ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 15

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਬਦੀਲੀਆਂ ਦੀ ਲੋੜ[ਸੋਧੋ]

ਸਤਿ ਸ਼੍ਰੀ ਅਕਾਲ ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਵਿਕੀ ਵਿਕਾਸ ਵੱਲ ਵਧ ਰਿਹਾ ਹੈ ਇਸ ਲਈ ਹੁਣ ਇਸ ਮਿਆਰੀ ਬਣਾਉਣ ਲਈ ਥੋੜੀਆਂ ਬਹੁਤੀਆਂ ਤਬਦੀਲੀਆਂ ਦੀ ਲੋੜ ਹੈ। ਜਿਵੇਂ:

Sandbox → ਪ੍ਰੀਖਣ-ਪੰਨਾ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:19, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:37, 21 ਜੁਲਾਈ 2016 (UTC)
 3. YesY --Raj Singh(ਚਰਚਾਯੋਗਦਾਨ) 12:43, 15 ਅਗਸਤ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਮੁੱਖ ਸਫ਼ਾ → ਮੁੱਖ ਪੰਨਾ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:19, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:38, 21 ਜੁਲਾਈ 2016 (UTC)
 3. YesY--Stalinjeet (ਗੱਲ-ਬਾਤ) 18:49, 21 ਜੁਲਾਈ 2016 (UTC)
 4. YesY --Raj Singh(ਚਰਚਾਯੋਗਦਾਨ) 12:43, 15 ਅਗਸਤ 2016 (UTC)

ਵਿਰੋਧ[ਸੋਧੋ]

 1. N --Satdeep Gill (ਗੱਲ-ਬਾਤ) 10:42, 22 ਜੁਲਾਈ 2016 (UTC)

ਟਿੱਪਣੀ[ਸੋਧੋ]

ਰਲ਼ਵਾਂ ਸਫ਼ਾ → ਰਲ਼ਵਾਂ ਪੰਨਾ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:19, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:39, 21 ਜੁਲਾਈ 2016 (UTC)
 3. YesY --Raj Singh(ਚਰਚਾਯੋਗਦਾਨ) 12:43, 15 ਅਗਸਤ 2016 (UTC)

ਵਿਰੋਧ[ਸੋਧੋ]

 1. N --Satdeep Gill (ਗੱਲ-ਬਾਤ) 10:42, 22 ਜੁਲਾਈ 2016 (UTC)

ਟਿੱਪਣੀ[ਸੋਧੋ]

ਰਲਵਾਂ ਸਫਾ ਅੰਗ੍ਰੇਜ਼ੀ ਦੇ ਸ਼ਬਦ "Random" ਤੋਂ ਤਰਜਮਾ ਕੀਤਾ ਗਿਆ ਹੈ ਜੋ ਠੀਕ ਤਰਜਮਾ ਨਹੀ ਹੈ ਇਸਦਾ ਸਹੀ ਸ਼ਬਦ ਤਲਾਸ਼ਣ ਦੀ ਲੋੜ ਹੈ ।--Harvinder Chandigarh (ਗੱਲ-ਬਾਤ) 08:38, 24 ਜੁਲਾਈ 2016 (UTC)

ਸਫ਼ੇ ਬਾਬਤ ਜਾਣਕਾਰੀ → ਪੰਨੇ ਬਾਰੇ ਜਾਣਕਾਰੀ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:22, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:39, 21 ਜੁਲਾਈ 2016 (UTC)
 3. YesY --Raj Singh(ਚਰਚਾਯੋਗਦਾਨ) 12:43, 15 ਅਗਸਤ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਹਾਲੀਆ ਤਬਦੀਲੀਆਂ → ਹਾਲੀਆ ਬਦਲਾਅ[ਸੋਧੋ]

ਸਮਰਥਨ[ਸੋਧੋ]

 1. YesY --Raj Singh(ਚਰਚਾਯੋਗਦਾਨ) 12:43, 15 ਅਗਸਤ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਅਜਾਦ ਵਿਸ਼ਵਕੋਸ਼ → ਮੁਕਤ ਵਿਸ਼ਵਕੋਸ਼[ਸੋਧੋ]

ਸਮਰਥਨ[ਸੋਧੋ]

 1. YesY --Raj Singh(ਚਰਚਾਯੋਗਦਾਨ) 12:43, 15 ਅਗਸਤ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਸ਼ਾਹਮੁੱਖੀ ਪੰਜਾਬੀ ਵਿਕੀ ਦੇ ਉੱਤੇ ਵੀ ਇਹ ਸ਼ੁੱਧ ਫਾਰਸੀ ਸ਼ਬਦ "ਅਜਾਦ" ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ, ਹਰੇਕ ਭਾਰਤੀ ਯਾਨੀ ਹਿੰਦ-ਆਰੀਆ ਭਾਸ਼ਾਈ ਵਿਕੀ ਦੇ ਉੱਤੇ ਇਹੀ ਸ਼ਬਦ- "ਮੁਕਤ" ਦੀ ਵਰਤੋਂ ਕੀਤੀ ਜਾਂਦੀ ਹੈ। --Raj Singh(ਚਰਚਾਯੋਗਦਾਨ) 12:43, 15 ਅਗਸਤ 2016 (UTC)

ਦੇਖੋ ਤਾਂ ਸਹੀ,
 • ਆਸਾਮੀਆ ਚ: মুক্ত
 • ਭੋਜਪੁਰੀ ਚ: मुक्त ਜਾਂ खुला
 • ਬੰਗਾਲੀ ਚ: মুক্ত
 • ਗੁਜਰਾਤੀ ਚ: મુક્ત
 • ਮਰਾਠੀ ਚ: मुक्त
 • ਨੇਪਾਲੀ ਚ: स्बतन्त्र ਜਾਂ खुल्ला
 • ਮੈਥਿਲੀ ਚ: स्वतन्त्र ਜਾਂ মুক্ত
 • ਕੋਂਕਣੀ ਚ: मुक्त ਜਾਂ mukt
ਇਸਨੂੰ ਬਦਲਣ ਦੀ ਲੋੜ ਬਿਲਕੁਲ ਹੈ, "ਮੁਕਤ" ਜਾਂ "ਖੁੱਲ੍ਹਾ" ਸਭ ਤੋਂ ਹੀ ਵਧੀਆ ਰਹੇਗਾ। --ਰਾਜ ਸਿੰਘ (ਗੱਲ-ਬਾਤ) 13:11, 15 ਅਗਸਤ 2016 (UTC)
ਇਹ ਥੋੜ੍ਹਾ ਟੇਢਾ ਮਸਲਾ ਹੈ। ਕੋਈ ਵੀ ਸ਼ਬਦ "Free" ਦੇ ਅਰਥ ਬਿਆਨ ਨਹੀਂ ਕਰਦਾ। ਸ਼ਾਇਦ "ਖੁੱਲ੍ਹਾ" ਕਰਨਾ ਪਵੇਗਾ ਪਰ ਉਹ ਵੀ ਅਰਥਾਂ ਦਾ ਸਹੀ ਸੰਚਾਰ ਨਹੀਂ ਕਰਦਾ।--Satdeep Gill (ਗੱਲ-ਬਾਤ) 12:09, 17 ਅਗਸਤ 2016 (UTC)

Wikidata ਆਈਟਮ → ਵਿਕੀਡਾਟਾ ਸਮੱਗਰੀ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:22, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:39, 21 ਜੁਲਾਈ 2016 (UTC)
 3. YesY --Tow (ਗੱਲ-ਬਾਤ) 19:58, 21 ਜੁਲਾਈ 2016 (UTC)
 4. YesY Sony dandiwal (ਗੱਲ-ਬਾਤ) 15:57, 22 ਜੁਲਾਈ 2016 (UTC)
 5. --Parveer Grewal (ਗੱਲ-ਬਾਤ) 05:38, 23 ਜੁਲਾਈ 2016 (UTC)
 6. YesY --Gurbakhshish chand (ਗੱਲ-ਬਾਤ) 11:15, 23 ਜੁਲਾਈ 2016 (UTC)
 7. YesY --Harvinder Chandigarh (ਗੱਲ-ਬਾਤ) 08:29, 24 ਜੁਲਾਈ 2016 (UTC)
 8. YesY --Tow (ਗੱਲ-ਬਾਤ) 18:25, 15 ਅਗਸਤ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਤਰਜੀਹਾਂ → ਚੋਣ-ਪਸੰਦਾਂ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:22, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:38, 21 ਜੁਲਾਈ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਨਿਗਰਾਨ-ਲਿਸਟ → ਨਿਗਰਾਨ-ਸੂਚੀ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:21, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:40, 21 ਜੁਲਾਈ 2016 (UTC)
 3. --Parveer Grewal (ਗੱਲ-ਬਾਤ) 05:38, 23 ਜੁਲਾਈ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਲਾਗ ਇਨ → ਦਾਖਲ ਹੋਵੋ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:21, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:40, 21 ਜੁਲਾਈ 2016 (UTC)

ਵਿਰੋਧ[ਸੋਧੋ]

 1. N --Satdeep Gill (ਗੱਲ-ਬਾਤ) 10:43, 22 ਜੁਲਾਈ 2016 (UTC)

ਟਿੱਪਣੀ[ਸੋਧੋ]

If you look at Google in Punjabi, it just uses the word ਦਾਖਲ, which I think is appropriate. --Tow (ਗੱਲ-ਬਾਤ) 18:26, 15 ਅਗਸਤ 2016 (UTC)

ਕੈਟੇਗਰੀ → ਸ਼੍ਰੇਣੀ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:21, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:40, 21 ਜੁਲਾਈ 2016 (UTC)
 3. YesY --Tow (ਗੱਲ-ਬਾਤ) 19:58, 21 ਜੁਲਾਈ 2016 (UTC)
 4. YesY 106.79.6.250 15:47, 22 ਜੁਲਾਈ 2016 (UTC)
 5. --Parveer Grewal (ਗੱਲ-ਬਾਤ) 05:39, 23 ਜੁਲਾਈ 2016 (UTC)
 6. YesY --Gurbakhshish chand (ਗੱਲ-ਬਾਤ) 11:15, 23 ਜੁਲਾਈ 2016 (UTC)
 7. --Nitesh Gill (ਗੱਲ-ਬਾਤ) 18:38, 23 ਜੁਲਾਈ 2016 (UTC)
 8. YesY--Harvinder Chandigarh (ਗੱਲ-ਬਾਤ) 08:31, 24 ਜੁਲਾਈ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਸ਼੍ਰੇਣੀ ਅਸਲ ਵਿੱਚ ਹਿੰਦੀ ਸ਼ਬਦ ਹੈ , ਇਸਦਾ ਪੰਜਾਬੀ ਸ਼ਬਦ "ਵਰਗ" , ਹੈ।--Harvinder Chandigarh (ਗੱਲ-ਬਾਤ) 08:34, 24 ਜੁਲਾਈ 2016 (UTC)

ਮਦਦ ਸਮੱਗਰੀ ਉੱਨਤ ਕਰਨੀ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:20, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:40, 21 ਜੁਲਾਈ 2016 (UTC)
 3. YesY --Stalinjeet (ਗੱਲ-ਬਾਤ) 18:48, 21 ਜੁਲਾਈ 2016 (UTC)
 4. YesY --Satdeep Gill (ਗੱਲ-ਬਾਤ) 10:34, 22 ਜੁਲਾਈ 2016 (UTC)
 5. YesY --Gurbakhshish chand (ਗੱਲ-ਬਾਤ) 11:15, 23 ਜੁਲਾਈ 2016 (UTC)
 6. YesY--Harvinder Chandigarh (ਗੱਲ-ਬਾਤ) 08:15, 24 ਜੁਲਾਈ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

 • ਇਸ ਵਿੱਚ ਕੁਝ ਵੀਡੀਓਜ਼ ਬਣਾਉਣ ਦਾ ਕੰਮ ਕੀਤਾ ਜਾ ਸਕਦਾ ਹੈ।--Satdeep Gill (ਗੱਲ-ਬਾਤ) 10:34, 22 ਜੁਲਾਈ 2016 (UTC)
ਤਬਦੀਲੀਆਂ ਦੀ ਲੋੜ ਬਾਰੇ ਸੁਝਾਓ[ਸੋਧੋ]

ਤਬਦੀਲੀਆਂ ਦੀ ਲੋੜ ਬਾਰੇ ਮੇਰਾ ਸੁਝਾਓ ਹੈ ਕਿ ਵਾਰ ਵਾਰ ਇੱਕਾ ਦੁੱਕਾ ਤਬਦੀਲੀਆਂ ਕਰਨ ਦੀ ਬਜਾਏ ਇਸ ਸੰਬੰਧੀ ਸਮੁਚੇ ਰੂਪ ਤਬਦੀਲੀਆਂ ਦੀ ਲੋੜ ਦਾ ਅਧਿਐਨ ਕਰਕੇ ਉਸ ਤੇ ਸਹਿਮਤੀ ਬਣਾ ਕੇ ਹੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਜੇ ਲੋੜ ਹੋਵੇ ਭਾਸ਼ਾ ਮਾਹਰਾਂ ਦੀ ਵੀ ਰਾਇ ਲਈ ਜਾਣੀ ਚਾਹੀਦੀ ਹੈ --Harvinder Chandigarh (ਗੱਲ-ਬਾਤ) 08:46, 24 ਜੁਲਾਈ 2016 (UTC)

ਹਾਲੀਆ ਘਟਨਾਵਾਂ ਦੀ ਜਗ੍ਹਾ 'ਤੇ ਮੁੱਖ ਪੰਨੇ ਦਿਖਾਉਣ ਲਈ ਤਸਵੀਰਾਂ, ਲੇਖਾਂ, ਵਰਤੋਂਕਾਰਾਂ, ਆਦਿ ਦੀ ਨਾਮਜ਼ਦਗੀ ਵਾਲਾ ਪੰਨਾ ਬਣਾਇਆ ਜਾਵੇ[ਸੋਧੋ]

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 05:21, 21 ਜੁਲਾਈ 2016 (UTC)
 2. YesY --Baljeet Bilaspur (ਗੱਲ-ਬਾਤ) 09:40, 21 ਜੁਲਾਈ 2016 (UTC)
 3. YesY --Stalinjeet (ਗੱਲ-ਬਾਤ) 10:34, 21 ਜੁਲਾਈ 2016 (UTC)
 4. YesY--Charan Gill (ਗੱਲ-ਬਾਤ) 14:59, 21 ਜੁਲਾਈ 2016 (UTC)
 5. YesY--Harvinder Chandigarh (ਗੱਲ-ਬਾਤ) 08:14, 24 ਜੁਲਾਈ 2016 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਇਕੋ ਤਰਾਂ ਦੇ ਲੇਖਾਂ ਸੰਬੰਧੀ ਸਮਸਿਆ[ਸੋਧੋ]

ਦਰਅਸਲ ਮੈਂ ਕਿਸੇ ਪੁਰਾਣੇ ਲੇਖਕ ਉੱਤੇ ਦੋ ਅਲਗ ਆਰਟੀਕਲ ਦੇਖੇ . ਜਿਨ੍ਹਾਂ ਦੇ ਨਾਮ ਵਿਚ ਜਰਾ ਜਿੰਨਾ ਫ਼ਰਕ ਸੀ ਤੇ ਅੱਗੇ ਵੀ ਪੂਰਾ ਲੇਖ ਪੜ੍ਹਨ ਤੇ ਪਤਾ ਲੱਗਾ ਕੀ ਅਸਲ ਵਿਚ ਓਹ ਦੋਵੇਂ ਲੇਖ ਜ਼ਰਾ ਜਿੰਨੇ ਫ਼ਰਕ ਨਾਲ ਪਾਏ ਗਏ ਨੇ.. ਤੇ ਮੈਂ ਚਾਹੁੰਦਾ ਹਾਂ ਕੀ ਉਹਨਾਂ ਦੋਵਾਂ ਲੇਖਾਂ ਨੂੰ ਮਿਲਾਕੇ ਇੱਕ ਲੇਖ ਬਣਾ ਦਿੱਤਾ ਜਾਵੇ ਅਤੇ ਇਕ ਡੁਪ੍ਲੀਕੇਟ ਲੇਖ ਨੂੰ ਖਤਮ ਕਿੱਤਾ ਜਾਵੇ.. ਮੁਆਫ ਕਰਨਾ ਫਿਲਹਾਲ ਮੈਨੂੰ ਓਸ ਲੇਖ ਦਾ ਨਾਮ ਯਾਦ ਨਹੀਂ..

Olympics Edit-a-ton[ਸੋਧੋ]

Dear Friends & Wikipedians, Celebrate the world's biggest sporting festival on Wikipedia. The Rio Olympics Edit-a-Ton aims to pay tribute to Indian athletes and sportsperson who represent India at Olympics. Please find more details here. Looking forward to your participation. Thank you Abhinav619 sent using MediaWiki message delivery (ਗੱਲ-ਬਾਤ) 04:28, 29 ਜੁਲਾਈ 2016 (UTC)

Request for Autoconfirmed Protection of Main Page[ਸੋਧੋ]

It seems that the Main Page was blanked and replaced with some other content by a user today. This glaring fault lasted for almost nine hours before I reverted it. I would request that the Administrators apply Page Protection to the Main page so that only Autoconfirmed users can edit it. --Tow (ਗੱਲ-ਬਾਤ) 00:45, 7 ਅਗਸਤ 2016 (UTC)

It is already protected to be edited by autoconfirmed users only. Maybe, It is better to protect it for admins. --Satdeep Gill (ਗੱਲ-ਬਾਤ) 06:26, 16 ਅਗਸਤ 2016 (UTC)

Save/Publish[ਸੋਧੋ]

Whatamidoing (WMF) (talk) 18:03, 9 ਅਗਸਤ 2016 (UTC)

ਜ਼ਰੂਰੀ ਸੁਨੇਹਾ[ਸੋਧੋ]

ਦੋਸਤੋਂ ਮੈਂ ਸਭ ਵਿਕੀ ਭਾਈਚਾਰੇ ਅਤੇ ਮੋਹਰੀ ਵਿਕੀਪੀਡੀਅਨਜ਼ ਦਾ ਧਿਆਨ ਇਸ ਗੱਲ ਵੱਲ ਦਵਾਉਣਾ ਚਾਹੁੰਦਾ ਹਾਂ ਕਿ ਸਾਡੇ ਕੁੱਝ ਐਡੀਟਰ ਨਿਰੰਤਰ ਵਿਕੀ ਉੱਪਰ ਕੰਮ ਕਰ ਰਹੇ ਹਨ। ਅਸੀਂ ਉਹਨਾਂ ਦਾ ਧਿਆਨ ਕੇਵਲ ਉਸੇ ਸਮੇਂ ਤੇ ਰੱਖਦੇ ਹਾਂ। ਜਦੋਂ ਤੱਕ ਉਹ ਸਰਗਰਮ ਹੋ ਕੇ ਵਿਕੀ ਤੇ ਲਗਾਤਾਰ ਕਾਰਜ ਰਹਿੰਦੇ ਹਨ। ਪਰ ਕਿਸੇ ਕਾਰਨ ਕਰਕੇ ਉਹ ਵਿਕੀ ਤੋਂ ਅਚਾਨਕ ਗੁੰਮ ਹੋ ਜਾਂਦੇ ਹਨ। ਇਸਦੇ ਕੁੱਝ ਆਰਥਿਕ, ਸਰੀਰਕ ਤੰਦਰੁਸਤੀ ਜਾਂ ਘਰੇਲੂ ਕਾਰਨ ਹੋ ਸਕਦੇ ਹਨ। ਇਸ ਸਥਿਤੀ ਵਿੱਚ ਸਾਡਾ ਭਾਈਚਾਰਾ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਇਸ ਕਰਕੇ ਮੈਂ ਆਪਣੇ ਨਿੱਜੀ ਸੁਝਾਅ ਰਾਹੀਂ ਬੇਨਤੀ ਕਰਦਾ ਕਿ ਜਿਹੜੇ ਵਿਕੀ ਮੈਂਬਰ ਸਰਗਰਮ ਰਹਿੰਦੇ ਹਨ ਜਿਹਨਾਂ ਦੇ ਲਗਭਗ 500 ਤੋਂ ਵੱਧ ਐਡੀਟਾਂ ਹਨ ਉਹਨਾਂ ਦੀ ਗੈਰਹਾਜ਼ਰੀ ਦਾ ਪਤਾ ਲਗਾਇਆ ਜਾਵੇ, ਤਾਂ ਜੋ ਉਹਨਾਂ ਨੂੰ ਮੁੜ ਸਰਗਰਮ ਕੀਤਾ ਜਾ ਸਕੇ ਅਤੇ ਜੇਕਰ ਉਹਨਾਂ ਦੀ ਕੋਈ ਵਿਕੀ ਭਾਈਚਾਰੇ ਵੱਲੋਂ ਬਣਦੀ ਆਰਥਿਕ ਮਦਦ ਹੋ ਸਕੇ ਤਾਂ ਜ਼ਰੂਰ ਕੀਤੀ ਜਾਵੇ, ਇਸ ਪੋਸਟ ਸੰਬੰਧੀ ਆਪਣੇ ਸੁਝਾਅ ਵੀ ਜ਼ਰੂਰ ਸਾਂਝੇ ਕਰੋ। ਧੰਨਵਾਦ ਸਹਿਤ।

ਸਮਰਥਨ[ਸੋਧੋ]

 1. YesY --Jaswant.Jass904 (ਗੱਲ-ਬਾਤ) 08:14, 13 ਅਗਸਤ 2016 (UTC)
 2. YesY --Sony dandiwal (ਗੱਲ-ਬਾਤ) 09:45, 13 ਅਗਸਤ 2016 (UTC)
 3. YesY -- Baljeet Bilaspur (ਗੱਲ-ਬਾਤ) 10:37, 13 ਅਗਸਤ 2016 (UTC)
 4. YesY -- Satnam S Virdi (ਗੱਲ-ਬਾਤ) 13:06, 15 ਅਗਸਤ 2016 (UTC)

ਵਿਰੋਧ[ਸੋਧੋ]

I was told at the very beginning that Wikipedia doesn't pay for editing. So I did editing with my own happiness. I was invited for some physics articles, so I did what I was requested to. Now my economic situation is poor but I don't want any help to provide any help from Wikipedia administration. Once I asked to help some way but soon I realized they do not need me. They need crowd of new editors who will do their contribution and then leave like me and some other old editors. And then more new comers will be invited with the help of workshops, meetings or conferences in the name of development . However I like the aim of Wikipedia which provides free encyclopedia to public , in what manner it doesn't matter. Wikipedia is not responsible for my own poorness. --param munde (ਗੱਲ-ਬਾਤ) 13:10, 13 ਅਗਸਤ 2016 (UTC)

ਇਸ ਪੋਸਟ ਵਿੱਚ ਮੇਰੇ ਵੱਲੋਂ ਕਿਸੇ ਦਾ ਨਾਮ ਨਹੀਂ ਲਿਆ ਗਿਆ ਪਰ ਇਹ ਕਿਸੇ ਇੱਕ ਐਡੀਟਰ ਦੀ ਮੁਸਕਿਲ ਨਹੀਂ ਬਹੁਤ ਸਾਰੇ ਅਜਿਹੇ ਸਾਡੇ ਭਾਇਚਾਰੇ ਵਿੱਚ ਐਡੀਟਰ ਹਨ ਜਿਹਨਾਂ ਨੂੰ ਇੰਟਰਨੈੱਟ ਜਾ ਤਕਨੀਕੀ ਖਰਾਬੀਆਂ ਕਰਕੇ ਮੁਸਕਿਲਾਂ ਆਉਂਦੀਆਂ ਹਨ। --Jaswant.Jass904 (ਗੱਲ-ਬਾਤ) 12:37, 14 ਅਗਸਤ 2016 (UTC)

ਹਾਂ ਜੀ, ਇਹ ਬਹੁਤ ਸਾਰੇ ਐਡੀਟਰਾਂ ਦੀ ਸਮੱਸਿਆ ਹੋ ਸਕਦੀ ਏ, ਜਦੋਂ ਮੇਰੇ ਵਰਗੇ ਦੀ ਇਹ ਹਾਲਤ ਏ ਤਾਂ ਹੋਰਾਂ ਦੀ ਵੀ ਹੋ ਸਕਦੀ ਏ,, ਤੁਸੀਂ ਠੀਕ ਕਿਹਾ, ਪਰ ਅਫਸੋਸ ਹੈ ਕਿ ਵਿਕੀਪੀਡੀਆ ਵਿੱਚ ਓਹਨਾਂ ਸਭ ਦੀ ਮੱਦਦ ਕਰਨ ਦਾ ਕੋਈ ਠੋਸ ਪਰਬੰਧ ਨਹੀਂ ਹੈ, ਜਿਸਨੇ ਅਪਣੇ ਪੱਲਿਓਂ ਖਰਚਾ ਕਰਕੇ ਐਡੀਟਰ ਕਰਨਾ ਹੈ ਕਰੀ ਜਾਵੇ, ਕਦੇ ਕਦਾਈ ਕੋਈ ਬਾਹਰ ਦਾ ਟੂਰ ਕਰਾ ਦਿੱਤਾ ਜਾਏਗਾ ਜਾਂ ਇੱਜ਼ਤ ਮਾਣ ਕਰ ਦਿੱਤਾ ਜਾਏਗਾ,, ਕੋਈ ਕਿਸੇ ਕਾਰਣ ਐਡੀਟ ਨਹੀ ਕਰ ਸਕਦਾ ਨਾ ਕਰੇ, ਨਵੇਂ ਐਡੀਟਰ ਹੋਰ ਆ ਜਾਣਗੇ ਤੇ ਜੋ ਕੋਈ ਜਿੰਨਾ ਵੀ ਯੋਗਦਾਨ ਪਾ ਜਾਵੇ ਬਹੁਤ ਹੈ.

--param munde (ਗੱਲ-ਬਾਤ) 15:31, 14 ਅਗਸਤ 2016 (UTC)

ਟਿੱਪਣੀ[ਸੋਧੋ]

 1. ਮੈਂ ਸਹਿਮਤ ਹਾਂ ਕਿ ਸਮੁਚੇ ਭਾਈਚਾਰੇ ਦੀ ਜ਼ਿੰਮੇਵਾਰੀ ਹੈ ਕਿ ਅਜਿਹੇ ਵਰਤੋਂਕਾਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਕਿ ਫਾਊਂਡੇਸ਼ਨ ਤੋਂ ਮਦਦ ਮੰਗੀ ਜਾਵੇ। ਮੈਂ ਕੁਝ ਮਹੀਨੇ ਪਹਿਲਾਂ ਇੱਕ ਵਰਤੋਂਕਾਰ ਲਈ ਇੰਟਰਨੈੱਟ ਸੁਵਿਧਾ ਮੰਗੀ ਸੀ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਤੁਸੀਂ ਖੁਦ ਵੀ ਗਰਾਂਟ ਲਈ ਅਪਲਾਈ ਕਰ ਸਕਦੇ ਹੋ। ਇਸ ਬਾਰੇ ਮਿਲਕੇ ਪਰੋਗਰਾਮ ਬਣਾਉਣਾ ਪਊਗਾ। ਰਹੀ ਗੱਲ ਐਡੀਟਰਾਂ ਦੀ, ਮੈਂ ਚਾਹੂੰਗਾ ਕਿ ਭਾਈਚਾਰੇ ਵਿੱਚੋਂ ਕੋਈ ਇੱਕ ਜਾਂ ਵੱਧ ਲੋਕ ਮਿਲਕੇ ਇਹ ਜ਼ਿੰਮੇਵਾਰੀ ਸੰਭਾਲਣ। --Satdeep Gill (ਗੱਲ-ਬਾਤ) 14:04, 15 ਅਗਸਤ 2016 (UTC)
ਅੱਜ ਤੱਕ ਹੋਰ ਗਰਾਂਟਾਂ ਮੰਗਣ ਵਾਸਤੇ ਤਾਂ ਕਦੇ ਸਾਰੇ ਐਡੀਟਰ ਸ਼ਾਮਲ ਨਹੀਂ ਕੀਤੇ ਗਏ ਤੇ ਨਾ ਹੀ ਗਰਾਂਟ ਦੀ ਵਰਤੋਂ ਵਿੱਚ ਹੀ ਸਭ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਫੇਰ ਹੁਣ ਏਸ ਵਾਰ ਕਿਉਂ ਸਭ ਨੂੰ ਮੂਹਰੇ ਕੀਤਾ ਜਾ ਰਿਹਾ ਹੈ? ਵਿਕੀਪੀਡੀਆ ਪਰਬੰਧਨ ਕੁੱਝ ਕੁ ਹੱਥਾਂ ਵਿੱਚ ਹੀ ਸਿਮਟਿਆ ਅਨੁੁਭਵ ਹੁੰਦਾ ਹੈ... ਮਾਫ ਕਰਨਾ ਮੈਂ ਏਸ ਪੰਜਾਬੀ ਵਿਕੀਪੀਡੀਆ ਕਮਿਊਨਟੀ ਨੂੰ ਛੱਡ ਕੇ ਜਾ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਏਸ ਦਾ ਹਿੱਸਾ ਨਾ ਸਮਝਿਆ ਜਾਵੇ... ਜਦੋਂ ਮੈਂ ਐਡਿਟ ਕਰਨ ਦੇ ਯੋਗ ਹੋ ਜਾਵਾਂਗਾ, ਆਪੇ ਯੋਗਦਾਨ ਪਾਓਂਦਾ ਰਹਾਂਗਾ.. ਪਰ ਵਿਕੀਪੀਡੀਆ ਵੱਲੋਂ ਅਯੋਜਿਤ ਕਿਸੇ ਮੀਟਿੰਗ, ਵਰਕਸ਼ਾਪ, ਸੰਮੇਲਨ ਆਦਿ ਲਈ ਮੈਨੂੰ ਨਾ ਸੱਦਿਆ ਜਾਵੇ.

--param munde (ਗੱਲ-ਬਾਤ) 03:19, 17 ਅਗਸਤ 2016 (UTC)

param munde ਜੀ ਮੈਨੂੰ ਤੁਹਾਨੂੰ ਦੱਸਿਆ ਸੀ ਕਿ ਭਾਰਤੀ ਚੈਪਟਰ ਆਰਥਿਕ ਤੰਗੀ ਵਿੱਚੋਂ ਨਿਕਲ ਰਿਹਾ ਹੈ ਅਤੇ ਉਹ ਮਦਦ ਨਹੀਂ ਕਰ ਸਕਦੇ। ਅਮਰੀਕਾ ਦੀ ਟੀਮ ਨੂੰ ਬੇਨਤੀ ਕੀਤੀ ਸੀ ਪਰ ਇਸ ਤਰ੍ਹਾਂ ਦੀ ਕੋਈ ਵੀ ਮਦਦ ਲਈ ਬਹੁਤ ਸਮਾਂ ਲਾਕੇ ਪ੍ਰੋਗਰਾਮ ਬਣਾਉਣਾ ਪੈਂਦਾ ਹੈ। ਸਿਰਫ ਕਿਸੇ ਇੱਕ ਵਿਅਕਤੀ ਲਈ ਕੋਈ ਨਿੱਜੀ ਗ੍ਰਾਂਟ ਦੇਣ ਦੇ ਹੱਕ ਵਿੱਚ ਨਹੀਂ ਹੈ ਫਾਊਂਡੇਸ਼ਨ ਅਤੇ ਭਾਰਤੀ ਚੈਪਟਰ ਇਸ ਸਥਿਤੀ ਵਿੱਚ ਨਹੀਂ ਹੈ। ਮੈਂ ਇਹਨਾਂ ਦੋਵਾਂ ਬਾਰੇ ਸਿਰਫ਼ ਜਾਣਕਾਰੀ ਦੇ ਰਿਹਾ ਹਾਂ ਅਤੇ ਇਹਨਾਂ ਦੀਆਂ ਹਾਲਤਾਂ ਅਤੇ ਸ਼ਰਤਾਂ ਉੱਤੇ ਮੇਰਾ ਕੋਈ ਕਾਬੂ ਨਹੀਂ ਹੈ। ਅਸੀਂ ਸਾਰੇ ਵਾਲੰਟੀਅਰ ਹਾਂ ਅਤੇ ਜੇ ਕੋਈ ਵਿਅਕਤੀ ਪ੍ਰਬੰਧਕ ਬਣ ਜਾਂਦਾ ਹੈ ਤਾਂ ਉਸਦਾ ਮਤਲਬ ਵਿਕੀਪੀਡੀਆ ਉੱਤੇ ਸਾਫ ਸਫਾਈ ਦਾ ਕੰਮ ਕਰਨਾ ਹੈ। ਤੁਸੀਂ ਖੁਦ ਇਸ ਭੂਮਿਕਾ ਵਿੱਚ ਆ ਸਕਦੇ ਹੋ। ਹਰ ਵਿਅਕਤੀ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਂਦਾ ਹੈ। ਗ੍ਰਾਂਟ ਬਾਰੇ ਇੱਕ ਹੋਰ ਦੱਸ ਦੇਵਾਂ ਕਿ ਇਸ ਨੂੰ ਆਪਣੀ ਮਰਜ਼ੀ ਮੁਤਾਬਕ ਕੀਤੇ ਵੀ ਨਹੀਂ ਵਰਤਿਆ ਜਾ ਸਕਦਾ। ਜੇ ਵਰਕਸ਼ਾਪ ਲਈ ਪੈਸੇ ਆਏ ਹਨ ਤਾਂ ਵਰਕਸ਼ਾਪ ਹੀ ਹੋਵੇਗੀ।

ਸਗੋਂ ਥੋੜ੍ਹੇ ਹੱਥ ਵਿੱਚ ਸਭ ਕੁਝ ਨਾ ਸਿਮਟਿਆ ਰਹੇ ਇਸ ਲਈ ਹੀ ਮੈਂ ਕਿਹਾ ਹੈ ਕਿ ਕੋਈ ਵੀ ਗ੍ਰਾਂਟ ਮੰਗ ਸਕਦਾ ਹੈ। ਇੱਥੇ ਦੇਖੋ Grants:Start --Satdeep Gill (ਗੱਲ-ਬਾਤ) 05:32, 17 ਅਗਸਤ 2016 (UTC)

ਮੈਂ ਹੁਣੇ ਹੁਣੇ ਇੱਕ ਤਮਿਲ ਵਿਕੀਪੀਡੀਅਨ ਨਾਲ ਗੱਲ ਕੀਤੀ ਹੈ। ਉਸਦੇ ਮੁਤਾਬਕ ਨਿੱਜੀ ਆਰਥਿਕ ਲੋੜਾਂ ਦੀ ਪੂਰਤੀ ਲਈ ਫਾਊਂਡੇਸ਼ਨ ਦੇ Rapid Grants ਪ੍ਰੋਜੈਕਟ ਦੀ ਮਦਦ ਲਈ ਜਾ ਸਕਦੀ ਹੈ। ਪਰ ਇਸ ਲਈ ਪਹਿਲਾਂ ਤੋਂ ਪੂਰਾ ਪਲੈਨ ਬਣਾਉਣਾ ਪਵੇਗਾ। ਕਿ ਤੁਹਾਨੂੰ ਗ੍ਰਾਂਟ ਕਿਉਂ ਚਾਹੀਦੀ ਹੈ ? ਇਹ ਪ੍ਰੋਜੈਕਟ 1 ਤੋਂ 6 ਮਹੀਨੇ ਤੱਕ ਹੋ ਸਕਦਾ ਹੈ ਅਤੇ ਇਸ ਪ੍ਰੋਜੈਕਟ ਦੇ ਖਤਮ ਹੋਣ ਤੱਕ ਇਸ ਸਹਾਇਤਾ ਨਾਲ ਤੁਸੀਂ ਕਿੰਨਾ ਯੋਗਦਾਨ ਪਾ ਸਕੋਂਗੇ ? ਪੂਰਾ ਪਰੋਪੋਜ਼ਲ ਤਿਆਰ ਕਰਨਾ ਪਵੇਗਾ। ਅਤੇ ਇਸ ਗ੍ਰਾਂਟ ਲਈ ਵਿਅਕਤੀ ਨੂੰ ਖੁਦ ਅਪਲਾਈ ਕਰਨਾ ਹੋਵੇਗਾ ਅਤੇ ਖੁਦ ਹੀ ਸਾਰੇ ਬਿੱਲ ਵਗੈਰਾ ਭੇਜਣੇ ਹੋਣਗੇ। ਗ੍ਰਾਂਟ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਇੱਕ ਰਿਪੋਰਟ ਵੀ ਤਿਆਰ ਕਰਨੀ ਹੁੰਦੀ ਹੈ। ਇਸ ਸਭ ਵਿੱਚ ਮੈਂ ਮਦਦ ਕਰ ਸਕਦਾ ਹਾਂ ਪਰ ਹਰ ਕਿਸੇ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਹਾਲੇ ਤੱਕ ਜਿੰਨੀ ਗ੍ਰਾਂਟ ਆਈ ਹੈ ਉਹ ਕਿਸੇ ਖ਼ਾਸ ਪ੍ਰੋਗਰਾਮ ਲਈ ਆਈ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਜਗ੍ਹਾ ਨਹੀਂ ਲਗਾਈ ਜਾ ਸਕਦੀ। --Satdeep Gill (ਗੱਲ-ਬਾਤ) 06:27, 17 ਅਗਸਤ 2016 (UTC)
Satdeep Gill ਜੀ, ਤੁਸੀਂ ਵਿਕੀਪੀਡੀਆ ਦੇ ਪੁਰਾਣੇ ਪ੍ਰਬੰਧਕਾਂ ਵਿੱਚੋਂ ਹੋ, ਤੁਸੀਂ ਬੇਹਤਰ ਜਾਣਦੇ ਹੋਵੋਗੇ ਕਿ ਪੰਜਾਬੀ ਵਿਕੀਪੀਡੀਆ ਦਾ ਵਿਕਾਸ ਕਿਸਤਰਾਂ ਹੋ ਸਕਦਾ ਹੈ| ਤੁਹਾਡੇ ਸਰਕਲ ਵਿੱਚ ਦੇਸ਼ਭਰ ਦੀਆਂ ਭਾਸ਼ਾਵਾਂ ਦੇ ਐਡੀਟਰ ਸ਼ਾਮਿਲ ਹਨ, ਜੋ ਖੂਬ ਵਧ ਚੜ ਕੇ ਵਿਕੀਪੀਡੀਆ ਕਾਨਫਰੰਸ ਵਿੱਚ ਵੀ ਸ਼ਾਮਿਲ ਹੋਣ ਆਏ, ਪਰ ਅਫਸੋਸ ਇਹ ਹੈ ਕਿ ਇਸ ਕਾਨਫਰੰਸ ਵਿੱਚ (ਮੇਰੇ ਸਮੇਤ) ਬਹੁਤ ਸਾਰੇ ਪੰਜਾਬੀ ਐਡੀਟਰ ਸ਼ਾਮਿਲ ਹੋਣ ਲਈ ਨਹੀਂ ਆਏ| ਮੈਂ ਇੰਨਾ ਸਮਝਦਾ ਹਾਂ ਕਿ ਕਿ ਜੇਕਰ ਪੰਜਾਬੀ ਭਾਸ਼ਾ ਦਾ ਵਿਕਾਸ ਵਿਕੀਪੀਡੀਆ ਤੇ ਕਰਨਾ ਹੋਵੇ ਤਾਂ ਪੰਜਾਬੀ ਮਾਂ-ਬੋਲੀ ਵਾਲੇ ਐਡੀਟਰ ਹੀ ਇਸ ਕੰਮ ਨੂੰ ਤੇਜ਼ੀ ਨਾਲ ਅਤੇ ਵਧੀਆ ਤਰੀਕੇ ਨਾਲ ਕਰ ਸਕਦੇ ਹਨ| ਪਰ ਜਿੱਥੋਂ ਤੱਕ ਮੈਂ ਮਹਿਸੂਸ ਕੀਤਾ, ਜਿਆਦਾਤਰ ਅਜਿਹੇ ਪੰਜਾਬੀ ਵਿਦਵਾਨ/ਅਨੁਵਾਦਕ/ਲੇਖਕ/ਤਕਨੀਕੀ ਜਾਣਕਾਰ/ਪੰਜਾਬੀ ਭਾਸ਼ਾ ਪ੍ਰੇਮੀ ਅਪਣੀਆਂ ਅਪਣੀਆਂ ਵੈਬਸਾਈਟਾਂ/ਬਲੌਗ/ਫੇਸਬੁੱਕ ਪੇਜ ਆਦਿ ਉੱਤੇ ਸਰਗਰਮ ਰਹਿੰਦੇ ਹਨ| ਇਹ ਠੀਕ ਹੈ ਕਿ ਸਭ ਨੂੰ ਅਪਣੇ ਯੋਗਦਾਨ ਨੂੰ ਸੁਤੰਤਰ ਤੌਰ ਤੇ ਜਿੱਥੇ ਮਰਜੀ ਪਾਉਣ ਦੀ ਅਜ਼ਾਦੀ ਹੈ, ਤੇ ਅਜਿਹੇ ਐਡੀਟਰਾਂ ਨੂੰ ਕਿਸਤਰਾਂ ਵਿਕੀਪੀਡੀਆ ਉੱਤੇ ਜੋੜਿਆ ਜਾ ਸਕਦਾ ਹੈ, ਇਸ ਬਾਰੇ ਜੇਕਰ ਭਵਿੱਖ ਵਿੱਚ ਕੁੱਝ ਨਹੀਂ ਸੋਚਿਆ ਜਾਏਗਾ ਤਾਂ ਇਹ ਵਿਕਾਸ ਧੀਮਾ ਰਹੇਗਾ| ਤੁਸੀਂ ਮੈਨੂੰ ਪ੍ਰਬੰਧਕ ਬਣਾ ਵੀ ਦਿੰਦੇ ਹੋ ਤਾਂ ਵੀ ਮੈਂ ਕੀ ਕਰ ਸਕਾਂਗਾ? ਮੇਰੇ ਕੋਲ ਇੰਟਰਨੈੱਟ ਸੁਵਿਧਾ ਲਈ ਫਿਲਹਾਲ ਆਰਥਿਕ ਹਾਲਤ ਮਜ਼ਬੂਤ ਨਹੀਂ ਹੈ| ਮੈਨੂੰ ਨਹੀਂ ਪਤਾ ਕਿ ਵਿਕੀਪੀਡੀਆ ਫਾਊਂਡੇਸ਼ਨ ਵੱਲੋਂ ਅਜਿਹੇ ਐਡੀਟਰਾਂ ਦੀ ਮੱਦਦ ਕਰਨ ਦਾ ਕੀ ਸਿਸਟਮ ਹੈ, ਨਾ ਹੀ ਮੈਂ ਇਹ ਜਾਣਨ ਦਾ ਇੱਛੁੱਕ ਹਾਂ ਕਿ ਬਾਕੀ ਦੀਆਂ ਗਰਾਂਟਾਂ ਦੀ ਵਰਤੋਂ ਕਿਸਤਰਾਂ ਕੀਤੀ ਜਾਂਦੀ ਹੈ ਤੇ ਕਿਵੇਂ ਗ੍ਰਾਂਟ ਪ੍ਰਾਪਤ ਕੀਤੀ ਜਾਂਦੀ ਹੈ| ਮੈਂ ਵਿਕੀਪੀਡੀਆ ਉੱਤੇ ਅਜੇ ਸਿਰਫ ਇੱਕ ਐਡਿਟਿੰਗ/ਟਰਾਂਸਲੇਟਰ ਵਰਕਰ ਦੇ ਤੌਰ ਤੇ ਹੀ ਕੰਮ ਕਰਨਾ ਚਾਹੁੰਦਾ ਰਿਹਾ ਹਾਂ, ਤੇ ਜਦੋਂ ਮੇਰੀ ਆਰਥਿਕ ਹਾਲਤ ਸਹੀ ਹੋ ਜਾਏਗੀ, ਮੈਂ ਦੁਬਾਰਾ ਕੰਮ ਸ਼ੁਰੂ ਕਰ ਲਵਾਂਗਾ|...ਪਰ ਇੱਕ ਗੱਲ ਸਪੱਸ਼ਟ ਰੂਪ ਵਿੱਚ ਮੈਂ ਸਮਝ ਚੁੱਕਾ ਹਾਂ ਕਿ ਜਦੋਂ ਮੈਂ ਸਾਰਾ ਕੰਮ ਬਗੈਰ ਕਿਸੇ ਸ਼ਰਤ, ਆਰਥਿਕ ਸਹਾਇਤਾ ਤੋਂ ਹੀ ਕਰਨਾ ਹੋਇਆ ਤਾਂ ਇਸ ਕਮਿਊਨਟੀ ਤੋਂ ਮੈ ਕੀ ਲੈਣਾ ਹੈ? ਇਸਲਈ ਕਿਰਪਾ ਕਰਕੇ ਮੇਰੇ ਤੋਂ ਕੋਈ ਵੀ ਸਮਰਥਨ ਜਾਂ ਵਿਰੋਧ ਦੀ ਉਮੀਦ ਨਾ ਰੱਖੀ ਜਾਵੇ ਤੇ ਨਾ ਹੀ ਮੈ ਇਸ ਫਾਉਂਡੇਸ਼ਨ ਤੋਂ ਕਦੇ ਕੁੱਝ ਵੀ ਸਵੀਕਾਰ ਹੀ ਕਰਾਂਗਾ| ਇੱਕ ਆਮ ਨਾਗਰਿਕ ਦੇ ਤੋਰ ਤੇ ਅਪਣੀ ਖੁਸ਼ੀ ਤੋਂ ਜਦੋਂ ਹੋ ਸਕਿਆ ਐਡਿਟ ਕਰਦਾ ਰਹਾਂਗਾ| --param munde (ਗੱਲ-ਬਾਤ) 07:17, 17 ਅਗਸਤ 2016 (UTC)
ਕਾਨਫਰੰਸ ਦਾ ਇੱਕ ਮਕਸਦ ਸਮੁੱਚੇ ਭਾਰਤੀ ਉੱਪਮਹਾਂਦੀਪ ਦੇ ਐਡੀਟਰ ਇਕੱਠੇ ਕਰਨਾ ਸੀ। ਪੰਜਾਬ ਦੇ ਐਡੀਟਰਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਸੀ। ਇਹ ਸੱਦਾ ਵਿਕੀਪੀਡੀਆ ਉੱਤੇ ਲਾਗਤਰ ਚੱਲ ਰਿਹਾ ਸੀ। ਪੰਜਾਬੀ ਵਿਦਵਾਨਾਂ, ਸੰਸਥਾਵਾਂ ਨਾਲ ਜੁੜਨ ਦੀ ਗੱਲ ਹੈ ਤਾਂ ਹੁਣ ਪੰਜਾਬੀ ਯੂਨੀਵਰਿਸਟੀ ਵੀ ਵਿਕੀਪੀਡੀਆ ਨਾਲ ਮਿਲਕੇ ਕੰਮ ਕਰਨਾ ਚਾਹੁੰਦੀ ਹੈ। ਇਸਦੇ ਨਾਲ ਹੀ ਪੰਜਾਬ ਡਿਜੀਟਲ ਲਾਈਬ੍ਰੇਰੀ ਵੀ ਕੁਝ ਪਰੋਜੈਕਟਾਂ ਵਿੱਚ ਮਦਦ ਕਰਨਾ ਚਾਹੁੰਦੀ ਹੈ। ਕਈ ਲੇਖਕ ਵਿਕੀਸਰੋਤ ਲਈ ਆਪਣੀਆਂ ਕਿਤਾਬਾਂ ਦੇ ਚੁੱਕੇ ਹਨ। ਮੈਂ ਮੰਨਦਾ ਹਾਂ ਕਿ ਪੰਜਾਬੀ ਵਿਦਵਾਨ/ਅਨੁਵਾਦਕ/ਲੇਖਕ/ਤਕਨੀਕੀ ਜਾਣਕਾਰ/ਪੰਜਾਬੀ ਭਾਸ਼ਾ ਪ੍ਰੇਮੀ ਆਦਿ ਦੀ ਬਹੁਤਾਦ ਨਾਲ ਹੀ ਤੇਜ਼ ਵਿਕਾਸ ਹੋ ਸਕਦਾ ਹੈ। ਪਰ ਮੈਂ ਤੁਹਾਡਾ ਧਿਆਨ ਇਸ ਗੱਲ ਵੱਲ ਵੀ ਦਿਵਾਉਣਾ ਚਾਹੁੰਗਾ ਕਿ ਪੰਜਾਬੀ ਵਿਕੀ ਇਸ ਸਮੇਂ ਭਾਰਤੀ ਭਾਸ਼ਾਵਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਵਿਕੀਪੀਡੀਆਵਾਂ ਵਿੱਚੋਂ ਇੱਕ ਹੈ। ਫਾਊਂਡੇਸ਼ਨ ਹਾਲੇ ਤੱਕ ਨਿੱਜੀ ਸਹਾਇਤਾ ਨਹੀਂ ਦਿੰਦੀ ਸੀ ਪਰ ਹੁਣ ਨਵੇਂ ਪ੍ਰੋਗਰਾਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਤੁਹਾਨੂੰ ਲੱਗੇ ਕਿ ਤੁਸੀਂ ਗ੍ਰਾਂਟ ਲਈ ਅਪਲਾਈ ਕਰਨਾ ਹੈ ਤਾਂ ਮੈਨੂੰ ਦੱਸਿਓ। ਮੈਂ ਤੁਹਾਡੀ ਪੂਰੀ ਮਦਦ ਕਰਾਂਗਾ।--Satdeep Gill (ਗੱਲ-ਬਾਤ) 12:07, 17 ਅਗਸਤ 2016 (UTC)
ਕਾਨਫਰੰਸ ਬਾਰੇ ਮੇਰੇ ਮਨ ਵਿੱਚ ਕੁੱਝ ਵੀ ਖਾਸ ਨਹੀਂ ਹੈ, ਇੰਨਾ ਜਰੂਰ ਹੈ ਕਿ ਇਸ ਕਾਨਫਰੰਸ ਵਿੱਚ ਬਹੁਤ ਘੱਟ ਗਿਣਤੀ ਦੇ ਪੰਜਾਬੀ ਐਡਿਟਰਾਂ ਨੇ ਹਿੱਸਾ ਲਿਆ| ਬਾਕੀ ਐਡੀਟਰ ਅਪਣੇ ਘਰ ਸ਼ਾਂਤ ਬੈਠੇ ਰਹੇ, ਤੇ ਉਹਨਾਂ ਵਿੱਚੋਂ ਸਭ ਤੋਂ ਨੇੜੇ ਮੈਂ ਸੀ ਜਿਸਦਾ ਘਰ ਕਾਨਫਰੰਸ ਦੀ ਸਾਈਟ ਤੋਂ ਸਿਰਫ 4 ਪੰਜ ਕੁ ਕਿਲੋਮੀਟਰ ਤੇ ਹੀ ਸੀ, ਪਰ ਮੈਂ ਵੀ ਉੱਥੇ ਪੂਰੇ ਤਿੰਨ ਦਿਨ ਸ਼ਾਮਿਲ ਨਹੀਂ ਹੋ ਸਕਿਆ| ਬੇਸ਼ੱਕ ਸਭ ਨੂੰ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ, ਪਰ ਜੇਕਰ ਪ੍ਰਬੰਧਕ ਦੱਸਣਗੇ ਹੀ ਨਹੀ ਕਿ ਕੀ ਕੰਮ ਕਰਨਾ ਹੈ ਉੱਥੇ ਤਾਂ ਕੋਈ ਕਿਵੇਂ ਸ਼ਾਮਿਲ ਹੋ ਸਕਦਾ ਸੀ? ਮੇਰੇ ਖਿਆਲ ਨਾਲ ਇਹ ਕੰਮ ਸਾਰੇ ਮੌਜੂਦਾ ਐਕਟਿਵ ਤੇ ਗੈਰ-ਐਕਟਿਵ ਐਡੀਟਰਾਂ ਨੂੰ ਨਾਲ ਰਲਮਿਲ ਕੇ ਕੀਤਾ ਜਾਣ ਵਾਲਾ ਕੰਮ ਸੀ ਪਰ ਸਟੈਲਨਜੀਤ, ਮਾਨਵਪ੍ਰੀਤ, ਪਰਵੀਰ ਗਰੇਵਾਲ ਤੋ ਇਲਾਵਾ ਤੁਸੀ ਕਿਸੇ ਹੋਰ ਨੂੰ ਸ਼ਾਮਿਲ ਕਰਨ ਦੀ ਜਰੂਰਤ ਹੀ ਨਹੀ ਸਮਝੀ| ਹਰਵਿੰਦਰ ਜੀ ਵੀ ਅਖੀਰੀ ਦਿਨਾਂ ਵਿੱਚ ਖੁਦ ਹੀ ਸ਼ਾਮਿਲ ਹੋਏ ਤੇ ਮੇਰੇ ਦੁਆਰਾ ਵੀ ਦੋ ਚਾਰ ਵਾਰ ਪੁੱਛਣ ਤੇ ਮੈਨੂੰ ਕੋਈ ਕੰਮ ਨਹੀ ਸੌਂਪਿਆ ਗਿਆ|

ਤੁਸੀਂ ਪੰਜਾਬੀ ਵਿਕੀਪੀਡੀਆ ਦਾ ਜਿਵੇਂ ਵਿਕਾਸ ਕਰ ਰਹੇ ਹੋ, ਕਰਦੇ ਰਹੋ,,, ਸ਼ਾਇਦ ਵਿਕੀਪੀਡੀਆ ਉੱਤੇ ਲੇਖਾਂ ਦੀ ਐਡਿਟਿੰਗ ਨਾਲ਼ੋਂ ਬਾਹਰੀ ਗਤੀਵਿਧੀਆਂ ਰਾਹੀਂ ਜਿਆਦਾ ਵਿਕਾਸ ਹੁੰਦਾ ਹੈ ਤੇ ਅਜਿਹੇ ਕਾਰਜਕਰਤਾ ਹੀ ਅਸਲੀ ਕਾਰਜਕਰਤਾ ਗਿਣੇ ਜਾਂਦੇ ਹਨ, ਬਾਕੀ ਤਾਂ ਐਵੇਂ ਹੀ ਟਾਈਮ ਪਾਸ ਕਰੀ ਜਾਂਦੇ ਹਨ ਜਿਹਨਾਂ ਨੂੰ ਕਦੇ ਕੋਈ ਇਨਾਮ ਦਾ ਲਾਲਚ ਦੇ ਕੇ ਕੰਮ ਕਰਵਾ ਲਓ ਤੇ ਕਦੇ ਕੋਈ ਪ੍ਰਤੀਯੋਗਤਾ ਰੱਖ ਕੇ ਉਹਨਾ ਨੂੰ ਕੰਮ ਲਗਾਈ ਰੱਖੋ| ਮੈਂ ਇੱਕ ਸਾਲ ਵਿੱਚ ਵਿਕੀਪੀਡੀਆ ਨੂੰ ਇੱਕਲਾ ਹੀ 50 ਲੱਖ ਬਾਈਟਸ ਬਗੈਰ ਹਵਾਲਿਆਂ ਵਾਲੇ ਕੌਪੀਪੇਸਟਾਂ ਤੋਂ ਅਤੇ ਸਮੇਤ ਹਵਾਲੇ ਆਦਿ ਦੇ 1 ਕਰੋੜ ਬਾਈਟਸ ਤੱਕ ਦੇ ਲੇਖ ਦੇ ਸਕਦਾ ਹਾਂ, ਪਰ ਮੇਰੇ ਕੋਲ ਸੁਵਿਧਾਵਾਂ ਨਹੀਂ ਹਨ| ਤੇ ਮੇਰੇ ਖਿਆਲ ਨਾਲ ਹੁਣ ਤੱਕ ਦੇ ਕਿਸੇ ਸਾਲ ਦੇ ਐਵਰੇਜ ਆਂਕੜਿਆ ਮੁਤਾਬਿਕ ਸ਼ਾਇਦ ਹੀ ਪੰਜਾਬੀ ਵਿਕੀਪੀਡੀਆ ਉੱਤੇ ਇੱਕ ਕਰੋੜ ਬਾਈਟਸ ਦਾ ਕੰਮ ਇੱਕ ਸਾਲ ਵਿੱਚ ਹੁੰਦਾ ਹੋਵੇ| --param munde (ਗੱਲ-ਬਾਤ) 12:33, 17 ਅਗਸਤ 2016 (UTC)

ਤੁਹਾਡਾ ਕੰਮ ਬਹੁਤ ਮਹੱਤਵਪੂਰਨ ਹੈ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਨੈੱਟ ਦੀ ਸੁਵਿਧਾ ਦਿਵਾਉਣ ਵਿੱਚ ਸਹਾਈ ਹੋ ਸਕਾਂ। ਕਾਨਫਰੰਸ ਵਿੱਚ ਕੰਮ ਹਰ ਕਿਸੇ ਨੇ ਆਪਣੀ ਸਮਰੱਥਾ ਮੁਤਾਬਕ ਕੀਤਾ ਹੈ। ਕੰਮ ਸੌਂਪਣ ਲਈ ਮੈਂ ਕੋਈ ਅਥਾਰਟੀ ਨਹੀਂ ਸੀ। ਪਿਛਲੇ ਇੱਕ ਸਾਲ ਤੋਂ ਟੀਮਾਂ ਵਿੱਚ ਸ਼ਾਮਲ ਹੋਣ ਸੰਬੰਧੀ ਸੱਥ ਉੱਤੇ ਨੋਟਿਸ ਪੈਂਦੇ ਰਹੇ ਹਨ। ਹਰਵਿੰਦਰ ਜੀ ਨੇ ਵੀ ਸਪਾਂਸਰ ਲੱਭਣ ਲਈ ਆਪਣਾ ਯੋਗਦਾਨ ਆਪ ਪਾਇਆ ਸੀ। ਬਾਕੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਕੰਮ ਕਰਨਾ ਕੋਈ ਸ਼ਰਤ ਨਹੀਂ ਸੀ ਅਤੇ ਕੁਝ ਕੰਮ ਜਗ੍ਹਾ ਉੱਤੇ ਪਹੁੰਚ ਕੇ ਹੀ ਕੀਤੇ ਜਾ ਸਕਦੇ ਹਨ। ਬਾਕੀ ਕਾਨਫਰੰਸ ਤੋਂ ਕੁਝ ਦਿਨ ਪਹਿਲਾਂ ਅਤੇ ਕਾਨਫਰੰਸ ਦੇ ਦੌਰਾਨ ਮੈਂ ਇੰਨਾ ਮਸ਼ਰੂਫ ਸੀ ਕਿ ਆਪਣੇ ਪਾਪਾ ਦਾ ਪਤਾ ਲੈਣ ਪਟਿਆਲਾ ਵੀ ਨਹੀਂ ਜਾ ਸਕਿਆ। ਉਹਨਾਂ ਨੂੰ ਲਗਾਤਾਰ ਬੁਖਾਰ ਰਿਹਾ 15 ਦਿਨ ਅਤੇ ਉਹ ਵੀ ਸ਼ਾਮਲ ਨਹੀਂ ਹੋ ਸਕੇ ਕਾਨਫਰੰਸ ਵਿੱਚ। ਬਾਕੀ ਮੇਰੇ ਮੁਤਾਬਕ ਹੁਣ ਇਹ ਚਰਚਾ ਸੱਥ ਦੀ ਪ੍ਰਕਿਰਤੀ ਤੋਂ ਬਾਹਰ ਜਾ ਰਹੀ ਹੈ। ਜੇ ਕਿਸੇ ਗੱਲ ਦਾ ਕੋਈ ਹੱਲ ਕੱਢਣ ਵਾਲੀ ਚਰਚਾ ਹੋਵੇਗਾ ਤਾਂ ਅੱਗੇ ਚਰਚਾ ਲਿਜਾਉਣ ਦਾ ਫ਼ਾਇਦਾ ਹੈ। ਨਿੰਦਾ ਜਾਂ ਵਿਅੰਗ ਕਰਨ ਨਾਲ ਕੁਝ ਉਸਾਰੂ ਨਹੀਂ ਹੋ ਸਕਦਾ। ਜਲਦ ਹੀ ਇੱਕ ਮੀਟਿੰਗ ਰੱਖੀ ਜਾਵੇਗੀ। ਮੇਰੇ ਮੁਤਾਬਕ ਉਸ ਵਿੱਚ ਸ਼ਾਮਲ ਹੋਕੇ ਸਭ ਨੂੰ ਸ਼ੱਕ ਦੂਰ ਕਰ ਲੈਣੇ ਚਾਹੀਦੇ ਹਨ। --Satdeep Gill (ਗੱਲ-ਬਾਤ) 17:09, 17 ਅਗਸਤ 2016 (UTC)
param munde ਜੀ, ਸਿਰਫ ਤੁਹਾਨੂੰ ਹੀ ਨਹੀਂ ਬਲਕਿ ਅਜਿਹੇ ਕੁਝ ਹੋਰ ਸਾਥੀ ਵੀ ਹਨ ਜਿਨ੍ਹਾਂ ਨੂੰ ਕਾਨਫਰੰਸ ਦੀ ਤਿਆਰੀ ਅਤੇ ਕੰਮਾਂ ਨੂੰ ਲੈ ਕਿ ਕੁਝ ਸ਼ਿਕਾਇਤਾਂ ਹਨ। ਇਸ ਲਈ ਬਿਹਤਰ ਹੋਵੇਗਾ ਕਿ ਕਿਸੇ ਵੀ ਨਿਸ਼ਕਰਸ਼ ਤੇ ਪਹੁੰਚਣ ਤੋਂ ਪਹਿਲਾਂ ਆਪਾਂ ਸਾਰੇ ਬਹਿ ਕੇ ਇਸ ਬਾਰੇ ਗੱਲਬਾਤ ਕਰੀਏ। ਮੈਂ ਤੁਹਾਨੂੰ ਅਤੇ ਬਾਕੀ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰੂਂਗੀ ਕਿ ਜਦੋਂ ਵੀ ਮੀਟਿੰਗ ਰੱਖੀ ਜਾਵੇ, ਉਸ ਵਿੱਚ ਸ਼ਾਮਿਲ ਹੋਵੋ ਅਤੇ ਇਸ ਮਸਲੇ ਨੂੰ ਸੁਲਝਾਵੋ। --Dr. Manavpreet Kaur (ਗੱਲ-ਬਾਤ) 05:08, 20 ਅਗਸਤ 2016 (UTC)
Dr. Manavpreet Kaur ਜੀ, ਹੁਣ ਜੋ ਬੀਤ ਲਿਆ, ਸੋ ਬੀਤ ਲਿਆ, ਇਸਦੇ ਬਾਰੇ ਸ਼ਿਕਾਇਤਾਂ ਕਰਨ/ਸੁਣਨ ਦੀ ਜਗਹ ਅੱਗੇ ਵਾਸਤੇ ਕੁੱਝ ਨੀਤੀਆਂ ਬਣਾਈਆਂ ਜਾਣ ਕਿ ਜਦੋਂ ਵੀ ਬਿਕੀਪੀਡੀਆ ਸਬੰਧੀ ਕੋਈ ਗਤੀਵਧੀ ਲਈ ਪ੍ਰਬੰਧ ਹੋਣਾ ਹੋਵੇ ਤਾਂ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਨੂੰ ਕਿਵੇਂ ਨਾਲ ਰੱਖਿਆ ਜਾਵੇ ਅਤੇ ਸਭ ਦੀ ਸਾਂਝੀ ਸਹਾਇਤਾ ਵਾਸਤੇ ਕਿਵੇਂ ਕੋਈ ਉੱਦਮ ਕੀਤਾ ਜਾਵੇ! ਪੰਜਾਬੀ ਵਿਕੀਪੀਡੀਆ ਦਾ ਅਸਲ ਵਿਕਾਸ ਇੱਥੇ ਇਸ ਸਾਈਟ ਤੇ ਹੋਣਾ ਹੈ ਅਤੇ ਇੱਥੇ ਕੰਮ ਸਿੱਖ ਚੁੱਕੇ ਐਡੀਟਰ ਜੇਕਰ ਕਿਸੇ ਕਾਰਨ ਇਨਐਕਟਿਵ ਹੋ ਜਾਣਗੇ ਤਾਂ ਦੁਬਾਰਾ ਤੋਂ ਨਵੇਂ ਐਡੀਟਰਾਂ ਨੂੰ ਟਰੇਨਿੰਗ ਦੇਣ ਵਾਸਤੇ ਮਿਹਨਤ ਕਰਨੀ ਪਏਗੀ, ਤੇ ਫਾਊਂਡੇਸ਼ਨ ਦੇ ਖਰਚ ਤੇ ਵਰਕਸ਼ਾਪਾਂ ਲਗਾਉਣੀਆਂ ਪੈਣਗੀਆਂ! ਇਹਦੇ ਨਾਲ਼ੋਂ ਜੇਕਰ ਪੁਰਾਣੇ ਕੰਮ ਸਿੱਖ ਚੁੱਕੇ ਐਡੀਟਰਾਂ ਨੂੰ ਵੀ ਨਾਲ ਹੀ ਸੰਭਾਲ ਲਿਆ ਜਾਂਦਾ ਹੈ ਤਾਂ ਇਹ ਵਿਕਾਸ ਐਕਪੋਨੈਂਸ਼ੀਅਲੀ ਤੇਜ਼ ਹੋ ਸਕਦਾ ਹੈ, ਜਿਵੇਂ ਮੈਂ ਉੱਪਰ ਲਿਖਿਆ ਕਿ 1 ਕਰੋੜ ਬਾਈਟ ਦੇ ਲੇਖ ਤਾਂ ਕੋਈ ਇੱਕੋ ਐਡੀਟਰ ਵੀ ਦੇ ਸਕਦਾ ਹੈ, ਤੇ ਜੇਕਰ 10 ਐਡੀਟਰ ਵੀ ਇੰਨਾ ਕੁ ਕੰਮ ਕਰਨ ਤਾਂ ਇੱਕ ਸਾਲ ਵਿੱਚ ਉੱਚਤਮ ਕੁਆਲਟੀ ਦੇ 50000 ਲੇਖ ਬਣ ਸਕਦੇ ਹਨ! ਤੇ ਅਜਿਹਾ ਕਰਨ ਵਾਸਤੇ ਕੀ ਸੁਵਿਧਾਵਾਂ ਮੁੱਹਈਆ ਹੋਣੀਆਂ ਚਾਹੀਦੀਆਂ ਹਨ, ਇਹ ਸੋਚਣ ਦੀ ਜਰੂਰਤ ਹੈ! ਇਸਦੇ ਲਈ ਕੁੱਝ ਅਜਿਹਾ ਕੀਤਾ ਜਾ ਸਕਦਾ ਹੈ ਕਿ ਕੁੱਝ ਖਾਸ ਪੜਾਅ ਪਾਰ ਕਰਨ ਤੋਂ ਬਾਦ ਐਡੀਟਰਾਂ ਨੂੰ ਯੋਗਤਾ ਮੁਤਾਬਿਕ ਕੁੱਝ ਸੁਵਿਧਾਵਾਂ ਮਿਲ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹਨਾ ਨੂੰ ਅਪਣਾ ਯੋਗਦਾਨ ਪਾਉਣ ਤੋਂ ਕੋਈ ਦਿੱਕਤ ਨਾ ਆ ਸਕੇ! ਹੋ ਸਕਦਾ ਹੈ ਫਾਉਂਡੇਸ਼ਨ ਵੱਲੋ ਅਜਿਹੀ ਕੋਈ ਯੋਜਨਾ ਨਾ ਹੋਵੇ, ਪਰ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਕੁੱਝ ਹੋ ਨਹੀਂ ਸਕਦਾ! ਵਿਕੀਪੀਡੀਆ ਤੇ ਕੰਮ ਕਰਨ ਦਾ ਕੋਈ ਐਡੀਟਰ ਕੁੱਝ ਨਹੀਂ ਮੰਗਦਾ, ਪਰ ਵਿਕੀਪੀਡੀਆ ਲਈ ਕੰਮ ਕਰਨ ਵਾਸਤੇ ਜਰੂਰੀ ਸਮਾਨ (ਕੰਪਿਊਟਰ, ਇੰਟਰਨੈੱਟ, ਕਿਤਾਬਾਂ, ਕੈਮਰਾ, ਸਕੈਨਰ, ਪੇਡ ਟਾਇਪਿੰਗ ਸੌਫਟਵੇਅਰ, ਕੀ ਬੋਰਡ, ਮਾਊਸ .ਆਦਿ) ਵਿੱਚੋਂ ਜਿਸ ਐਡੀਟਰ ਕੋਲ ਜਿਸ ਚੀਜ਼ ਦੀ ਘਾਟ ਹੋਵੇ, ਉਸਨੂੰ ਬਗੈਰ ਉਸਦੀ ਮਾਲੀ ਹਾਲਤ ਨੂੰ ਦੇਖਣ ਤੋਂ ਹੀ ਮੁਹੱਈਆ ਹੋਣੇ ਚਾਹੀਦੇ ਹਨ!

ਇਸਤੋਂ ਇਲਾਵਾ ਹਰੇਕ ਐਡੀਟਰ ਦੀ ਅਪਣੀ ਨਿਰਾਲੀ ਯੋਗਤਾ ਹੋ ਸਕਦੀ ਹੈ ਤੇ ਉਹਨਾਂ ਸਭ ਦੇ ਇਕੱਠੇ ਸਾਂਝੇ ਯੋਗਦਾਨ ਸਦਕਾ ਹੀ ਕੋਈ ਸ਼ੁੱਧ ਵਿਕਾਸ ਤੇਜ਼ੀ ਨਾਲ ਸੰਭਵ ਹੋ ਸਕਦਾ ਹੈ! ਸਭ ਨੂੰ ਇਕੱਠਾ ਬਰਾਬਰ ਹੀ ਰੱਖ ਕੇ ਚੱਲਣ ਨਾਲ ਹੀ ਸਾਰੇ ਕਮਿਉਨਟੀ ਮੈਂਬਰ ਖੁਸ਼ ਰਹਿ ਸਕਦੇ ਹਨ! ਅਜੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਵਿਕੀਪੀਡੀਆ ਉੱਤੇ ਕੰਮ ਕਰਨ ਬਾਰੇ ਉੱਕਾ ਹੀ ਕੁੱਝ ਨਹੀਂ ਜਾਣਦੇ, ਤੇ ਪੁੱਛਦੇ ਰਹਿੰਦੇ ਹਨ ਕਿ ਕਿਵੇਂ ਐਡਿਟ ਕਰਨਾ ਹੈ, ਉਹਨਾਂ ਨੂੰ ਸਿਖਾਉਣ ਲਈ, ਉਤਸਾਹਿਤ ਕਰਨ ਲਈ ਵਰਕਸ਼ਾਪਾਂ ਆਦਿ ਕਰਨੀਆਂ ਵੀ ਜਰੂਰੀ ਹਨ, ਪਰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਕੰਮ ਸਿੱਖ ਜਾਣ ਤੋਂ ਬਾਦ ਉਹਨਾਂ ਨੇ ਆਖਿਰ ਇੱਥੇ ਆ ਕੇ ਚਰਚਾ ਵਿੱਚ ਭਾਗ ਵੀ ਲੈਣਾ ਹੈ ਤੇ ਅਪਣੀਆਂ ਸਮੱਸਿਆਵਾਂ ਵੀ ਦੱਸਣੀਆਂ ਹਨ! ਜੇਕਰ ਪੁਰਾਣੇ ਐਡੀਟਰ ਪਹਿਲਾਂ ਹੀ ਵਿਕੀਪੀਡੀਆ ਤੇ ਐਡਿਟ ਕਰਨ ਤੋਂ ਟਲ ਰਹੇ ਹੋਣ ਤਾਂ ਨਵੇਂ ਵੀ ਕਿਸੇ ਦਿਨ ਇਹੀ ਕੁੱਝ ਕਰਨਗੇ! ਇਸਲਈ ਪੁਰਾਣੇ ਐਡੀਟਰਾਂ ਦੀਆਂ ਸਮੱਸਿਆਵਾਂ ਤੇ ਧਿਆਨ ਦੇਣਾ ਵੀ ਉੰਨਾ ਹੀ ਜਿਆਦਾ ਬੁਨਿਆਦੀ ਤੌਰ ਤੇ ਜਰੂਰੀ ਹੈ ਜਿੰਨਾ ਨਵੇਂ ਐਡੀਟਰਾਂ ਨੂੰ ਸੱਦਣਾ ਤੇ ਸਿਖਾਉਣਾ!

ਇਸ ਸਭ ਦੇ ਲਈ ਜਿਆਦਾਤਰ ਸੱਤਦੀਪ ਕੋਲ ਰੋਣਾ ਰੋਇਆ ਜਾਂਦਾ ਹੈ ਕਿਉਂਕਿ ਉਹ ਹੀ ਸਭ ਗਤੀਵਿਧੀਆਂ ਵਿੱਚ ਵਧ-ਚੜ ਕੇ ਹਿੱਸ਼ਾ ਲੈਂਦਾ ਮਿਲਦਾ ਹੈ, ਇਸਲਈ ਸਭ ਨੂੰ ਇੰਝ ਲਗਦਾ ਹੈ ਜਿਵੇੰ ਸੱਤਦੀਪ ਸਭ ਸਮੱਸਿਆਵਾਂ ਫਾਉਂਡੇਸ਼ਨ ਅੱਗੇ ਪੇਸ਼ ਕਰਨ ਲਈ ਅੱਗੇ ਹੋ ਸਕਦਾ ਹੈ! ਤੇ ਸੱਤਦੀਪ ਅਨੁਸਾਰ ਇਹ ਸਭ ਕੁੱਝ ਉਸਦੇ ਵਸ ਦੀ ਗੱਲ ਨਹੀਂ ਹੈ! --param munde (ਗੱਲ-ਬਾਤ) 11:09, 20 ਅਗਸਤ 2016 (UTC)

ਵਿਕੀਪੀਡੀਆ ਸਿੱਖਿਆ ਪ੍ਰੋਗਰਾਮ[ਸੋਧੋ]

ਵਿਕੀਮੀਡੀਆ ਕਾਨਫਰੰਸ ਇੰਡੀਆ 2016 ਦੀ ਮੁੱਖ ਮਹਿਮਾਨ ਕੈਥਰੀਨ ਮਾਹੇਰ ਨੇ ਰਾਜਧਾਨੀ ਦਿੱਲੀ ਵਿਚ ਕੁਝ ਸੰਸਥਾਵਾਂ ਨਾਲ ਮੁਲਾਕਾਤ ਕੀਤੀ ਸੀ ਜਿਸ ਵਿਚ ਉਹਨਾਂ ਭਾਰਤ ਵਿਚ ਵਿਕੀਮੀਡੀਆ ਦੀਆਂ ਭੱਵਿਖੀ ਗਤੀਵਿਧੀਆਂ ਤੇ ਯੋਜਨਾਬੰਦੀ ਬਾਰੇ ਗੱਲਬਾਤ ਕੀਤੀ। ਸਿੱਟੇ ਵਜੋਂ ਵਿਕੀਮੀਡੀਆ ਇੰਡੀਆ ਅਤੇ ਪੰਜਾਬੀ ਵਿਕੀਮੀਡੀਅਨਸ ਦਿੱਲੀ ਵਿਚ ਵਿਕੀਪੀਡੀਆ ਸਿੱਖਿਆ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ। ਇਸ ਪ੍ਰੋਗਰਾਮ ਦੇ ਤਹਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਵਿਕੀਪੀਡੀਆ ਉੱਪਰ ਕੰਮ ਕਰਨ ਦੀ ਜਾਚ ਸਿਖਾਈ ਜਾਵੇਗੀ। ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਭਰੋਸਾ ਦਿਵਾਇਆ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਹਰ ਸੰਭਵ ਸਮਰਥਨ ਦੇਣਗੇ। ਇਸਦੇ ਬਾਰੇ ਹੇਠਲੇ ਲਿੰਕ ਨੂੰ ਵੀ ਦੇਖਿਆ ਜਾ ਸਕਦਾ ਹੈ।

ਮੈਂ ਸਾਰੇ ਪੰਜਾਬੀ ਵਿਕੀਮੀਡੀਅਨਸ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਪ੍ਰੋਗਰਾਮ ਦਾ ਸਮਰਥਨ ਕਰਨ ਅਤੇ ਆਪਣੇ ਵਿਚਾਰ ਵੀ ਪੇਸ਼ ਕਰਨ। ਜੇਕਰ ਇਹ ਕਾਰਜ ਨੇਪਰੇ ਚੜਦਾ ਹੈ ਤਾਂ ਸਾਰੇ ਵਿਕੀਮੀਡੀਅਨਸ ਨੂੰ ਬੇਨਤੀ ਹੈ ਕਿ ਉਹ ਇਸ ਪ੍ਰੋਗਰਾਮ ਵੱਲ ਤੱਵਜੋ ਦੇਣ ਅਤੇ ਪ੍ਰੋਗਰਾਮ ਦੇ ਤਹਿਤ ਬਣ ਰਹੇ ਲੇਖਾਂ ਨੂੰ ਰਿਵੀਊ ਕਰਨ ਵਿਚ ਮਦਦ ਕਰਨ।--Gaurav Jhammat (ਗੱਲ-ਬਾਤ) 16:59, 17 ਅਗਸਤ 2016 (UTC)

ਸਮਰਥਨ[ਸੋਧੋ]

 1. YesY --Sony dandiwal (ਗੱਲ-ਬਾਤ) 05:30, 18 ਅਗਸਤ 2016 (UTC)
 2. YesY --Satdeep Gill (ਗੱਲ-ਬਾਤ) 10:39, 18 ਅਗਸਤ 2016 (UTC)
 3. YesY-- Amrit 04:05, 20 ਅਗਸਤ 2016 (UTC)
 4. YesY Nitesh Gill (ਗੱਲ-ਬਾਤ) 04:28, 20 ਅਗਸਤ 2016 (UTC)
 5. YesY --Dr. Manavpreet Kaur (ਗੱਲ-ਬਾਤ) 05:01, 20 ਅਗਸਤ 2016 (UTC)
 6. YesY Stalinjeet (ਗੱਲ-ਬਾਤ) 08:43, 20 ਅਗਸਤ 2016 (UTC)
 7. YesY --param munde (ਗੱਲ-ਬਾਤ) 11:15, 20 ਅਗਸਤ 2016 (UTC)
 8. YesY --Satnam S Virdi (ਗੱਲ-ਬਾਤ) 11:26, 20 ਅਗਸਤ 2016 (UTC)
 9. YesY --Tow (ਗੱਲ-ਬਾਤ) 17:51, 20 ਅਗਸਤ 2016 (UTC)
 10. YesY ----Harvinder Chandigarh (ਗੱਲ-ਬਾਤ) 20:47, 20 ਅਗਸਤ 2016 (UTC)
 11. YesY --Gurbakhshish chand (ਗੱਲ-ਬਾਤ) 03:34, 21 ਅਗਸਤ 2016 (UTC)

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

 1. ਇਸ ਵਿੱਚ ਮੈਂ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗਾ।--Satdeep Gill (ਗੱਲ-ਬਾਤ) 10:39, 18 ਅਗਸਤ 2016 (UTC)
 2. ਅਧਿਆਪਨ ਵਿੱਚ ਹੋਣ ਦੇ ਨਾਤੇ ਇਹ ਮੇਰਾ ਨੈਤਿਕ ਫਰਜ਼ ਬਣਦਾ ਹੈ ਕਿ ਮੈਂ ਇਸ ਮੁਹਿੰਮ ਵਿੱਚ ਸ਼ਾਮਿਲ ਹੋਵਾਂ। ਮੈਂ ਪੁਰਜ਼ੋਰ ਕੋਸ਼ਿਸ਼ ਕਰਾਂਗੀ ਕਿ ਇਸ ਮੁਹਿੰਮ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਪਾਵਾਂ।--Dr. Manavpreet Kaur (ਗੱਲ-ਬਾਤ) 05:01, 20 ਅਗਸਤ 2016 (UTC)
 3. ਮੈਂ ਵੀ ਇਸ ਵਿੱਚ ਹਰ ਤਰਾਂ ਦਾ ਯੋਗਦਾਨ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ! --param munde (ਗੱਲ-ਬਾਤ) 11:14, 20 ਅਗਸਤ 2016 (UTC)
 4. ਮੈਂ ਵੀ ਪੂਰਾ ਸਮਰਥਨ ਕਰਦਾ ਹਾਂ ਇਸ ਮੁਹਿੰਮ ਦਾ। --Satnam S Virdi (ਗੱਲ-ਬਾਤ)
 5. ਇਸ ਵਿੱਚ ਮੈਂ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗਾ |ਪਰ ਗੌਰਵ ਜੀ ਇਸਦੀ ਸਾਨੂੰ ਤਾਂ ਪ੍ਰੋਗਰਾਮ ਸਮੇਂ ਕੋਈ ਖ਼ਬਰ ਨਹੀਂ ਸੀ ਤੁਹਾਡੇ ਕੋਲ ਇਹ ਲਿੰਕ ਕਿਵੇਂ ਆਇਆ|--Harvinder Chandigarh (ਗੱਲ-ਬਾਤ) 20:52, 20 ਅਗਸਤ 2016 (UTC)

ਹਰਵਿੰਦਰ ਜੀ ਨੂੰ ਪ੍ਰਬੰਧਕ ਬਣਾਉਣ ਸਬੰਧੀ[ਸੋਧੋ]

ਇਸ ਲਿੰਕ ਤੇ ਜਾ ਕੇ ਵਰਤੋਂਕਾਰ:Harvinder Chandigarh ਜੀ ਨੂੰ ਪ੍ਰਬੰਧਕ ਬਣਾਉਣ ਸਬੰਧੀ ਸਮਰਥਨ/ਵਿਰੋਧ/ਟਿੱਪਣੀਆਂ ਕੀਤੀਆਂ ਜਾ ਸਕਦੀਆਂ ਹਨ|--param munde (ਗੱਲ-ਬਾਤ) 10:36, 18 ਅਗਸਤ 2016 (UTC)

ਟਿੱਪਣੀ[ਸੋਧੋ]

ਮੈਂ ਹਰਵਿੰਦਰ ਜੀ ਨੂੰ ਪ੍ਰਬੰਧਕ ਬਣਾਉਣ ਲਈ ਸਮਰਥਨ ਦਿੰਦਾ ਹਾਂ। ਕਿਉਂਕੀ ਪੰਜਾਬੀ ਵਿਕੀਪੀਡੀਆ ਦੇ ਚਹੂੰ ਤਰਫ਼ੀ ਵਿਕਾਸ ਲਈ ਇਸ ਦੇ ਪ੍ਰਬੰਧਕਾ ਦੀ ਗਿਣਤੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ। --Jaswant.Jass904 (ਗੱਲ-ਬਾਤ) 17:41, 19 ਅਗਸਤ 2016 (UTC)

Jaswant.Jass904 ji, please follow this link to make your vote.

--param munde (ਗੱਲ-ਬਾਤ) 10:26, 20 ਅਗਸਤ 2016 (UTC)

ਇੱਕ ਦਿਨ ਇੱਕ ਲੇਖ ਐਡਿਟਾਥਾਨ[ਸੋਧੋ]

ਸਤਿ ਸ਼੍ਰੀ ਅਕਾਲ। ਸਮੂਹ ਭਾਈਚਾਰੇ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 31 ਅਗਸਤ ਨੂੰ ਇੱਕ ਦਿਨ ਇੱਕ ਲੇਖ ਐਡਿਟਾਥਾਨ ਕਰਵਾਇਆ ਜਾ ਰਿਹਾ ਹੈ। ਇਸ ਐਡਿਟਾਥਾਨ ਵਿੱਚ ਕੋਈ ਵੀ ਵਰਤੋਂਕਾਰ ਹਿੱਸਾ ਲੈ ਸਕਦਾ ਹੈ। ਇਸ ਐਡਿਟਾਥਾਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕੇਵਲ ਇੱਕ ਦਿਨ ਲਈ ਹੋਵੇਗਾ ਅਤੇ ਇੱਕ ਵਰਤੋਂਕਾਰ ਇਸ ਐਡਿਟਾਥਾਨ ਲਈ ਕੇਵਲ ਇੱਕ ਲੇਖ 'ਤੇ ਹੀ ਆਪਣਾ ਧਿਆਨ ਕੇਂਦਰਿਤ ਕਰੇਗਾ। ਇਸ ਦੀਆਂ ਕੁਝ ਕਉ ਸ਼ਰਤਾਂ ਹੇਠ ਦੱਸੇ ਅਨੁਸਾਰ ਹਨ:

 • ਐਡਿਟਾਥਾਨ ਕੇਵਲ ਇੱਕ ਦਿਨ ਲਈ ਹੀ ਹੋਵੇਗਾ।
 • ਹਰ ਵਰਤੋਂਕਾਰ ਇਸ ਇੱਕ ਦਿਨਾਂ ਐਡਿਟਾਥਾਨ ਵਿੱਚ ਕੇਵਲ ਇੱਕ ਲੇਖ ਹੀ ਪੇਸ਼ ਕਰ ਸਕਦਾ ਹੈ।
 • ਵਰਤੋਂਕਾਰ ਆਪਣੀ ਮਰਜੀ ਮੁਤਾਬਿਕ ਕੋਈ ਵੀ ਲੇਖ ਲਿਖ ਸਕਦਾ ਹੈ। ਨਵਾਂ ਲੇਖ ਵੀ ਬਣਾਇਆ ਜਾ ਸਕਦਾ ਹੈ ਪਰ ਜੇਕਰ ਪੁਰਾਣਾ ਲੇਖ ਸੋਧਣਾ ਹੋਵੇ ਤਾਂ ਧਿਆਨ ਰੱਖੋ ਕਿ 200-250 ਸ਼ਬਦਾਂ ਤੋਂ ਘੱਟ ਸ਼ਬਦਾਂ ਵਾਲੇ ਲੇਖਾਂ ਨੂੰ ਤਰਜੀਹ ਦਿੱਤੀ ਜਾਵੇ।
 • ਐਡਿਟਾਥਾਨ ਲਈ ਬਣਾਏ ਜਾਣ ਵਾਲੇ ਲੇਖ ਵਿੱਚ ਇੱਕ ਦਿਨ ਇੱਕ ਲੇਖ ਐਡਿਟਾਥਾਨ ਸ਼੍ਰੇਣੀ ਜੋੜੀ ਜਾਵੇ।
 • ਵਰਤੋਂਕਾਰ ਲੇਖ ਨੂੰ ਆਫਲਾਈਨ ਪਹਿਲਾਂ ਹੀ ਅਨੁਵਾਦ ਕਰਕੇ ਰੱਖ ਸਕਦੇ ਹਨ ਪਰ ਯਾਦ ਰਹੇ ਕਿ ਲੇਖ ਨੂੰ 31 ਅਗਸਤ ਨੂੰ ਹੀ ਪ੍ਰਕਾਸ਼ਿਤ ਭਾਵ ਪਬਲਿਸ਼ ਕੀਤਾ ਜਾਵੇ।
 • ਸੰਪੂਰਨ ਲੇਖ ਤੋਂ ਭਾਵ ਕਿ ਉਸ ਵਿਸ਼ੇ ਸਬੰਧੀ ਪੂਰੀ ਜਾਣਕਾਰੀ ਹੋਵੇ, ਤਸਵੀਰਾਂ ਹੋਣ, ਹਵਾਲੇ ਹੋਣ, ਜਾਣਕਾਰੀ-ਬਕਸਾ, ਆਦਿ। ਵਧੇਰੇ ਬਿਹਤਰੀ ਲਈ ਅੰਗਰੇਜ਼ੀ ਵਿਕੀ 'ਚੋਂ ਅਨੁਵਾਦ ਕਰਕੇ ਲਿਖਿਆ ਜਾ ਸਕਦਾ ਹੈ।
 • ਸੰਪੂਰਨ ਲੇਖ ਬਣਾਉਣ ਵਾਲੇ ਸੰਪਾਦਕਾਂ ਨੂੰ ਖਾਸ ਬਾਰਨਸਟਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੋ ਇਸ ਐਡਿਟਾਥਾਨ ਵਿੱਚ ਸਾਰੇ ਵਰਤੋਂਕਾਰਾਂ ਨੂੰ ਵਧ-ਚੜ੍ਹ ਕੇ ਭਾਗ ਲੈਣ ਲਈ ਤਹਿ ਦਿਲੋਂ ਬੇਨਤੀ ਕੀਤੀ ਜਾਂਦੀ ਹੈ। ਜੇਕਰ ਇਸ ਐਡਿਟਾਥਾਨ ਸਬੰਧੀ ਕੋਈ ਵਰਤੋਂਕਾਰ ਕੁਝ ਪੁੱਛਣਾ ਜਾਂ ਸਲਾਹ ਦੇਣਾ ਚਾਹੁੰਦਾ ਹੈ ਤਾਂ ਮੇਰੇ ਗੱਲਬਾਤ ਸਫ਼ੇ 'ਤੇ ਮੇਰੇ ਨਾਲ ਬੇਝਿਜਕ ਹੋ ਕੇ ਸੰਪਰਕ ਕਰ ਸਕਦਾ ਹੈ।

[ਇਸ ਕੜੀ] ਰਾਹੀਂ ਐਡਿਟਾਥਾਨ ਵਿੱਚ ਸ਼ਾਮਿਲ ਹੋਵੋ।

ਧੰਨਵਾਦ।

-- Satnam S Virdi (ਗੱਲ-ਬਾਤ) 16:14, 18 ਅਗਸਤ 2016 (UTC)

ਟਿੱਪਣੀਆਂ[ਸੋਧੋ]

 1. ਕਿਰਪਾ ਕਰਕੇ ਇਸ ਐਡਿਟਾਥਾਨ ਸਬੰਧੀ ਕੋਈ ਵੱਖਰਾ ਪੰਨਾ ਬਣਾਇਆ ਜਾਵੇ ਤੇ ਇੱਥੇ ਉਸਦਾ ਲਿੰਕ ਦਿੱਤਾ ਜਾਵੇ, ਜਿਸ ਵਿੱਚ ਇਸ ਐਡਿਟਾਥਾਨ ਸਬੰਧੀ ਜਰੂਰੀ ਜਾਣਕਾਰੀ ਅਤੇ ਹੋਰ ਰਿਕਾਰਡ ਦਰਜ ਕੀਤਾ ਜਾਣਾ ਹੋਵੇ! --param munde (ਗੱਲ-ਬਾਤ) 12:17, 20 ਅਗਸਤ 2016 (UTC)
 1. ਮੇਰੇ ਖਿਆਲ ਨਾਲ ਇਹ ਐਡਿਟਾਥਾਨ ਹਰ ਮਹੀਨੇ ਦੇ ਅੰਤ ਵਿੱਚ ਕਰਵਾਇਆ ਜਾਣਾ ਚਾਹੀਦਾ ਹੈ. Baljeet Bilaspur (ਗੱਲ-ਬਾਤ) 06:33, 21 ਅਗਸਤ 2016 (UTC)
ਉਂਜ ਇਹ ਖਿਆਲ ਵੀ ਵਧੀਆ ਹੈ। -- Satnam S Virdi (ਗੱਲ-ਬਾਤ) 12:46, 21 ਅਗਸਤ 2016 (UTC)
 1. ਲਉ ਵੀ ਦੋਸਤੋ ਆਪਾ ਇੱਕ ਦਿਨਾਂ ਐਡਿਟਾਥਾਨ ਵਿੱਚ ਆਪਣਾ ਯਗਦਾਨ ਪਾਉਂਦੇ ਹੋਏ

ਲੋਕ ਗਾਥਾ[ਸੋਧੋ]

ਵਿਸ਼ੇ ਹੇਠ ਨਿਯਮਾਂ ਅਨੁਸਾਰ ਪੂਰਾ ਲੇਖ ਬਣਾਇਆ ਹੈ।--Jaswant.Jass904 (ਗੱਲ-ਬਾਤ) 18:43, 31 ਅਗਸਤ 2016 (UTC)

param munde ਅਤੇ ਲੋੜਵੰਦ ਵਿਦਿਆਰਥੀ ਵਰਤੋਂਕਾਰਾਂ ਲਈ Laptop ਅਤੇ internet connection ਸੁਵਿਧਾ ਦੇਣ ਬਾਰੇ[ਸੋਧੋ]

param munde ਪੰਜਾਬੀ ਵਿਕੀ ਭਾਈਚਾਰੇ ਦੇ ਇੱਕ ਬੇਹੱਦ ਮਿਹਨਤੀ ਅਤੇ ਸਿਰੜੀ ਵਰਤੋਂਕਾਰ ਹਨ ਜਿਹਨਾ ਨੇ ਹੁਣ ਤੱਕ ਪੰਜਾਬੀ ਵਿਕਿਪੀਡਿਆ ਤੇ ਵੱਡਾ ਯੋਗਦਾਨ ਦਿੱਤਾ ਹੈ।ਅਜਕਲ ਉਹ ਵਿੱਤੀ ਸੰਕਟ ਵਿਚੋਂ ਗੁਜਰ ਰਹੇ ਹਨ ਅਤੇ laptop ਅਤੇ Internet connection ਦੀ ਘਾਟ ਕਾਰਨ ਚਾਹੁੰਦੇ ਹੋਏ ਵੀ ਆਪਣਾ ਯੋਗਦਾਨ ਨਹੀ ਦੇ ਪਾ ਰਹੇ।ਇਸ ਬਾਰੇ ਉਹਨਾ ਨੇ ਸੱਥ ਤੇ ਕਈ ਵਾਰੀ ਧਿਆਨ ਦਵਾਇਆ ਹੈ ਪਰ ਉਹਨਾ ਦੀ ਸਹਾਇਤਾ ਲਈ ਕੋਈ ਠੋਸ ਤਜਵੀਜ਼ ਨਹੀ ਬਣਾਈ ਗਈ ਜਦ ਕਿ ਇਸਦੀਆਂ ਕਾਫੀ ਸੰਭਾਵਨਾਵਾਂ ਹਨ।ਮੈਨੂ ਹਿੰਦੀ ਵਿਕੀਪੀਡਿਆ ਦੇ चौपाल ਪੰਨੇ ਤੋਂ ਪਤਾ ਲੱਗਾ ਹੈ ਕਿ ਹਿੰਦੀ ਦੇ ਵਰਤੋਂਕਾਰ ਸ੍ਰੀ राजु सुथार ਨੂੰ ਅਜਿਹੀ ਸਹਾਇਤਾ ਦੇਣ ਦੀ ਤਜਵੀਜ ਹੈ ਜੋ ਇਸ ਲਿੰਕ ਲਿੰਕਤੇ ਵੇਖੀ ਜਾ ਸਕਦੀ ਹੈ।ਇਹ ਤਜਵੀਜ਼ ਪੰਜਾਬੀ ਦੇ Admin ਅਤੇ Satdeep Gill ਦੇ ਵੀ ਧਿਆਨ ਵਿਚ ਹੈ।ਮੈ ਚਾਹਾਂਗਾ ਕਿ param mundeਦੇ ਪਿਛਲੇ ਯੋਗਦਾਨ ਅਤੇ ਭਵਿਖ ਵਿੱਚ ਯੋਗਦਾਨ ਦੇਣ ਦੀ ਸਮਰਥਾ ਦੇ ਸਨਮੁਖ ਉਹਨਾ ਨੂੰ ਲੋੜੀਦੀਆਂ ਸੁਵਿਧਾਵਾਂ ਪ੍ਰਦਾਨ ਕਰਾਉਣ ਲਈ ਠੋਸ ਉਪਰਾਲੇ ਕੀਤੇ ਜਾਣ।ਅੰਗ੍ਰੇਜ਼ੀ ਵਿਕਿਪੀਡਿਆ ਦੇ ਸ੍ਰੀ ਜਿਮ ਕਾਰਟਰ ਨੂੰ ਵੀ ਅਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸੇ ਤਰਾਂ ਪੰਜਾਬੀ ਦੇ ਕੁਝ ਵਰਤੋਂਕਾਰ ਜੋ ਅਜੇ ਵਿਦਿਆਰਥੀ ਹਨ ਅਤੇ laptop ਨਾ ਹੋਣ ਕਰਕੇ ਆਪਣੇ ਮੋਬਾਇਲ ਤੋਂ ਹੀ ਵਿਕਿਪੀਡਿਆ ਦਾ ਕੰਮ ਕਰ ਰਹੇ ਹਨ , ਉਹਨਾ ਨੂੰ ਵੀ ਇਹ ਸਹੂਲਤਾਂ ਦਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।ਇਹ ਤਜਵੀਜ਼ Wikimedia India Chapter ਭੇਜੀ ਜਾ ਸਕਦੀ ਹੈ ਜਾਂ ਕੋਈ ਹੋਰ ਬਦਲਵਾਂ ਪ੍ਰਬੰਧ ਸੋਚਿਆ ਜਾ ਸਕਦਾ ਹੈ। ਹਾਂ ਪੱਖੀ ਹੁੰਗਾਰੇ ਦੀ ਉਡੀਕ ਵਿੱਚ।ਇਸ ਬਾਰੇ ਸ਼ਾਇਦ ਹੀ ਕੋਈ ਮਤਭੇਦ ਹੋਵੇ ਪਰ ਫਿਰ ਵੀ ਜੇਕਰ ਇਸ ਲਈ ਮਤਦਾਨ ਦੀ ਲੋੜ ਸਮਝੀ ਜਾਵੇ ਉਹ ਵੀ ਕਰਵਾਇਆ ਜਾ ਸਕਦਾ ਹੈ।--Harvinder Chandigarh (ਗੱਲ-ਬਾਤ) 06:54, 21 ਅਗਸਤ 2016 (UTC)

ਵਿਕੀਮੀਡੀਆ ਭਾਰਤ ਇਸ ਸਮੇਂ ਕੋਈ ਨਵੀਂ ਸਹਾਇਤਾ ਨਹੀਂ ਦੇ ਰਿਹਾ। ਮੈਂ ਪੰਜਾਬੀ ਵਰਤੋਂਕਾਰਾਂ ਨੂੰ ਸਹਾਇਤਾ ਦੇਣ ਦੇ ਪੂਰੇ ਹੱਕ ਵਿੱਚ ਹਾਂ। ਮੇਰੇ ਮੁਤਾਬਕ ਸਿੱਧਾ ਫਾਊਂਡੇਸ਼ਨ ਤੋਂ ਮਦਦ ਮੰਗਣੀ ਪਵੇਗੀ। ਮੈਂ ਮਦਦ ਮੰਗੀ ਵੀ ਸੀ ਪਰ ਉਹਨਾਂ ਨੂੰ ਇੱਕ ਪੂਰਾ ਪ੍ਰੋਗਰਾਮ ਚਾਹੀਦਾ ਹੈ। ਜਿਸ ਬਾਰੇ ਭਾਈਚਾਰੇ ਨੂੰ ਮਿਲ ਕੇ ਬੈਠ ਕੇ ਗੱਲ ਕਰਨੀ ਪਵੇਗੀ, ਤਾਂ ਹੀ ਕੁਝ ਠੋਸ ਫਾਊਂਡੇਸ਼ਨ ਦੇ ਪੱਧਰ ਦਾ ਸਾਹਮਣੇ ਆਵੇਗਾ। ਇਸ ਵੇਲੇ ਭਾਈਚਾਰੇ ਕੋਲ ਇੱਕ ਉਬੁੰਟੂ ਲੈਪਟਾਪ ਤਾਂ ਹੈ ਜੋ ਕਿ ਪਰਮ ਮੁੰਡੇ ਦੇ ਅਨੁਸਾਰ ਇਸ ਵੇਲੇ ਕੋਈ ਕੰਮ ਦਾ ਨਹੀਂ ਕਿਉਂਕਿ ਉਹਨਾਂ ਕੋਲ ਇੰਟਰਨੈੱਟ ਨਹੀਂ ਹੈ। ਇਹ ਸਾਂਝਾ ਲੈਪਟਾਪ ਵੱਖ-ਵੱਖ ਵਰਕਸ਼ਾਪਾਂ ਅਤੇ ਹੋਰ ਤਕਨੀਕੀ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ।--Satdeep Gill (ਗੱਲ-ਬਾਤ) 07:11, 21 ਅਗਸਤ 2016 (UTC)
ਮੇਰੇ ਕੋਲ ਬਹੁਤ ਸਾਰੇ ਅੰਗਰੇਜ਼ੀ ਆਰਟੀਕਲਾਂ ਦੀਆਂ ਸੋਰਸ ਫਾਈਲਾਂ ਕੌਪੀ ਪੇਸਟ ਕਰਕੇ ਸੰਭਾਲੀਆਂ ਹੋਈਆਂ ਪਈਆਂ ਹਨ, ਜਿਹਨਾਂ ਦੇ ਆਰਟੀਕਲਾਂ ਦਾ ਸਿਰਫ ਪਰਿਭਾਸ਼ਾ ਵਾਲਾ ਹਿੱਸਾ ਹੀ ਮੇਰੇ ਵੱਲੋਂ ਅਨੁਵਾਦ ਕਰਕੇ ਲੇਖਾਂ ਵਿੱਚ ਛਾਪਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੇਖਾਂ ਦੀ ਗਿਣਤੀ ਦੇ ਭੌਤਿਕ ਵਿਗਿਆਨ ਦੇ ਲੇਖ ਸਰਚ ਹੋਣ ਤੇ ਪਾਠਕਾਂ ਨੂੰ ਪੰਨੇ ਤੇ ਕੁੱਝ ਨਾ ਕੁੱਝ ਪਰਿਭਾਸ਼ਾ ਜਰੂਰ ਪੜਨ ਨੂੰ ਮਿਲ ਸਕੇ, ਪਰ ਮੇਰੀ ਕੋਸ਼ਿਸ਼ ਹੈ ਕਿ ਜਿਆਦਾਤਰ ਮਹੱਤਵਪੂਰਨ ਆਰਟੀਕਲਾਂ ਦਾ ਸੰਪੂਰਣ ਅਨੁਵਾਦ ਕਰਕੇ ਲੇਖਾਂ ਦੇ ਖਾਲੀ ਉੱਪ-ਸਿਰਲੇਖ ਵੀ ਸਮੱਗਰੀ ਹਾਸਿਲ ਕਰ ਸਕਣ, ਜਿਸਦੇ ਲਈ ਮੈਂ ਲੈਪਟੌਪ ਸਹਾਰੇ ਬਗੈਰ ਇੰਟਰਨੈੱਟ ਵੀ ਅਨੁਵਾਦ ਕਰ ਸਕਦਾ ਹਾਂ, ਜਿਸਨੂੰ ਇੰਟਰਨੈੱਟ ਸੁਵਿਧਾ ਉਪਲਬਧ ਹੋਣ ਤੇ ਅਪਲੋਡ ਕਰ ਸਕਦਾ ਹਾਂ| ਹਾਲਾਂਕਿ ਮੈਨੂੰ ਅਨੁਵਾਦ ਕਰਨ ਲਈ ਕਦੇ ਕਦੇ ਗੂਗਲ ਟਰਾਂਸਲੇਟਰ ਵਰਤਣ ਵਾਸਤੇ ਇੰਟਰਨੈਟ ਦੀ ਨਿਰੰਤਰ ਜਰੂਰਤ ਪੈਂਦੀ ਹੈ, ਪਰ ਫੇਰ ਵੀ ਕਿਸੇ ਹੱਦ ਤੱਕ ਮੈਂ ਬਗੈਰ ਇੰਟਰਨੈਟ ਕਾਫੀ ਅਨੁਵਾਦ ਦਾ ਕੰਮ ਕਰ ਸਕਦਾ ਹਾਂ| ਇਸ ਵਕਤ ਮੇਰੇ ਕੋਲ ਮਮੂਲੀ ਜਿਹਾ 2ਜੀ ਮੋਬਾਈਲ ਡੈਟਾ ਹੈ ਜਿਸਦੇ ਸਹਾਰੇ ਮੈਂ ਕੁੱਝ ਨਾ ਕੁੱਝ ਕਰ ਰਿਹਾ ਹਾਂ, ਪਰ ਭੌਤਿਕ ਵਿਗਿਆਨ ਦੇ ਲੇਖਾਂ ਨੂੰ ਅਪਲੋਡ ਕਰਨ ਲਈ ਇਕੁਏਸ਼ਨਾਂ ਲੱਭ ਲੱਭ ਕੇ ਅਪਲੋਡ ਕਰਨ ਕਾਰਣ ਵਾਰ ਵਾਰ ਤੇਜ਼ ਸਪੀਡ ਇੰਟਰਨੈਟ ਦੀ ਜਰੂਰਤ ਪੈਂਦੀ ਹੈ, ਅਤੇ ਅਜਿਹਾ ਕਰਨ ਲਈ ਮੈਨੂੰ ਅਪਣੇ ਨਿੱਜੀ ਕਾਰੋਬਾਰ ਦਫਤਰ ਵਾਲਾ ਕੰਪਿਊਟਰ ਹੀ ਵਰਤਣਾ ਪੈ ਰਿਹਾ ਹੈ ਜੋ ਹਰ ਵਕਤ ਮੈਨੂੰ ਉਪਲਬਧ ਨਹੀਂ ਹੋ ਸਕਦਾ, ਅਤੇ ਉਹ ਪੁਰਾਣਾ ਹੋਣ ਕਾਰਨ ਕਈ ਨੁਕਸਾਂ ਕਾਰਨ ਚੰਗੀ ਤਰਾਂ ਚਲਦਾ ਵੀ ਨਹੀਂ ਹੈ| ਮੈਂ ਕੁੱਝ ਮਹੀਨੇ ਪਹਿਲਾਂ ਵੀ ਲੈਪਟੌਪ ਵਾਸਤੇ ਬੇਨਤੀ ਕੀਤੀ ਸੀ, ਪਰ ਬੇਨਤੀ ਰੱਦ ਹੋਣ ਕਾਰਨ ਮੈਂ ਛੇ ਮਹੀਨੇ ਕੋਈ ਕੰਮ ਨਾ ਕਰ ਸਕਿਆ, ਅਤੇ ਇਹ ਛੇ ਮਹੀਨੇ ਮੇਰੇ ਕਾਫੀ ਵਿਹਲੇ ਵਕਤ ਵਾਲੇ ਲੰਘੇ ਸਨ, ਜਿਹਨਾਂ ਵਿੱਚ ਜੇਕਰ ਮੇਰੇ ਕੋਲ ਇਹ ਸੁਵਿਧਾ ਹੁੰਦੀ, ਕਾਫੀ ਯੋਗਦਾਨ ਹੋਰ ਪੈ ਸਕਦਾ ਸੀ, ਫੇਰ ਵੀ ਮੇਰੇ ਵੱਲੋਂ ਜਦੋਂ ਵੀ ਹੋ ਸਕਿਆ ਮੈਂ ਕਿਸੇ ਨਾ ਕਿਸੇ ਤਰਾਂ ਇੰਟਰਨੈਟ ਅਤੇ ਕੰਪਿਊਟਰ ਦਾ ਉਧਾਰਾ ਪ੍ਰਬੰਧ ਕਰਕੇ ਯੋਗਦਾਨ ਪਾਉਂਦਾ ਰਿਹਾ ਹਾਂ, ਪਰ ਹੁਣ ਅਰਥਿਕ ਹਾਲਤ ਸੁਧਰਨ ਤੱਕ ਮੈਂ ਅਪਣੇ ਕੋਲੌਂ ਹੋਰ ਜਿਆਦਾ ਸੁਵਿਧਾਵਾਂ ਦਾ ਪ੍ਰਬੰਧ ਨਹੀਂ ਕਰ ਸਕਦਾ|
ਲੈਪਟੌਪ ਦੀ ਮੰਗ ਮੈਂ ਇਸ ਲਈ ਕੀਤੀ ਸੀ ਤਾਂ ਜੋ ਅਨੁਵਾਦ ਤੋਂ ਬਗੈਰ ਹੋਣ ਵਾਲ਼ਾ ਕੰਮ ਮੈਂ ਕਿਸੇ ਹੋਰ ਐਡੀਟਰ ਨੂੰ ਟਰੇਨ ਕਰ ਕੇ ਕਰਵਾ ਸਿਖਾਂ, ਜਿਵੇਂ ਇਕੁਏਸ਼ਨਾਂ, ਹਵਾਲੇ, ਫਰਮੇ ਅਤੇ ਕਈ ਹੋਰ ਅਪਲੋਡਿੰਗ ਨਾਲ ਸਬੰਧਤ ਕੰਮ| ਭੌਤਿਕ ਵਿਗਿਆਨ ਅਤੇ ਗਣਿਤ ਸਬੰਧੀ ਲੇਖਾਂ ਦਾ ਅੰਗਰੇਜ਼ੀ ਤੋਂ ਅਨੁਵਾਦ ਕਰਨ ਲਈ ਜਿੰਨਾ ਵਕਤ ਲਗਦਾ ਹੈ, ਉੰਨਾ ਹੀ ਕੀਤੇ ਹੋਏ ਅਨੁਵਾਦ ਨੂੰ ਅਪਲੋਡ ਕਰਨ ਤੇ ਲਗਦਾ ਹੈ ਕਿਉਂਕਿ ਇਸ ਵਿੱਚ ਬਹੁਤ ਬਰੀਕੀ ਨਾਲ ਇਕੁਏਸ਼ਨਾਂ ਅਤੇ ਹੋਰ ਛੋਟੇ ਛੋਟੇ ਅੰਗਰੇਜ਼ੀ ਅੱਖਰਾਂ ਨੂੰ ਛਾਂਟ-ਛਾਂਟ ਕੇ ਸਹੀ ਸਥਾਨ ਉੱਤੇ ਪੇਸਟ ਕਰਨਾ ਹੁੰਦਾ ਹੈ| ਮੈਂ ਖੁਦ ਇਹ ਕੰਮ ਕਰਨਾ ਹੀ ਨਹੀਂ ਚਾਹੁੰਦਾ ਸਗੋਂ ਹੋਰ ਚਾਹਵਾਨ ਵਿਦਿਆਰਥੀਆਂ/ਦੋਸਤਾਂ ਨੂੰ ਵੀ ਸਿਖਾਉਣ ਚਾਹੁੰਦਾ ਹਾਂ ਤਾਂ ਜੋ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਦਾ ਪ੍ਰਸਾਰ ਹੋਰ ਤੇਜ਼ੀ ਨਾਲ ਹੋ ਸਕੇ, ਤੇ ਇਸਦੇ ਲਈ ਲੈਪਟੌਪ ਲੋੜੀਂਦਾ ਹੈ| ਪਰ ਮੈਂ ਕੁੱਝ ਦਿਨ ਪਹਿਲਾਂ ਇੱਕ ਮੈਂਬਰ ਸੋਨੀ ਦੰਦੀਵਾਲ (ਸੱਤ ਪਾਲ) ਨੂੰ ਫੇਸਬੁੱਕ ਤੇ ਇਹ ਦੱਸਦੇ ਪੜਿਆ ਕਿ ਉਹ ਸਿਰਫ ਮੋਬਾਈਲ ਤੋਂ ਹੀ ਵਿਕੀਪੀਡੀਆ ਤੇ ਐਡਿਟ ਕਰ ਰਿਹਾ ਹੈ, ਇਸਲਈ ਮੇਰੀ ਬੇਨਤੀ ਹੈ ਕਿ ਕਮਿਉਨਟੀ ਵਾਲਾ ਲੈਪਟੌਪ ਓਸ ਲੋੜਵੰਦ ਐਡੀਟਰ ਨੂੰ ਦੇ ਦਿੱਤਾ ਜਾਵੇ, ਅਤੇ ਜੇਕਰ ਉਸਨੂੰ ਤੇਜ਼ ਸਪੀਡ ਇੰਟਰਨੈਟ ਸੁਵਿਧਾ ਦੀ ਜਰੂਰਤ ਹੈ ਤਾਂ ਉਹ ਵੀ ਮੁਹੱਈਆ ਕਰਵਾਈ ਜਾਵੇ| ਮੈਂ ਅਪਣੀ ਆਰਥਿਕ ਹਾਲਤ ਸੁਧਰਨ ਤੱਕ ਆਪੇ ਅਪਣੇ ਲਈ ਲੋੜੀਂਦੀਆਂ ਸੁਵਿਧਾਵਾਂ ਮਿਲਣ ਤੱਕ ਇੰਤਜ਼ਾਰ ਕਰ ਲਵਾਂਗਾ| --param munde (ਗੱਲ-ਬਾਤ) 08:29, 21 ਅਗਸਤ 2016 (UTC)

ਮੈਂ ਵੀ ਸਮਝਦਾਂ ਕਿ ਕਮਿਉਨਟੀ ਵਾਲਾ ਲੈਪਟੌਪ ਸੋਨੀ ਦੰਦੀਵਾਲ (ਸੱਤ ਪਾਲ)ਨੂੰ ਦੇ ਦਿੱਤਾ ਜਾਵੇ ਤਾਂ ਜੋ ਅਜਿਹੇ ਨੌਜਵਾਨਾ ਵਿੱਚ ਕੰਮ ਕਰਨ ਦਾ ਹੋਰ ਉਤਸਾਹ ਵਧੇ। --Harvinder Chandigarh (ਗੱਲ-ਬਾਤ) 14:19, 21 ਅਗਸਤ 2016 (UTC)

ਮੇਰਾ ਵੀ ਇਹੋ ਸੁਝਾਉ ਹੈ ਕਿ ਇਹ ਲੈਪਟਾਪ ਸਤਪਾਲ ਨੂੰ ਹੀ ਦਿੱਤਾ ਜਾਵੇ। :) --Satnam S Virdi (ਗੱਲ-ਬਾਤ) 15:26, 21 ਅਗਸਤ 2016 (UTC)
ਹਾਂਜੀ ਜ਼ਰੂਰ, ਮੈਂ ਇਸ ਨਾਲ ਸਹਿਮਤ ਹਾਂ। ਪਰ ਉਸਦੇ ਲਈ ਵੀ ਇੱਕ ਪ੍ਰੋਗਰਾਮ ਬਣਾਉਣਾ ਪਵੇਗਾ। ਇੱਕ ਰਜਿਸਟਰ ਲੱਗੇਗਾ, ਜਿਸ ਅਨੁਸਾਰ ਲੋੜਵੰਦ ਕੁਝ ਸਮਾਂ ਪਹਿਲਾਂ ਲੈਪਟਾਪ, ਕੈਮਰਾ, ਕਿਤਾਬਾਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਹੋਰ ਵਸਤਾਂ ਦੀ ਮੰਗ ਕਰੇਗਾ। ਫਿਰ ਇਹ ਵੀ ਪਲੈਨ ਬਣਾਉਣਾ ਪਵੇਗਾ ਕਿ ਇੱਕ ਸਮੇਂ ਉੱਤੇ ਕੋਈ ਵਿਅਕਤੀ ਕਿੰਨੀ ਦੇਰ ਲਈ ਇਹਨਾਂ ਵਸਤਾਂ ਦੀ ਵਰਤੋਂ ਕਰੇਗਾ। ਨਾਲ ਹੀ ਖ਼ਾਸ ਮੌਕਿਆਂ ਅਤੇ ਵਰਕਸ਼ਾਪਾਂ ਉੱਤੇ ਇਹਨਾਂ ਨੂੰ ਲਿਆਉਣ ਸੰਬੰਧੀ ਵੀ ਕੁਝ ਨੀਤੀ ਬਣਾਉਣੀ ਪਵੇਗੀ। ਹਰ ਵਿਅਕਤੀ ਨੂੰ ਇੱਕ ਰਿਪੋਰਟ ਵੀ ਤਿਆਰ ਕਰਨੀ ਪਵੇਗੀ, ਜਿਸ ਅਨੁਸਾਰ ਉਸ ਵਸਤ ਦੀ ਵਰਤੋਂ ਨਾਲ ਹੋਏ ਕੰਮ ਵਿੱਚ ਵਾਧੇ ਦਾ ਜ਼ਿਕਰ ਕੀਤਾ ਜਾਵੇਗਾ। ਪਰ ਉਚਿਤ ਵਰਤੋਂ ਨਾ ਹੋਣ ਉੱਤੇ ਇਹ ਵਸਤਾਂ ਕਮਿਊਨਿਟੀ ਨੂੰ ਵਾਪਿਸ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਨਾਲ ਹੋਣ ਉੱਤੇ ਭਵਿੱਖ ਵਿੱਚ ਫਾਊਂਡੇਸ਼ਨ ਤੋਂ ਹੋਰ ਵਸਤਾਂ ਦੀ ਮੰਗ ਕੀਤੀ ਜਾ ਸਕਦੀ ਹੈ। ਜਿੱਥੋਂ ਤੱਕ ਇੰਟਰਨੈੱਟ ਸੁਵਿਧਾ ਦੀ ਗੱਲ ਹੈ ਜੇਕਰ ਇਸ ਵਿੱਚ ਫਾਊਂਡੇਸ਼ਨ ਦੀ ਮਦਦ ਲੈਣ ਵਿੱਚ ਮੁਸ਼ਕਿਲ ਆਵੇ ਤਾਂ ਮੇਰਾ ਸੁਝਾਅ ਹੈ ਕਿ ਪੰਜਾਬੀ ਭਾਈਚਾਰਾ ਖ਼ੁਦ ਮਿਲਕੇ ਲੋੜੀਂਦੇ ਐਡੀਟਰਾਂ ਦੀ ਮਦਦ ਕਰ ਸਕਦਾ ਹੈ। --Satdeep Gill (ਗੱਲ-ਬਾਤ) 07:05, 22 ਅਗਸਤ 2016 (UTC)
ਇਹ ਨੀਤੀਆਂ ਕਦੋਂ ਬਣਾਈਆਂ ਜਾਣਗੀਆਂ ਅਤੇ ਕੌਣ ਬਣਾਏਗਾ, ਕਿਰਪਾ ਕਰਕੇ ਇਹ ਵੀ ਦੱਸ ਦੇਣਾ ਅਤੇ ੲਿਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਕਿ ਏਸ ਵਕਤ ਜਿਸ ਕੋਲ ਵੀ ਕਮਿਊਨਟੀ ਦਾ ਕੋਈ ਵੀ ਸਮਾਨ ਹੈ ਓਸ ਲਈ ਨੀਤੀ ਕਦੋਂ ਬਣਾਈ ਗਈ ਸੀ ਤੇ ਜੇਕਰ ਬਣਾਈ ਗਈ ਸੀ ਤਾਂ ਓਹ ਹੁਣ ਤੱਕ ਕਮਿਊਨਟੀ ਦੇ ਬਾਕੀ ਮੈਂਬਰਾਂ ਤੱਕ ਕਿਉਂ ਨਹੀਂ ਪਹੁੰਚੀ ਅਤੇ ਜਦੋਂ ਕੋਈ ਸਮਾਨ ਵਾਪਿਸ ਕਮਿਊਨਟੀ ਕੋਲ ਪਹੁੰਚੇਗਾ ਤਾਂ ਕਿਸਦੇ ਹਵਾਲੇ ਕੀਤਾ ਜਾਏਗਾ, ਅਰਥਾਤ ਕਮਿਊਨਟੀ ਦਾ ਥਾਂ ਟਿਕਾਣਾ ਅਤੇ ਮਾਲਕ ਕੌਣ ਹੈ?

ਮੇਰੇ ਮੁਤਾਬਿਕ;

 • ਕਿਸੇ ਵਰਤੋਂਕਾਰ ਨੂੰ ਕੋਈ ਵੀ ਸਮਾਨ ਉਸਦੇ ਦੁਆਰਾ ਭਵਿੱਖ ਵਿੱਚ ਕੀਤੇ ਜਾਣ ਵਾਲ਼ੇ ਕੰਮ ਦੇ ਵਾਧੇ ਦੇ ਦਾਅਵੇ ਦੀ ਥਾਂ ਉਸਦੇ ਇੱਕ ਸਾਲ ਪੁਰਾਣੇ ਪਿਛਲੇ ਯੋਗਦਾਨ ਦੇ ਅਧਾਰ ਤੇ ਦੇਣਾ ਚਾਹੀਦਾ ਹੈ ਤੇ ਇੱਕ ਵਾਰ ਦਿੱਤਾ ਗਿਆ ਸਮਾਨ ਵਰਤੋਂਕਾਰ ਦੁਆਰਾ ਵਰਤਣ ਕਾਰਨ ਖਰਾਬ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਇਸਲਈ ਸਮਾਨ ਨੂੰ ਵਾਪਿਸ ਲੈਣ ਵਾਲ਼ੀ ਨੀਤੀ ਨਹੀਂ ਹੋਣੀ ਚਾਹੀਦੀ
 • ਯੋਗਦਾਨ ਦੇ ਕੁੱਝ ਮਿਆਰ ਤੈਅ ਹੋਣੇ ਚਾਹੀਦੇ ਹਨ ਕਿ ਕਿੰਨੇ ਯੋਗਦਾਨ ਬਾਦ ਕਿੰਨੀ ਕੀਮਤ ਦਾ ਕੋਈ ਸਮਾਨ ਵਰਤੋਂਕਾਰ ਪ੍ਰਾਪਤ ਕਰ ਸਕਦਾ ਹੈ
 • ਜੇਕਰ ਕੋਈ ਵਰਤੋਂਕਾਰ ਅਪਣੇ ਯੋਗਦਾਨ ਦੇ ਅਧਾਰ ਤੇ ਕਿਸੇ ਸਾਲ ਮੁਤਾਬਿਕ ਬਣਦਾ ਸਮਾਨ ਨਹੀਂ ਲੈਂਦਾ ਤਾਂ ਉਸਦੀ ਇਹ ਸੁਵਿਧਾ ਕਮਿਉਨਟੀ ਵੱਲ ਡਿਊ ਪਈ ਰਹਿਣੀ ਚਾਹੀਦੀ ਹੈ
 • ਫਾਊਂਡੇਸ਼ਨ ਕੋਲੌਂ ਵਰਕਸ਼ਾਪਾਂ ਜਾਂ ਹੋਰ ਖਰਚਿਆਂ ਲਈ ਗ੍ਰਾਂਟ ਮੰਗਣ ਵਾਂਗ ਹੀ ਵਰਤੋਂਕਾਰਾਂ ਨੂੰ ਸੁਵਿਧਾਵਾਂ ਦੇਣ ਲਈ ਵੀ ਹਰ ਸਾਲ ਗ੍ਰਾਂਟ ਮੰਗਣੀ ਚਾਹੀਦੀ ਹੈ, ਤੇ ਇੱਕ ਸਾਂਝਾ ਬੈਂਕ ਖਾਤਾ ਇਸ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ, ਜਿਸਦੇ ਖਰਚ ਅਤੇ ਬੈਲੈਂਸ ਦਾ ਹਰ ਛੋਟਾ-ਵੱਡਾ ਵੇਰਵਾ ਜਨਤਕ ਤੌਰ ਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ, ਤੇ ਇਹ ਕੰਮ ਪ੍ਰਬੰਧਕਾਂ ਨੂੰ ਹੀ ਕਰਨਾ ਚਾਹੀਦਾ ਹੈ, ਬਾਕੀ ਵਰਤੋਂਕਾਰਾਂ ਨੂੰ ਇਸ ਖੇਚਲ ਵਿੱਚ ਸ਼ਾਮਿਲ ਹੋਣ ਲਈ ਨਹੀਂ ਕਿਹਾ ਜਾਣਾ ਚਾਹੀਦਾ
 • ਪ੍ਰਬੰਧਕ ਬਣਨ ਲਈ ਵੀ ਯੋਗਤਾ ਇਸ ਲਿੰਕ ਦੇ ਇਸ ਸਰਗਰਮ ਐਡੀਟਰ ਹਿੱਸੇ ਅਤੇ ਗੈਰ-ਸਰਗਰਮ ਐਡੀਟਰਾਂ ਵਾਲ਼ੇ ਹਿੱਸੇ ਤੋਂ ਪਿਛਲੇ ਮਹੀਨੇ ਤੱਕ ਦੇ ਸਰਗਰਮ ਵਰਤੋਂਕਾਰਾਂ ਦੇ ਰੈੰਕ ਜਾਂ ਕੁੱਲ ਖਾਸ ਐਡਿਟ ਗਿਣਤੀ ਮੁਤਾਬਿਕ ਤੈਅ ਹੋਣੀ ਚਾਹੀਦੀ ਹੈ
 • ਫਾਊਂਡੇਸ਼ਨ ਤੋਂ ਸਹਾਇਤਾ ਮੰਗਣ ਦੇ ਨਾਲ ਨਾਲ ਇੱਕ ਸਥਾਨਿਕ ਪੰਜਾਬੀ ਵਿਕੀਪੀਡੀਆ ਫਾਊਂਡੇਸ਼ਨ ਅਲੱਗ ਤੋਂ ਬਣਾਉਣ ਬਾਰੇ ਯੋਜਨਾ ਤੇ ਵਿਚਾਰ ਕਰਨੀ ਚਾਹੀਦੀ ਹੈ ਜਿਸ ਵਿੱਚ ਸਥਾਨਿਕ ਸਰਕਾਰ ਤੋਂ ਵੀ ਸਹਾਇਤਾ ਪ੍ਰਾਪਤ ਕਰਨ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ
 --param munde (ਗੱਲ-ਬਾਤ) 08:44, 22 ਅਗਸਤ 2016 (UTC)
ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਪਰਮ ਮੁੰਡੇ ਜੀ। ਮੈਨੂੰ ਲੱਗਦਾ ਹੈ ਕਿ ਫਾਊਂਡੇਸ਼ਨ ਤੋਂ ਇੰਨਾ ਜ਼ਰੂਰ ਪਤਾ ਕਰ ਲੈਣਾ ਚਾਹੀਦਾ ਹੈ ਕਿ ਉਹ ਨਿੱਜੀ ਵਰਤੋਂ ਲਈ ਵਸਤਾਂ ਖਰੀਦਣ ਲਈ ਇਸ ਪੱਧਰ ਉੱਤੇ ਗਰਾਂਟ ਦੇਣਗੇ ਜਾਂ ਨਹੀਂ। ਗਰਾਂਟਸ ਬਾਰੇ ਹੋਰ ਜਾਣਕਾਰੀ m:Grants:Start ਤੋਂ ਲਿੱਤੀ ਜਾਵੇ। ਇੱਥੇ ਮੈਂ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਪੜ੍ਹਾਈ ਅਤੇ ਘਰੇਲੂ ਕਾਰਨਾਂ ਕਾਰਨ ਮੈਂ ਹੁਣ ਘੱਟ-ਘੱਟ ਇੱਕ ਮਹੀਨਾ ਪੰਜਾਬੀ ਵਿਕੀਪੀਡੀਆ ਸੰਬੰਧੀ ਕੋਈ ਗਤੀਵਿਧੀ ਨਹੀਂ ਕਰ ਸਕਾਂਗਾ। ਜੇਕਰ ਕੋਈ ਭਾਈਚਾਰੇ ਦਾ ਸਾਮਾਨ ਮੇਰੇ ਕੋਲੋਂ ਲੈਣਾ ਹੋਵੇ ਤਾਂ ਵਰਤੋਂਕਾਰ:Parveer Grewal ਨਾਲ ਸੰਪਰਕ ਕੀਤਾ ਜਾਵੇ।--Satdeep Gill (ਗੱਲ-ਬਾਤ) 13:48, 22 ਅਗਸਤ 2016 (UTC)

[ਸੋਧੋ]

Why Rio Olympics 2016 Matters for India[ਸੋਧੋ]

While India struggled to win medals, ending its tally with just two medals, there had been some spectacular performances. Abhinav Bindra, Jitu Rai were only marginally short at conceiving medals, while Saina-Bopana reached till the Bronze medal match, Depika Kumari lost to the world's best. At the most, Indian Hockey contingent reached the knock-out stage after so many years.

Let us keep doing our bit, Tokoyo 2020 Olympics would definitely bring more medals to India. The India At Rio Olympics 2016 is still in progress. Let's keep building it. Thank You. --Abhinav619 (sent using MediaWiki message delivery (ਗੱਲ-ਬਾਤ) 15:57, 23 ਅਗਸਤ 2016 (UTC))

The visual editor will be enabled on this wiki in some days[ਸੋਧੋ]

Hello again. Please excuse the English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ. ਧੰਨਵਾਦ!

As per previous announcements earlier this year, the visual editor (ਵਿਜ਼ੁਅਲ ਐਡੀਟਰ) will be enabled at this Wikipedia in some days. It allows people to edit articles as if they were using a typical word processor. Here's a quick explanation of what is going to happen: you can find a more detailed one, with pictures, at mediawiki.org.

Side by side screenshots, showing the visual appearance of both editing systems
What's changing?
In the new system, you get a single edit tab which follows your preferences, and that therefore will launch the wikitext editor or the visual editor depending on which one you opened the last (Remember my last editor).
This applies to everyone who edited recently, including anonymous users.
How do I switch to the other editor then?
Buttons on the toolbars of both editors were added months ago so that you can switch from one to the other every time you want to, without losing your changes and without having to save first.
The button, located on the right side of the toolbar, looks like square brackets ([[ ]]) in the visual editor, and like a pencil (OOjs UI icon edit-ltr.svg) in the wikitext editor.
Are there other options available?
Yes. You can choose whether you want:
 • Always give me the visual editor if possible (if you temporarily switch to the wikitext editor through the button on the toolbar, the system won't remember it; also, it only applies to namespaces where the visual editor is available).
 • Always give me the source editor (if you temporarily switch to the visual editor through the button on the toolbar, the system won't remember it)
 • Show me both editor tabs (a system in place at multiple wikis since 2013. You are familiar with this option if you have been using the visual editor here.)
  • Please note: all the users will always have the opportunity to switch to the other editor via buttons on the toolbars, for occasional edits.
How do I set my preference?
 • If you want to try or to stay in the new system: you don't need to do anything.
 • If you had explicitly disabled the visual editor in the past and want to keep it disabled: you don't need to do anything.
 • All the registered users have a dropdown menu in the Editing tab of their Preferences (ਸੋਧ ਜਾਰੀ --> Editing mode:), where they can choose from. This only needs to be done once. Don't forget to save ;)
  • Users with the visual editor disabled need to re-enable it if they're interested in accessing that menu!
 • People who use the visual editor regularly will see a pop-up (only once after the single edit tab system is introduced), and they can choose their favorite setting there. Of course, they can change their mind at any time just like the others, and pick a different setting from their Preferences.
  • Anonymous users who have used the visual editor recently will also be able to choose which editor they want to edit with.
  • Reminder: all the users will always have the opportunity to switch to the other editor via buttons on the toolbars, for occasional edits.
Final remarks
 • Please spread the word about this major change in any way that you deem appropriate for this community, by linking to this announcement elsewhere, putting up a site notice, etc. Please note it will affect all the registered users at first, and after some days it will reach logged-out contributors as well if no major technical issues have arisen. Satdeep Gill, Parveer Grewal, Guglani: given your experience with this language and this community, I appreciate your support in making sure everyone here is aware of this change. Don't hesitate to ask questions, I'll be around for a while to help!
 • Please do let us know about any anomalies you think you're experiencing, and do post any other feedback below. I'd like to thank everyone who works to make the transition easier for this community, and whoever will help me processing feedback in your language.
 • You can learn more about optimizing the visual editor experience here by reading a guide on mediawiki.org.

Thank you! Elitre (WMF) (ਗੱਲ-ਬਾਤ) 12:48, 24 ਅਗਸਤ 2016 (UTC)

CIS-A2K Newsletter: July 2016[ਸੋਧੋ]

Envelope alt font awesome.svg

Hello,
CIS-A2K has published their newsletter for the months of July 2016. The edition includes details about these topics:

 • Event announcement: Tools orientation session for Telugu Wikimedians of Hyderabad
 • Programme reports of outreach, education programmes and community engagement programmes
 • Ongoing event: India at Rio Olympics 2016 edit-a-thon.
 • Program reports: Edit-a-thon to improve Kannada-language science-related Wikipedia articles, Training-the-trainer programme and MediaWiki training at Pune
 • Articles and blogs, and media coverage

Please read the complete newsletter here.
If you want to subscribe/unsubscibe this newsletter, click here. MediaWiki message delivery (ਗੱਲ-ਬਾਤ) 20:46, 24 ਅਗਸਤ 2016 (UTC)

ਭੱਦੀ ਭਾਸ਼ਾ ਤੇ ਗਾਲੀ ਗਲੋਚ ਬਾਰੇ[ਸੋਧੋ]

ਵਿਕੀਪੀਡੀਆ ਇਕ ਗਿਆਨ ਸਰੋਤ ਪਵਿੱਤਰ ਵਿਸ਼ਵ ਕੋਸ਼ ਜਾਂ ਮਹਾਨ ਕੋਸ਼ ਹੈ। ਇਸ ਦੀ ਸੁਚਮਤਾ ਤੇ ਸਤਮਤਾ ਕਾਇਮ ਰੱਖਣਾ ਸਾਰੇ ਭਾਈਚਾਰੇ ਦੀ ਜ਼ਿਮੇਵਾਰੀ ਹੈ ਕਿਸੇ ਇੱਕ ਪ੍ਰਬੰਧਕ ਦੀ ਨਹੀਂ। ਪਰਵੀਰ ਗਰੇਵਾਲ਼ ਨੇ ਗਾਲੀ ਗਲੋਚ ਵਾਲੀ ਸਮੱਗਰੀ ੧੧ ਨੰਬਰ ਵਾਲੀ ਚਰਚਾ ਤੇ ਹਟਾ ਕੇ ਸ਼ਲਾਘਾਯੋਗ ਕੰ ਕੀਤਾ ਹੈ।ਕਿਸੇ ਵੀ ਵਿਅਕਤੀ ਨੂੰ ਕਿਸੇ ਦੂਸਰੇ ਬਾਰੇ ਅਜਿਹੀ ਸ਼ਬਦਾਵਲੀ ਵਰਤਨ ਦੀ ਭਰਪੂਰ ਨਿਖੇਧੀ ਹੋਣੀ ਚਾਹੀਦੀ ਹੈ।ਭਾਈਚਾਰੇ ਵਿੱਚ ਹੋਰਨਾਂ ਨੂੰ ਵੀ ਇਸ ਲਈ ਮਿੱਠੀ ਸਨਮਾਨ ਯੋਗ ਭਾਸ਼ਾ ਨਾਲ ਨਿਖੇਧੀ ਕਰਨੀ ਚਾਹੀਦੀ ਹੈ।ਲੋੜ ਅਨੁਸਾਰ ਸੰਬੰਧਤ ਨੂੰ ਪੜਤਾੜਨ ਦਾ ਹੱਕ ਪ੍ਰਬੰਧਕ ਵਰਤ ਸਕਦੇ ਹਨ।--Guglani (ਗੱਲ-ਬਾਤ) 02:54, 25 ਅਗਸਤ 2016 (UTC)

Wiki Loves Monuments 2016 in India[ਸੋਧੋ]

Greetings from Wikimedia India! Wiki Loves Monuments in India is an upcoming photo competition, part of the bigger Wiki Loves Monuments 2016. We welcome you all to be part of it, as participants and as volunteers. The aim of the contest is to ask the general public—readers and users of Wikipedia, photographers, hobbyists, etc.—to take pictures of cultural heritage monuments and upload them to Wikimedia Commons for use on Wikipedia and its sister projects. This in turn would lead to creation of new articles along with development of new articles in Indian languages.

We seek your support to make this event a grand success ! Please sign up here -- Abhinav619 (sent using MediaWiki message delivery (ਗੱਲ-ਬਾਤ) 18:48, 27 ਅਗਸਤ 2016 (UTC))

New Wikipedia Library accounts available now (August 2016)[ਸੋਧੋ]


Hello Wikimedians!

The TWL OWL says sign up today!

The Wikipedia Library is announcing signups today for free, full-access, accounts to published research as part of our publisher donation program. You can now sign up for new accounts and research materials from:

 • Nomos – Primarily German-language publisher of law and social sciences books and journals - 25 accounts
 • World Scientific – Scientific, technical, and medical journals - 50 accounts
 • Edinburgh University Press – Humanities and social sciences journals - 25 accounts
 • American Psychological Association – Psychology books and journals - 10 accounts
 • Emerald – Journals on a range of topics including business, education, health care, and engineering - 10 accounts

Many other partnerships with accounts available are listed on our partners page, including Project MUSE, EBSCO, DeGruyter, Gale and Newspaperarchive.com.

Do better research and help expand the use of high quality references across Wikipedia projects: sign up today!
--The Wikipedia Library Team 18:38, 30 ਅਗਸਤ 2016 (UTC)

You can host and coordinate signups for a Wikipedia Library branch in your own language! Please contact Ocaasi (WMF).
This message was delivered via the Global Mass Message tool to The Wikipedia Library Global Delivery List.

The visual editor is now active here[ਸੋਧੋ]

Hello again. This message is only available in English at this time: ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ. ਧੰਨਵਾਦ!

As some of you have noticed, this Wikipedia now has the visual editor (ਵਿਜ਼ੁਅਲ ਐਡੀਟਰ) enabled for all registered users. The rollout to logged-out users will likely happen in a week or so.

For an explanation of how the editing system now works and how to choose/go back to your favorite setting, please see my previous announcement above. If you wish to change your editing system preferences now, this can be done from this link to your Preferences --> ਸੋਧ ਜਾਰੀ --> Editing mode:.

All edits using the visual editor will be tagged with "ਵਿਜ਼ੁਅਲ ਐਡਿਟ" in recent changes, watchlists, and page histories. To access the User Guide for the visual editor, click on the "(?)" icon in its toolbar.

Please let us know if you find any problems. You can report issues directly in Phabricator, the new bug tracking system or on at mw:VisualEditor/Feedback; by all means, feel free to also ping or contact me directly if you prefer. In case of emergency (like an unexpected bug causing widespread problems), please contact James Forrester, the product manager, at jforrester@wikimedia.org or on IRC in the #mediawiki-visualeditor channel.

Happy editing! Respectfully, Elitre (WMF) 19:12, 30 ਅਗਸਤ 2016 (UTC)

PS: Are you seeing interface messages that are not in this wiki's language? Please fix this by providing translations here. Translations may be also provided for the user guide. Please contact me if you want guidance in contributing translations!

Just a heads-up that rollout of the visual editor on this wiki is now complete. Please refer to my previous messages for details. You can read the "checklist" that was written to help communities like yours in their process of adapting the visual editor to their customs and needs. Best, Elitre (WMF) 18:27, 6 ਸਤੰਬਰ 2016 (UTC)

ਪੰਜਾਬੀ ਲੇਖਾਂ ਲਈ ਫਰਮਿਆਂ ਦਾ ਤਰਜਮਾ ਕਰਨ ਬਾਰੇ[ਸੋਧੋ]

ਪੰਜਾਬੀ ਲੇਖਾਂ ਲਈ ਅੰਗ੍ਰੇਜ਼ੀ ਤੋਂ ਪੰਜਾਬੀ ਵਿੱਚ ਤਰਜਮਾ ਕਰਨ ਵੇਲੇ ਪੰਜਾਬੀ ਵਿੱਚ ਫ਼ਰ੍ਮਿਆਂ ਦੀ ਕਾਫੀ ਕਮੀ ਮਹਿਸੂਸ ਹੁੰਦੀ ਹੈ ਅਤੇ ਇਹਨਾ ਦਾ ਪੰਜਾਬੀ ਵਿੱਚ ਤਰਜਮਾ ਕਰਨ ਦੀ ਬਹੁਤ ਲੋੜ ਹੈ|ਭਾਈਚਾਰੇ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।ਜੋ ਮੈਂਬਰ ਇਸ ਕੰਮ ਵਿੱਚ ਮੁਹਾਰਤ ਰਖਦੇ ਹਨ ਉਹਨਾ ਨੂੰ ਅਪੀਲ ਹੈ ਕਿ ਉਹ ਇਸ ਕੰਮ ਵਿਚ ਆਪਣਾ ਯੋਗਦਾਨ ਪਾਉਣ। ਇਹ ਸਮਸਿਆ ਅੰਤਰਰਾਸ਼ਟਰੀ ਸੰਸਥਾਵਾਂ ਬਾਰੇ ਲੇਖਾਂ ਵਿਚ ਜਿਆਦਾ ਆ ਰਹੀ ਹੈ। ਜੇ ਸੰਭਵ ਹੋਵੇ ਫ਼ਰਮੇ ਤਰਜਮਾ ਕਰਨ ਦੀ ਤਕਨੀਕ ਬਾਰੇ ਸੱਥ ਤੇ ਵੀ ਕੁਝ ਮੁਢਲੀ ਜਾਣਕਾਰੀ ਦੇਣ ਦੀ ਕਿਰਪਾ ਕਰਨ ਤਾਂ ਕਿ ਭਾਈਚਾਰੇ ਦੇ ਬਾਕੀ ਲੋਕ ਵੀ ਇਸਨੂੰ ਸਿਖ ਸਕਣ।ਇਸ ਕੰਮ ਨੂੰ ਇੱਕ ਮੁਹਿਮ ਬਣਾ ਕੇ ਵੀ ਕੀਤਾ ਜਾ ਸਕਦਾ ਹੈ।--Harvinder Chandigarh (ਗੱਲ-ਬਾਤ) 04:15, 31 ਅਗਸਤ 2016 (UTC)

RevisionSlider[ਸੋਧੋ]

Birgit Müller (WMDE) 15:08, 12 ਸਤੰਬਰ 2016 (UTC)

CIS-A2K Newsletter August 2016[ਸੋਧੋ]

Envelope alt font awesome.svg

Hello,
CIS-A2K has published their newsletter for the months of August 2016. The edition includes details about these topics:

 • Event announcement: Tools orientation session for Telugu Wikimedians of Hyderabad
 • Programme reports of outreach, education programmes and community engagement programmes
 • Ongoing event: India at Rio Olympics 2016 edit-a-thon.
 • Program reports: Edit-a-thon to improve Kannada-language science-related Wikipedia articles, Training-the-trainer programme and MediaWiki training at Pune
 • Articles and blogs, and media coverage

Please read the complete newsletter here. --MediaWiki message delivery (ਗੱਲ-ਬਾਤ) 08:24, 29 ਸਤੰਬਰ 2016 (UTC)
If you want to subscribe/unsubscibe this newsletter, click here.

Grants to improve your project[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ:

Greetings! The Project Grants program is currently accepting proposals for funding. There is just over a week left to submit before the October 11 deadline. If you have ideas for software, offline outreach, research, online community organizing, or other projects that enhance the work of Wikimedia volunteers, start your proposal today! Please encourage others who have great ideas to apply as well. Support is available if you want help turning your idea into a grant request.

I JethroBT (WMF) (talk) 20:11, 30 ਸਤੰਬਰ 2016 (UTC)

Creative Commons 4.0[ਸੋਧੋ]

Hello! I'm writing from the Wikimedia Foundation to invite you to give your feedback on a proposed move from CC BY-SA 3.0 to a CC BY-SA 4.0 license across all Wikimedia projects. The consultation will run from October 5 to November 8, and we hope to receive a wide range of viewpoints and opinions. Please, if you are interested, take part in the discussion on Meta-Wiki.

Apologies that this message is only in English. This message can be read and translated in more languages here. Joe Sutherland (talk) 01:35, 6 ਅਕਤੂਬਰ 2016 (UTC)