ਸਮੱਗਰੀ 'ਤੇ ਜਾਓ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1904

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1904
ਮਹਿਮਾਨ ਸ਼ਹਿਰਆਸਟਰੀਆ ਫਰਮਾ:Country data ਹੰਗਰੀ ਵਿਆਨਾ, ਆਸਟਰੀਆ ਹੰਗਰੀ
ਤਰੀਕ23–26 ਮਈ
Champions
ਗਰੇਕੋ-ਰੋਮਨ ਆਸਟਰੀਆ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਪਹਿਲੀ ਵਾਰ 23 ਮਈ 1904 ਨੂੰ ਵਿਆਨਾ ਵਿਖੇ ਹੋਈ। ਇਹ ਖੇਡਾਂ ਉਲੰਪਿਕ ਤੋਂ ਠੀਕ ਅੱਠ ਸਾਲ ਬਾਦ ਹੋਏ। ਇਸ ਮੁਕਾਬਲੇ ਵਿੱਚ 26 ਪਹਿਲਵਾਨਾ ਨੇ ਭਾਗ ਲਿਆ।

ਤਗਮਾ ਸੂਚੀ

[ਸੋਧੋ]
 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਆਸਟਰੀਆ1124
2 ਸਵੀਡਨ1001
3 ਜਰਮਨੀ0101
ਕੁੱਲ2226

ਮਰਦਾਂ ਦੀ ਗ੍ਰੇਕੋ-ਰੋਮਨ

[ਸੋਧੋ]
Event ਸੋਨਾ ਚਾਂਦੀ ਕਾਂਸੀ
ਮਿਡਲ ਭਾਰ
75 kg
 ਸੇਵਰਿਨ ਅਹਲਕਵਿਸਕ
ਸਵੀਡਨ (ਸਵੀਡਨ)
 ਹੰਸ ਸਚਨੇਡਰ
ਜਰਮਨੀ (ਜਰਮਨੀ)
 ਅੰਡਰੇਅਸ ਵੋਲਫ
ਆਸਟਰੀਆ (ਆਸਟਰੀਆ)
ਹੈਵੀ ਭਾਰ
+75 kg
 ਰੁਡੋਲਫ ਅਰਮੋਲਡ
ਆਸਟਰੀਆ (ਆਸਟਰੀਆ)
 ਅੰਤੋਨ ਸਚਮਿਤਜ਼
ਆਸਟਰੀਆ (ਆਸਟਰੀਆ)
 ਹੇਨਰਿਚ ਵੋਲਫਰਮ
ਆਸਟਰੀਆ (ਆਸਟਰੀਆ)

ਹਵਾਲੇ

[ਸੋਧੋ]