ ਕਰਕੇ ਟਿੱਪਣੀ ਕਰਨ ਤੋਂ ਪਹਿਲਾਂ ਉਸਦੇ ਯੋਗਦਾਨਾਂ ਦੀ ਚੰਗੀ ਤਰ੍ਹਾਂ ਸਮੀਖਿਆ ਕਰੋ।
ਸਮਰਥਨ
[ਸੋਧੋ]- Satdeep Gill (ਗੱਲ-ਬਾਤ) 02:42, 19 ਫ਼ਰਵਰੀ 2023 (UTC)
- Kuldeepburjbhalaike (ਗੱਲ-ਬਾਤ) 02:49, 19 ਫ਼ਰਵਰੀ 2023 (UTC)
- ਸਮਰਥਨ Official Brar harry (talk) |Contribs) 3:56PM, 19 ਫ਼ਰਵਰੀ (UTC)
- ਸਮਰਥਨ Satpal Dandiwal (talk) |Contribs) 05:23, 11 ਮਈ 2023 (UTC)
- ਸਮਰਥਨ ਕੁਲਦੀਪ ਦਾ ਕੰਮ ਵਧੀਆ ਹੈ। ਉਹ ਵਿਕੀਸਰੋਤ ਉੱਤੇ ਵੀ ਵਧੀਆ ਕੰਮ ਕਰ ਰਿਹਾ ਹੈ। ਪਰ ਅਨੁਭਵ ਅਤੇ ਚਰਚਾਵਾਂ ਉਸ ਨੂੰ ਹੋਰ ਬਿਹਤਰ ਬਣਾਉਣਗੀਆਂ। Mulkh Singh (ਗੱਲ-ਬਾਤ) 17:51, 11 ਮਈ 2023 (UTC)
- Tulspal (ਗੱਲ-ਬਾਤ) 15:42, 18 ਮਈ 2023 (UTC)
- ਸਮਰਥਨRajdeep ghuman (ਗੱਲ-ਬਾਤ) 04:51, 19 ਮਈ 2023 (UTC)
- ਸਮਰਥਨ--Charan Gill (ਗੱਲ-ਬਾਤ) 04:53, 19 ਮਈ 2023 (UTC)
ਵਿਰੋਧ
[ਸੋਧੋ]- ਵਿਰੋਧ ਬੇਸ਼ੱਕ ਕੁਲਦੀਪ ਦਾ ਆਨਲਾਈਨ ਕੰਮ ਸ਼ਾਨਦਾਰ ਅਤੇ ਪੰਜਾਬੀ ਵਿਕੀਪੀਡੀਆ ਲਈ ਮੁੱਲਵਾਨ ਹੈ ਪਰ ਅਜੇ ਉਸਨੂੰ ਸਰਗਰਮੀ ਨਾਲ ਕੰਮ ਕਰਦੇ ਥੋੜ੍ਹਾ ਸਮਾਂ ਹੋਇਆ ਹੈ ਅਤੇ ਉਹ ਵੀ ਸਿਰਫ ਆਨਲਾਈਨ। ਮੇਰਾ ਵਿਚਾਰ ਹੈ ਕਿ ਅਜੇ ਉਸਨੂੰ ਭਾਈਚਾਰੇ ਨਾਲ ਕੁਝ ਵਿਅਕਤੀਗਤ ਮਿਲਣੀਆਂ ਵਿਚ ਸ਼ਾਮਲ ਹੋ ਕੇ ਪੁਰਾਣੇ ਵਿਕੀਪੀਡਅਨਾਂ ਤੋਂ ਹੋਰ ਚੀਜ਼ਾਂ ਸਿੱਖਣ ਦੀ ਲੋੜ ਹੈ। ਜੇਕਰ ਕੋਈ ਪ੍ਰਬੰਧਕੀ ਕੰਮ ਨਜ਼ਰ ਵਿੱਚ ਆਉਂਦਾ ਹੈ ਤਾਂ ਹਾਲ ਦੀ ਘੜੀ ਪੁਰਾਣੇ ਪਰਬੰਧਕਾਂ ਦੀ ਮਦਦ ਲਈ ਜਾ ਸਕਦੀ ਹੈ। Jagseer S Sidhu (ਗੱਲ-ਬਾਤ) 02:50, 20 ਫ਼ਰਵਰੀ 2023 (UTC)
- @Jagseer S Sidhu ਵਿਅਕਤੀਗਤ ਮਿਲਣੀਆਂ ਵਿੱਚ ਸ਼ਾਮਲ ਹੋਣ ਦਾ ਪ੍ਰਬੰਧਕ ਬਣਨ ਨਾਲ ਕੋਈ ਸੰਬੰਧ ਨਹੀਂ। ਸਿਰਫ਼ ਆਨਲਾਈਨ ਕੰਮ ਉੱਤੇ ਜੱਜ ਕਰਨਾ ਚਾਹੀਦਾ ਹੈ। ਜੇ ਕੋਈ ਸ਼ੱਕ ਹੈ ਤਾਂ ਥੋੜ੍ਹੇ ਸਮੇਂ ਲਈ ਪ੍ਰਬੰਧਕੀ ਹੱਕ ਦਿੱਤੇ ਜਾ ਸਕਦੇ ਹਨ। Satdeep Gill (ਗੱਲ-ਬਾਤ) 03:06, 6 ਮਾਰਚ 2023 (UTC)
ਨਿਰਪੱਖ
[ਸੋਧੋ]- The above adminship discussion is preserved as an archive of the discussion. Please do not modify it. Subsequent comments should be made on the appropriate discussion page (such as the talk page of either this nomination or the nominated user). No further edits should be made to this page.