ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1993

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1993
ਮਹਿਮਾਨ ਸ਼ਹਿਰ  ਕੈਨੇਡਾ ਟਰਾਂਟੋ
ਤਰੀਕ 25–28 ਅਗਸਤ
ਸਟੇਡੀਅਮ ਟਰਾਂਟੋ ਯੂਨੀਵਰਸਿਟੀ
Champions
ਫਰੀਸਟਾਇਲ  ਸੰਯੁਕਤ ਰਾਜ ਅਮਰੀਕਾ
ਵਿਸ਼ਵ ਗ੍ਰੇਕੋ ਰੋਮਨ ਚੈਂਪੀਅਨਸ਼ਿਪ 1993
ਮਹਿਮਾਨ ਸ਼ਹਿਰ  ਸਵੀਡਨ ਸਟਾਕਹੋਮ
ਤਰੀਕ ਸਤੰਬਰ 16–19
Champions
ਗਰੇਕੋ-ਰੋਮਨ  ਰੂਸ
ਵਿਸ਼ਵ ਔਰਤ ਚੈਂਪੀਅਨਸ਼ਿਪ 1993
ਮਹਿਮਾਨ ਸ਼ਹਿਰ  ਨਾਰਵੇ ਸਟਾਵਰਨ
ਤਰੀਕ ਅਗਸਤ, 7–8
Champions
ਔਰਤਾਂ  ਜਪਾਨ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1993 ਜੋ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ਹੋਈਆ। ਮਰਦਾਂ ਦੀਆਂ ਗ੍ਰੇਕੋ ਰੋਮਨ ਖੇਡਾਂ ਸਵੀਡਨ ਵਿੱਖੇ ਅਤੇ ਔਰਤਾਂ ਦੀਆਂ ਖੇਡਾਂ ਨਾਰਵੇ ਦੇ ਸ਼ਹਿਰ ਸਟਾਵਰਨ ਵਿਖੇ ਹੋਈਆ।

ਤਗਮਾ ਸੂਚੀ[ਸੋਧੋ]

 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਰੂਸ 5 6 6 17
2  ਸੰਯੁਕਤ ਰਾਜ ਅਮਰੀਕਾ 4 3 0 7
3  ਕਿਊਬਾ 4 1 2 7
4  ਚੀਨ 3 0 0 3
5  ਜਪਾਨ 2 2 1 5
6  ਨਾਰਵੇ 2 1 2 5
7  ਤੁਰਕੀ 2 1 0 3
8  ਫ੍ਰਾਂਸ 1 1 2 4
 ਦੱਖਣੀ ਕੋਰੀਆ 1 1 2 4
10  ਅਰਮੀਨੀਆ 1 1 0 2
 ਇਰਾਨ 1 1 0 2
12  ਸਵੀਡਨ 1 0 1 2
13  ਆਸਟਰੀਆ 1 0 0 1
 ਬੁਲਗਾਰੀਆ 1 0 0 1
15  ਬੈਲਾਰੂਸ 0 2 0 2
16  ਕੈਨੇਡਾ 0 1 2 3
 ਜਰਮਨੀ 0 1 2 3
18  ਜਾਰਜੀਆ 0 1 1 2
 ਪੋਲੈਂਡ 0 1 1 1
 ਵੈਨੇਜ਼ੁਏਲਾ 0 1 1 2
21  ਕਜ਼ਾਖ਼ਸਤਾਨ 0 1 0 1
 ਮੋਲਦੋਵਾ 0 1 0 1
 ਰੋਮਾਨੀਆ 0 1 0 1
 ਯੂਕਰੇਨ 0 1 0 1
25  ਚੀਨੀ ਤਾਇਪੇ 0 0 2 2
 ਉਜ਼ਬੇਕਿਸਤਾਨ 0 0 2 2
27 ਫਿਨਲੈਂਡ 0 0 1 1
 ਮੰਗੋਲੀਆ 0 0 1 1
ਕੁਲ 29 29 29 87

ਟੀਮ ਦੀ ਰੈਂਕ[ਸੋਧੋ]

ਰੈਂਕ ਮਰਦਾਂ ਦੀ ਫ੍ਰੀ ਸਟਾਇਲ ਮਰਦਾਂ ਦੀ ਗ੍ਰੀਕੋ ਰੋਮਨ ਔਰਤਾਂ ਦੀ ਫ੍ਰੀ ਸਟਾਇਲ
ਟੀਮ ਅੰਕ ਟੀਮ ਅੰਕ ਟੀਮ ਅੰਕ
1  ਸੰਯੁਕਤ ਰਾਜ ਅਮਰੀਕਾ 76  ਰੂਸ 75  ਜਪਾਨ 66
2  ਰੂਸ 54  ਕਿਊਬਾ 51  ਨਾਰਵੇ 65
3  ਤੁਰਕੀ 51  ਸਵੀਡਨ 43  ਰੂਸ 50

ਹਵਾਲੇ[ਸੋਧੋ]